Mitti Deya Baweya

Arif Lohar, DJ Chino

ਬੋਲ ਮਿੱਟੀ ਦੇਆਂ ਬੋਲ ਮਿੱਟੀ ਦੇਆਂ ਬੋਲ ਮਿੱਟੀ ਦੇਆਂ ਬੋਲ ਮਿੱਟੀ ਦੇਆਂ ਬੋਲ ਮਿੱਟੀ ਦੇਆਂ ਬਾਵੇਆਂ ਕਿਊ ਨੀ ਬੋਲਦਾ ਕਿਊ ਨੀ ਬੋਲਦਾ ਹਾਏ ਦਿਲਾਂ ਦੀ ਕੁੰਡੀ ਨੂੰ ਵੈਰੀਆਂ ਕਿਊ ਨੀ ਖੋਲ੍ਹਦਾ ਬੋਲ ਮਿੱਟੀ ਦੇਆਂ ਜਦ ਮਾਇਤ ਨਜ਼ਰੀਂ ਆਉਂਦੀ ਹੈ ਛੇਤੀ ਕਰਨ ਉਪਾ ਪਾਣੀ ਸਾਂਭਣ ਬੈਠ ਕੇ ਓਹਨੂੰ ਦੇਂਦੇ ਖੂਬ ਨਵਾਂ ਓਹਦੇ ਗੱਲ ਵਿੱਚ ਅਲਫੀ ਪਾਉਂਦੇ ਕਲਮਾ ਤਾਹੀ ਪੜਾ ਘਰੋਂ ਬਨੇਰੇ ਕਬਰੋਂ ਨੇੜੇ 360 ਜਵਾਬ ਕਿਊ ਨੀ ਬੋਲਦਾ ਪੂਰਾ ਕਿਊ ਨੀ ਬੋਲਦਾ ਦਿੱਲਾਂ ਦੀ ਕੁੰਡੀ ਨੂੰ ਵੈਰੀਆਂ ਨੀ ਖੋਲ੍ਹਦਾ ਬੋਲ ਮਿੱਟੀ ਦੇਆਂ ਮਾਂ ਧੀ ਨੂੰ ਮੱਤਾਂ ਦਿੰਦੀ ਕਿਊ ਮਾਇਆ ਚ ਮੋਹਿ ਰਹਿ ਤੈਨੂੰ ਲੱਜ ਕਿਸੇ ਦੀ ਨੀ ਮੂੰਹ ਲੋਇਆ ਦੀ ਲੋਹੀ ਰਹਿ ਸਾਹਿਬ ਦਾ ਦਰਵਾਜਾ ਨੀਵਾਂ ਤੂੰ ਪਗੜੀ ਉਠਾਇ ਨੀ ਸ਼ਾਮ ਸਵਾਰੇ ਰਫੇਲ ਕੁੜੀਏ ਸੁਤਿਆ ਰਹਿਣ ਵਿਆਹੀ ਨੀ ਕਿਊ ਨੀ ਬੋਲਦਾ ਪੂਰਾ ਕਿਊ ਨੀ ਬੋਲਦਾ ਦਿੱਲਾਂ ਦੀ ਕੁੰਡੀ ਨੂੰ ਵੈਰੀਆਂ ਨੀ ਖੋਲ੍ਹਦਾ ਬੋਲ ਮਿੱਟੀ ਦੇਆਂ ਬੋਲ ਮਿੱਟੀ ਦੇਆਂ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store