Umran Di Sanjh

Alka Yagnik, Feroz Khan

ਉਮਰਾਂ ਦੀ ਸਾਂਝ ਹੋਵੇ ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ ਹੋ ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ ਬੱਸ ਮੈਨੂੰ ਇੰਨਾ ਹੀ ਪਿਆਰ ਤੇਰੇ ਨਾਲ ਜਿੰਨੀ ਕਹੇ ਜੀਣ ਨੂੰ ਹਾ ਜਿੰਨੀ ਕਹੇ ਜੀਣ ਨੂੰ ਤਿਆਰ ਤੇਰੇ ਨਾਲ ਜਿੰਨੀ ਕਹੇ ਜੀਣ ਨੂੰ ਤਿਆਰ ਤੇਰੇ ਨਾਲ ਬੱਸ ਮੈਨੂੰ ਇੰਨਾ ਹੀ ਪਿਆਰ ਤੇਰੇ ਨਾਲ ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ ਤਾਰਿਆ ਦੀ ਆਈ ਕਿਸੇ ਸ਼ਹਿਰ ਚ ਬਰਾਤ ਹੋਵੇ ਕਦੇ ਵੀ ਨਾ ਦਿਨ ਚੜ੍ਹੇ ਇੰਨੀ ਲੰਬੀ ਰਾਤ ਹੋਵੇ ਹੋ ਤਾਰਿਆ ਦੀ ਆਈ ਕਿਸੇ ਸ਼ਹਿਰ ਚ ਬਰਾਤ ਹੋਵੇ ਕਦੇ ਵੀ ਨਾ ਦਿਨ ਚੜ੍ਹੇ ਇੰਨੀ ਲੰਬੀ ਰਾਤ ਹੋਵੇ ਇੰਨੀ ਲੰਬੀ ਰਾਤ ਹੋਵੇ ਗੁੰਮ ਜਾਵਾਂ ਓਥੇ ਹੋ ਓ ਗੁੰਮ ਜਾਵਾਂ ਓਥੇ ਇਕ ਵਾਰ ਤੇਰੇ ਨਾਲ ਗੁੰਮ ਜਾਵਾਂ ਓਥੇ ਇਕ ਵਾਰ ਤੇਰੇ ਨਾਲ ਬੱਸ ਮੈਨੂੰ ਇੰਨਾ ਹੀ ਪਿਆਰ ਤੇਰੇ ਨਾਲ ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ ਪਿਆਰ ਦੀਆਂ ਵਾਦੀਆਂ ਚ ਨਿੱਕਾ ਜਿਆ ਮਹਿਲ ਹੋਵੇ ਸਦੀਆਂ ਤੋਂ ਲੰਬਾ ਚੰਨਾ ਇਕ ਇਕ ਪਲ ਹੋਵੇ ਹਾ ਪਿਆਰ ਦੀਆਂ ਵਾਦੀਆਂ ਚ ਨਿੱਕਾ ਜਿਆ ਮਹਿਲ ਹੋਵੇ ਸਦੀਆਂ ਤੋਂ ਲੰਬਾ ਚੰਨਾ ਇਕ ਇਕ ਪਲ ਹੋਵੇ ਇਕ ਇਕ ਪਲ ਹੋਵੇ ਕਰਨ ਲਈ ਪਿਆਰ ਹੋ ਓ ਕਰਨ ਲਈ ਪਿਆਰ ਬੇਸ਼ੁਮਾਰ ਤੇਰੇ ਨਾਲ ਕਰਨ ਲਈ ਪਿਆਰ ਬੇਸ਼ੁਮਾਰ ਤੇਰੇ ਨਾਲ ਬੱਸ ਮੈਨੂੰ ਇੰਨਾ ਹੀ ਪਿਆਰ ਤੇਰੇ ਨਾਲ ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ ਬੱਸ ਮੈਨੂੰ ਇੰਨਾ ਹੀ ਪਿਆਰ ਤੇਰੇ ਨਾਲ ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ ਉਮਰਾਂ ਦੀ ਸਾਂਝ ਹੋਵੇ ਯਾਰ ਤੇਰੇ ਨਾਲ ਯਾਰ ਤੇਰੇ ਨਾਲ ਯਾਰ ਤੇਰੇ ਨਾਲ ਯਾਰ ਤੇਰੇ ਨਾਲ ਯਾਰ ਤੇਰੇ ਨਾਲ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs