Soniye

Arif Lohar

ਜਾਵਾ ਸਦਕੇ ਗਲੇ ਦੀਏ ਹੱਸੀਏ ਜਾਵਾ ਸਦਕੇ ਗਲੈ ਦੀਏ ਹੱਸੀਏ ਜੁੱਗਘੀ ਪੌਣ ਨਾਲ ਇਕੱਠਿਆਂ ਵੱਸੀਏ ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ ਜਾਵਾ ਸਦਕੇ ਗਲੇ ਦੀਏ ਹੱਸੀਏ ਜਾਵਾ ਸਦਕੇ ਗਲੈ ਦੀਏ ਹੱਸੀਏ ਜੁੱਗਘੀ ਪੌਣ ਨਾਲ ਇਕੱਠਿਆਂ ਵੱਸੀਏ ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ ਬਾਜ਼ਾਰ ਵਿਕਾਂਦੀਆਂ ਛੁਰੀਆਂ ਬਾਜ਼ਾਰ ਵਿਕਾਂਦੀਆਂ ਛੁਰੀਆਂ ਇਸ਼ਕ਼ ਦੀਆਂ ਚੋਟਾਂ ਬੁਰੀਆਂ ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ ਬਾਜ਼ਾਰ ਵਿਕਾਂਦੀਆਂ ਛੁਰੀਆਂ ਬਾਜ਼ਾਰ ਵਿਕਾਂਦੀਆਂ ਛੁਰੀਆਂ ਇਸ਼ਕ਼ਯ ਦਿਆ ਚੋਟਾਂ ਬੁਰੀਆਂ ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ ਬਾਜ਼ਾਰ ਵਿਕੇਦੇ ਪਾਵੇ ਬਾਜ਼ਾਰ ਵਿਕੇਦੇ ਪਾਵੇ ਰੱਬ ਸੱਜਣਾ ਨਾਲ ਮਿਲਾਵੈ ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ ਬਾਜ਼ਾਰ ਵਿਕੇਦੇ ਪਾਵੇ ਬਾਜ਼ਾਰ ਵਿਕੇਦੇ ਪਾਵੇ ਰੱਬ ਸੱਜਣਾ ਨਾਲ ਮਿਲਾਵੈ ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ ਤੇਰੇ ਬਿਨ ਜੇ ਮੈ ਈਦ ਮਨਾਵਾਂ ਤੇਰੇ ਬਿਨ ਜੇ ਮੈ ਈਦ ਮਨਾਵਾਂ ਸ਼ਾਲਾ ਓਸੇ ਦਿਨ ਮਰ ਜਾਵਾਂ ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ ਤੇਰੇ ਬਿਨ ਜੇ ਮੈ ਈਦ ਮਨਾਵਾਂ ਤੇਰੇ ਬਿਨ ਜੇ ਮੈ ਈਦ ਮਨਾਵਾਂ ਸ਼ਾਲਾ ਓਸੇ ਦਿਨ ਮਰ ਜਾਵਾਂ ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ ਓ ਏਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਹਣੀਏ ਜਗਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store