Vailpuna

Afsana Khan, Gippy Grewal

Gippy Grewal Afsana Khan Enzo ਹੋ ਕਮ ਸਾਰੇ ਕਰਦਾ black ਵੇ ਤੈਨੂ police ਵੀ ਕਰਦੀ track ਵੇ ਹੋ ਕਮ ਸਾਰੇ ਕਰਦਾ black ਵੇ ਤੈਨੂ police ਵੀ ਕਰਦੀ track ਵੇ ਓ ਛਡ! ਹੋ ਮੇਰੇ ਕੋਲੇ ਪ੍ਯਾਰ ਨਾਲ ਬੈਠ ਤਾਂ ਸਹੀ ਹਾਏ ਲੈਣਾ ਕਿ ਏ ਬਾਹਾਂ ਉੱਤੇ tatoo ਖੂਣੇ ਤੋਂ ਵੇ ਮੈਂ ਡਰਦੀ ਡਰਦੀ ਤੇਰੇ ਵੈਲਪੁਨੇ ਤੋਂ ਯਾਦ ਤੇਰੀ ਆਵੇ ਕਿੱਥੇ fire ਸੁਣੇ ਤੋਂ ਘਰੋਂ ਹਜੇ ਪੁੱਟਿਆ ਤੂ ਪੈਰ ਨੀ ਜੱਟਾ Tension ਹੋ ਗਯੀ ਏ ਤੇਰੀ ਮੈਨੂ ਹੁਣੇ ਤੋਂ ਵੇ ਮੈਂ ਡਰਦੀ ਡਰਦੀ, ਹੋ ਵੇ ਮੈਂ ਡਰਦੀ ਡਰਦੀ ਹੋ ਗਲ ਕਰਾਂ straight ਨਾ ਮੈਂ ਗੋਲ ਨੀ ਜੱਟ ਮੌਤ ਨੂ ਵੀ ਕਰਦੇ ਮਖੌਲ ਨੀ ਮਖੌਲ ਨੀ ਹੀ ਹੋ ਗਲ ਕਰਾਂ straight ਨਾ ਮੈਂ ਗੋਲ ਨੀ ਜੱਟ ਮੌਤ ਨੂ ਵੀ ਕਰਦੇ ਮਖੌਲ ਨੀ ਅੱਜ 3-4 ਬੰਦਿਆਂ ਦਾ ਕੰਡਾ ਕਡਨਾ ਲਾਯੀ ਨਹੀਂ ਓ ਜਾਣੀ ਤੇਰੀ ਸਾਰ ਬਲੀਏ ਹੋ ਗਡੀ ਚ ਗਡੀ ਚ ਮੇਰੇ ਯਾਰ ਬਲੀਏ ਡਿੱਕੀ ਚ ਡਿੱਕੀ ਚ ਹਥਿਆਰ ਬਲੀਏ ਥਾਣੇ ਅੱਜ ਕਲ ਦਾ ਏ ਨਾਲ ਯਾਰਾਂ ਦੇ Car ਵਿਚ ਬਣੀ ਪਯੀ ਆ bar ਬਲੀਏ ਹੋ ਗਡੀ ਚ ਗਡੀ ਚ, ਹਾਂ ਡਿੱਕੀ ਚ ਡਿੱਕੀ ਚ ਹੋ ਯਾਰ ਤੇਰੇ ਨਾਲ ਜਿਵੇ ਫੌਜ ਵੇ ਜੱਟਾ ਘੁਮਦੇ ਆ ਕਾਲੀ ਲੈਕੇ dodge ਵੇ ਜੱਟਾ ਮੇਰੇ ਉੱਤੇ ਕੁਝ ਵੀ spend ਨਾ ਕਰੇ ਸੁੰਨਾ ਪੇਯਾ ਸੁੰਨਾ ਮੇਰਾ nose ਵੇ ਜੱਟਾ ਦੇਖੀ ਕਿੱਥੇ ਐਵੇ ਨਾ ਤੂ ਮਿਟੀ ਕਰਦੀ ਹਾਏ ਤੇਰੇ ਨਾਲ ਜੀਨ ਦੇ ਆ ਖਾਬ ਬੁਣੇ ਜੋ ਵੇ ਮੈਂ ਡਰਦੀ ਡਰਦੀ ਤੇਰੇ ਵੈਲਪੁਨੇ ਤੋਂ ਯਾਦ ਤੇਰੀ ਆਵੇ ਕਿੱਥੇ fire ਸੁਣੇ ਤੋਂ ਘਰੋਂ ਹਜੇ ਪੁੱਟਿਆ ਤੂ ਪੈਰ ਨੀ ਜੱਟਾ Tension ਹੋ ਗਯੀ ਏ ਤੇਰੀ ਮੈਨੂ ਹੁਣੇ ਤੋਂ ਵੇ ਮੈਂ ਡਰਦੀ ਡਰਦੀ, ਹੋ ਵੇ ਮੈਂ ਡਰਦੀ ਡਰਦੀ ਹੋ ਦਿਲ ਸ਼ੇਰ ਜਿਡਾ ਚਾਹੀਦਾ ਏ ਮਥਾਂ ਲੌਣ ਲਯੀ ਜੱਟ ਦੇ ਗਲਾਂ ਵੇ ਵਿਚ ਹਥ ਪੌਣ ਲਯੀ ਦਰ ਤੇ ਸ਼ਿਕਾਇਤਾਂ ਸਬ ਦੂਰ ਕਰ ਦੂੰ ਲ ਦੂੰ ਨੱਕ ਨੂ ਮੈਂ ਕੋਕਾ rifle ਆਂ ਚਲਾਉਣ ਲਯੀ Barbecue ਚਲੁਗਾ ਨੀ Backyard ਚ ਤਾਜ਼ਾ ਤਾਜ਼ਾ ਕੀਤਾ ਏ ਸ਼ਿਕਾਰ ਬਲੀਏ ਹੋ ਗਡੀ ਚ ਗਡੀ ਚ ਮੇਰੇ ਯਾਰ ਬਲੀਏ ਡਿੱਕੀ ਚ ਡਿੱਕੀ ਚ ਹਥਿਆਰ ਬਲੀਏ ਥਾਣੇ ਅੱਜ ਕਲ ਦਾ ਏ ਨਾਲ ਯਾਰਾਂ ਦੇ Car ਵਿਚ ਬਣੀ ਪਯੀ ਆ bar ਬਲੀਏ ਹੋ ਗਡੀ ਚ ਗਡੀ ਚ, ਹਾਂ ਡਿੱਕੀ ਚ ਡਿੱਕੀ ਚ ਹੋ Sandhu ਆ ਵੇ ਸੁਣ Hajipur ਵਾਲੇਆ ਹਾਂ ਦਸ ਕਿਹੜੀ ਗੱਲੋਂ ਨੀ ਤੂ ਕੀਤੀ call ਆ Kulshan ਤੇਰੇ ਨਾਲ ਅੱਜ ਡਾਂਗ ਖੜਕੂ ਹਾਂ ਚੁਪ ਕਰ ਨਾਲ Gippy Grewal ਆ ਓ risk ਤੇ ਨਾਮ ਸਾਡਾ ਰਿਹੰਦਾ peak ਤੇ ਤੈਨੂ ਪਤਾ ਹੋਣਾ ਚਾਹੀਦਾ ਸੀ ਮੈਨੂ ਚੁਣੇ ਵੇ ਮੈਂ ਡਰਦੀ ਡਰਦੀ ਤੇਰੇ ਵੈਲਪੁਨੇ ਤੋਂ ਯਾਦ ਤੇਰੀ ਆਵੇ ਕਿੱਥੇ fire ਸੁਣੇ ਤੋਂ ਘਰੋਂ ਹਜੇ ਪੁੱਟਿਆ ਤੂ ਪੈਰ ਨੀ ਜੱਟਾ Tension ਹੋ ਗਯੀ ਏ ਤੇਰੀ ਮੈਨੂ ਹੁਣੇ ਤੋਂ ਵੇ ਮੈਂ ਡਰਦੀ ਡਰਦੀ ਹੋ ਗਡੀ ਚ ਗਡੀ ਚ ਵੇ ਮੈਂ ਡਰਦੀ ਡਰਦੀ ਡਿੱਕੀ ਚ ਡਿੱਕੀ ਚ ਵੇ ਮੈਂ ਡਰਦੀ ਡਰਦੀ ਹੋ ਗਡੀ ਚ ਗਡੀ ਚ ਵੇ ਮੈਂ ਡਰਦੀ ਡਰਦੀ

Written by: Kulshan SandhuLyrics © Songtrust AveLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store