Main Kamli Ho

Asees Kaur, Romy

ਮੈਂ ਕਮਲੀ ਹੋਗਈ ਯਾ ਮੈਂ ਝੱਲੀ ਹੋਗਈ ਯਾ ਮੈਂ ਕਮਲੀ ਹੋਗਈ ਯਾ ਮੈਂ ਝੱਲੀ ਹੋਗਈ ਯਾ ਦਿਲਦੇ ਅੰਦਰ ਕੋਈ ਝੂਰ ਮੁਟ ਮਚਿਆ ਦਿਲਦੇ ਅੰਦਰ ਕੋਈ ਝੂਰ ਮੁਟ ਮਚਿਆ ਤੇ ਰੱਬਾ ਮੈਂ ਕੱਲੀ ਹੋ ਗਈ ਯਾ … ਹਾਏ ਮੇਰੇ ਅੰਦਰ ਲੁਕਿਆ ਕੌਣ ਨੀ ਅੜੀਏ ਹਾਏ ਮੇਰੇ ਅੰਦਰ ਲੁਕਿਆ ਕੌਣ ਨੀ ਅੜੀਏ ਦਿਨ ਸਾਰਾ ਉਹ ਉੱਠਣ ਨਾ ਦਿੰਦਾ ਰਾਤ ਨੂੰ ਨਾ ਦਿੰਦਾ ਸੌਣ ਨੀ ਅੜੀਏ ਦਿਨ ਸਾਰਾ ਉਹ ਉੱਠਣ ਨਾ ਦਿੰਦਾ ਰਾਤ ਨੂੰ ਨਾ ਦਿੰਦਾ ਸੌਣ ਨੀ ਅੜੀਏ ਕੋਈ ਆਵੇ ਮੈਨੂੰ ਸਮਜਾਵੇ ਮੈਨੂੰ ਕੁਛ ਭੀ ਸਮਝ ਨਾ ਆਵੇ ਕੋਹੀ ਆਬੇ ਮੈਨੂੰ ਸਮਜਾਵੇ ਮੈਨੂੰ ਕੁਛ ਭੀ ਸਮਝ ਨਾ ਆਵੇ ਇਕ ਰੋਗ ਇਹ ਬਲਦਾ ਖੇੜਾ ਇਕ ਰੋਗ ਇਹ ਬਲਦਾ ਖੇੜਾ ਸਾਡੇ ਦਿਲ ਨੂੰ ਖਿਚਾ ਪਾਵੇ ਨੀ ਮੈਂ ਜੋਗਾਨ ਹੋ ਚੱਲਿਆ ਨੀ ਮੈਂ ਜੋਗਾਨ ਹੋ ਚੱਲਿਆ ਨੀ ਮੈਂ ਜੋਗਾਨ ਹੋ ਚੱਲਿਆ ਨੀ ਮੈਂ ਜੋਗਾਨ ਹੋ ਚੱਲਿਆ ਨੀ ਮੈਂ ਜੋਗਾਨ ਹੋ ਚੱਲਿਆ ਨੀ ਮੈਂ ਜੋਗਾਨ ਹੋ ਚੱਲਿਆ ਨੀ ਮੈਂ ਜੋਗਾਨ ਹੋ ਚੱਲਿਆ ਨੀ ਮੈਂ ਜੋਗਾਨ ਹੋ ਚੱਲਿਆ

Written by: Lyrics © RALEIGH MUSIC PUBLISHINGLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs