Chingari

Garry Sandhu

ਸਾਡੇ ਬਚਦੇ ਨੇ ਸਾਹ ਥੋਡੀ ਜ਼ਿਹਰ ਤੂ ਪੀਲਾ ਜਾ ਨੀ ਮੈਂ ਜਲੇਯਾ ਨੀ ਹਾਲੇ ਚਿੰਗਾਰੀ ਹੋਰ ਲਾ ਜਾ ਸਾਡੇ ਬਚਦੇ ਨੇ ਸਾਹ ਸਾਡੇ ਬਚਦੇ ਨੇ ਸਾਹ ਸਾਡੇ ਵਿਹਡੇਯਾ ਤੇ ਚਾਧਦਾ ਤੂ ਸੂਰਜ ਵੀ ਖੋ ਲੇ ਇਕ ਹਂਜੁਆ ਦਾ ਦੀਵਾ ਸਾਡੇ ਨੈਨਾ ਚੋਂ ਪਰੋ ਲੇ ਸਾਡੀ ਜ਼ਿੰਦਗੀ ਨੂ ਮੱਸੇਯਾ ਦੀ ਰਾਤ ਤੂ ਬਣਜਾ ਨੀ ਮੈਂ ਜਲੇਯਾ ਨੀ ਹਾਲੇ ਚਿੰਗਾਰੀ ਹੋਰ ਲਾਜਾ ਸਾਡੇ ਬਚਦੇ ਨੇ ਸਾਹ ਸਾਡੇ ਬਚਦੇ ਨੇ ਸਾਹ ਸਾਡੀ ਜ਼ਿੰਦਗੀ ਆਏ ਤੇਰੀ ਤੇਰੇ ਨਾਮ ਕਰ ਜਾਣੀ ਤੇਰੇ ਨਾਮ ਨਾਮ ਹੀ ਸਵੇਰੇ ਤੇ ਸ਼ਾਮ ਕਰ ਜਾਣੀ ਗੁਰਵਿਂਦੇਰ ਨੂ ਯਾਦਾਂ ਵਾਲੀ ਭਾਤਤਿ ਵਿਚ ਪਾ ਜਾ ਨੀ ਮੈਂ ਜਲੇਯਾ ਨੀ ਹਾਲੇ ਚਿੰਗਾਰੀ ਹੋਰ ਲਾਜਾ ਸਾਡੇ ਬਚਦੇ ਨੇ ਸਾਹ ਸਾਡੇ ਬਚਦੇ ਨੇ ਸਾਹ ਸਾਡੇ ਜ਼ਖਮਾਂ ਨੂ ਛਹੇਡ ਕੇ ਨਾਸੂਰ ਕਰਦੇ ਸਾਡੀ ਸੁੱਕੀ ਜਾਂਦੀ ਆਖ ਵਿਚ ਖੂਨ ਭਰ ਦੇ ਸਾਡੀ ਮੁੱਕੀ ਹੋਏ ਦਾਵਾਟ ਵਿਚ ਹੰਜੂ ਹੋਰ ਪਾ ਜਾ ਨੀ ਮੈਂ ਜਲੇਯਾ ਨੀ ਹਾਲੇ ਚਿੰਗਾਰੀ ਹੋਰ ਲਾਜਾ ਸਾਡੇ ਬਚਦੇ ਨੇ ਸਾਹ ਸਾਡੇ ਬਚਦੇ ਨੇ ਸਾਹਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store