Kala Doriya

Baba Sehgal

ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ ਓ ਕੁਕੜੀ ਓ ਲੈਣੀ ਜੇਹੜੀ ਆਂਡੇ ਦੇਂਦੀ ਏ ਸੌਰਾ ਨਈ ਜਾਣਾ ਸੱਸ ਤਾਨੇ ਦੇਂਦੀ ਏ ਕੁਕੜੀ ਓ ਲੈਣੀ ਜੇਹੜੀ ਆਂਡੇ ਦੇਂਦੀ ਏ ਸੌਰਾ ਨਈ ਜਾਣਾ ਸੱਸ ਤਾਨੇ ਦੇਂਦੀ ਏ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ ਕਾਲਾ ਡੋਰੀਆਂ ਕਾਲਾ ਕਾਲਾ ਡੋਰੀਆਂ ਕੁਕੜੀ ਓ ਲੈਣੀ ਜੇਹੜੀ ਕੁੱੜ ਕੁੱੜ ਕਰਦੀ ਓਏ ਸੌਰੇ ਨਈ ਜਾਣਾ ਸੱਸ ਬੁੜ ਬੁੜ ਕਰਦੀ ਓਏ ਕੁਕੜੀ ਓ ਲੈਣੀ ਜੇਹੜੀ ਕੁੱੜ ਕੁੱੜ ਕਰਦੀ ਓਏ ਸੌਰੇ ਨਈ ਜਾਣਾ ਸੱਸ ਬੁੜ ਬੁੜ ਕਰਦੀ ਓਏ ਓਏ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ ਕੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ

Written by: K. S. NARULALyrics © Royalty Network, Sony/ATV Music Publishing LLCLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store