Ambersar De Papad

Sunidhi Chauhan, Gippy Grewal

ਅੰਬਰਸਰੇ ਦੇ ਪਾਪੜ ਵੇ ਮੈਂ ਖਾਂਦੀ ਨਾਂਅ ਚੰਡੀਗੜ੍ਹ ਦੀ ਅੱਕੜ ਨੇ ਅੱਸੀ ਸਹਿਦੇ ਨਾ ਅੰਬਰਸਰੇ ਦੇ ਪਾਪੜ ਵੇ ਮੈਂ ਖਾਂਦੀ ਨਾਂਅ ਚੰਡੀਗੜ੍ਹ ਦੀ ਅੱਕੜ ਨੇ ਅੱਸੀ ਸਹਿਦੇ ਨਾ ਗੱਲਾਂ ਦੇ ਵਿਚ ਸ਼ੇਰ ਨੇ ਬੰਦੇ , ਫੁਕਰੇ ਦਾਰੂ ਪੀ ਕੇ ਲੜ ਦੇ ਰੌਣਕ ਵੇ ਤਾ ਸਾਡੇ ਕਰਕੇ ,ਅੱਲਦਾ ਦਾ ਦਿਲ ਦੇਖ ਕੇ ਧੜਕੇ ਤਾ ਹੀ ਥੋਡੇ ਕੋਲ ਕੁੜੀ ਕੋਈ ਆਉਂਦੀ ਨਾ ਮੈਂ ਜੱਟ ਦਾ ਨਹੀਂ ਜੇ ਚੰਡੀਗੜ੍ਹੋ ਲਿਆਉਂਦੀ ਨਾ ਅੰਬਰਸਰੇ ਦੀ ਪਾਪੜ ਵੇ ਮੈਂ ਖਾਂਦੀ ਨਾਂਅ ਚੰਡੀਗੜ੍ਹ ਦੀ ਅੱਕੜ ਨੇ ਅੱਸੀ ਸਹਿਦੇ ਨਾ ਮੈਂ ਤੇ ਢੇਰ ਲਾਵਾ ਦੁ ਤੈਨੂੰ ਗਹਿਣਿਆ ਤੇ ਸੁੱਟਾਂ ਦਾ ਜਾ ਜਾ ਵੇ ਵੰਡਿਆ Landlord ਤੂੰ ਚੇਅਰਮੈਨ ਆ ਉੱਤਰ ਦਾ ਅੰਦਰੋ ਅੰਦਰੋ ਤੂੰ ਵੇ ਮਾਰਦੀ , ਉਪਰੋਂ ਕਿਊ ਨੇ ਹਾਮੀ ਭਰਦੀ ਲਾਉਣਾ ਫਿਰਦਾ ਆਪ ਅੰਦਾਜ਼ੇ , ਸੌਖੇ ਨਾਇਯੋ ਬਾਜਣੇ ਬਾਜੇ ਵੇਹੜੇ ਤੇਰੇ ਵਿਚ ਪੈਰ ਕਦੀ ਪਾਉਂਦੀ ਨਾ ਮੈਂ ਜੱਟ ਦਾ ਨੀ ਜੇ ਚੰਡੀਗੜ੍ਹੋ ਲਿਆਉਂਦੀ ਨਾ ਅੰਬਰਸਰੇ ਦੀ ਪਾਪੜ ਵੇ ਮੈਂ ਖਾਂਦੀ ਨਾਂਅ ਚੰਡੀਗੜ੍ਹ ਦੀ ਅੱਕੜ ਨੇ ਅੱਸੀ ਸਹਿਦੇ ਨਾ ਆ ਮੈਨੂੰ ਆਦਤ ਪਈ flat ਆਂ ਦੀ ਕੀਵੀ ਖੇਤਾਂ ਚ adjust ਕਰਾਂ ਤੂੰ ਹਾਂ ਤਾਂ ਕਰ ਮੁਟਿਆਰੇ ਨੀ ਸਾਰੇ ਪਿੰਡ ਕਰਦੂ dust ਪਰਾਂ ਤਰਲੇ ਜੇ ਨਾ ਲੈ ਤੂੰ ਸੱਜਣਾ ਦਿਲ ਮੇਰੇ ਵਿਚ ਰਹਿ ਤੂੰ ਸੱਜਣਾ ਆਜਾ ਸੀਨੇਂ ਦੇ ਨਾਲ ਖੇਹ ਨੀ ਅੰਬਰਸਰੀਏ ਦੇ ਨਾਲ ਰਹਿ ਨੀ ਮੈਨੂੰ ਪਿਆਰ ਬਥੇਰਾ ,ਮੰਗਦੀ ਸੋਨਾ ਚਾਂਦੀ ਨਾ ਮੈਂ ਜੱਟ ਦਾ ਨੀ ਜੇ Chandigarh ਓਣ ਲਿਆਂਦੀ ਨਾ ਅੰਬਰਸਰ ਦੇ ਪਾਪੜ ਵੇ ਮੈਂ ਖਾਂਦੀ ਨਾ ਚੰਡੀਗੜ੍ਹ ਦੀ ਆਕੜ ਨੀ ਅੱਸੀ ਸਹਿੰਦੇ ਨਾ ਅੰਬਰਸਰ ਦੇ ਪਾਪੜ ਵੇ ਮੈਂ ਖਾਂਦੀ ਨਾ

Written by: JATINDER SHAH, MANINDER KAILEYLyrics © Royalty Network, Peermusic PublishingLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs