Rung Jindri

Arif Lohar

ਰੰਗ ਰੰਗ ਰੰਗ ਰੰਗ ਰੰਗ ਰੰਗ ਰੰਗ ਰੰਗ ਰੰਗ ਰੰਗ ਰੰਗ ਰੰਗ ਰੰਗ ਰੰਗ ਰੰਗ ਜਿੰਦੜੀ ਰੰਗ ਜਿੰਦੜੀ ਸਾਈਆਂ ਵਾਲੇ ਰੰਗ ਵਿਚ ਰੰਗ ਵਿਚ ਰੰਗ ਵਿਚ ਰੰਗ ਜਿੰਦੜੀ ਰੰਗ ਜਿੰਦੜੀ ਰੰਗ ਜਿੰਦੜੀ ਸਾਈਆਂ ਵਾਲੇ ਰੰਗ ਵਿਚ ਰੰਗ ਵਿਚ ਰੰਗ ਵਿਚ ਰੰਗ ਜਿੰਦੜੀ ਆਏ ਦੁਨਿਯਾ ਬਾਘ ਬੀਹਿਸ਼ਤੀ ਆਏ ਹਰ ਰੰਗ ਵਿਚ ਰੰਗ ਵਿਚ ਰੰਗ ਵਿਚ ਰੰਗ ਵਿਚ ਰੰਗ ਜਿੰਦੜੀ ਰੰਗ ਜਿੰਦੜੀ ਰੰਗ ਜਿੰਦੜੀ ਸਾਈਆਂ ਵਾਲੇ ਰੰਗ ਵਿਚ ਰੰਗ ਵਿਚ ਰੰਗ ਵਿਚ ਰੰਗ ਜਿੰਦੜੀ ਰੰਗ ਜਿੰਦੜੀ ਰੰਗ ਜਿੰਦੜੀ ਸਾਈਆਂ ਵਾਲੇ ਰੰਗ ਵਿਚ ਰੰਗ ਵਿਚ ਰੰਗ ਵਿਚ ਰੰਗ ਜਿੰਦੜੀ ਘੁੰਡ ਉਤਾਰ ਦੀਦਾਰ ਵਾਹਵੀਂ ਇਸ਼੍ਕ਼ ਨਾਂ ਪੁਛਦਾ ਜਾਤਾਂ ਰੂਬਰੂ ਸਜਣ ਦੇ ਹੋਕੇ ਕਰ ਲਈਏ ਦੋ ਬਾਤਾਂ ਘੁੰਡ ਉਤਾਰ ਦੀਦਾਰ ਵਾਹਵੀਂ ਇਸ਼੍ਕ਼ ਨਾਂ ਪੁਛਦਾ ਜਾਤਾਂ ਰੂਬਰੂ ਸੱਜਣ ਦੇ ਹੋਕੇ ਕਰ ਲਈਏ ਦੋ ਬਾਤਾਂ ਹਰ ਰੰਗ ਵਿਚ ਰੰਗ ਵਿਚ ਰੰਗ ਵਿਚ ਰੰਗ ਵਿਚ ਰੰਗ ਜਿੰਦੜੀ ਰੰਗ ਜਿੰਦੜੀ ਰੰਗ ਜਿੰਦੜੀ ਸਾਈਆਂ ਵਾਲੇ ਰੰਗ ਵਿਚ ਰੰਗ ਵਿਚ ਰੰਗ ਵਿਚ ਰੰਗ ਜਿੰਦੜੀ ਰੰਗ ਜਿੰਦੜੀ ਰੰਗ ਜਿੰਦੜੀ ਸਾਈਆਂ ਵਾਲੇ ਰੰਗ ਵਿਚ ਰੰਗ ਵਿਚ ਰੰਗ ਵਿਚ ਰੰਗ ਜਿੰਦੜੀ ਦਿਲ ਕਿਹੰਦਾ ਦਿਲਬਰ ਨੂ ਮਿਲੀਏ ਕਿ ਸੌਗਾਤ ਲੇ ਜਾਏ ਤਨ ਦਾ ਮਾਸ ਨੈਨਾ ਦਿਯਾ ਸੀਖਾਂ ਭੁੰਨ ਕਬਾਬ ਬਣਯਈਏ ਦਿਲ ਕਿਹੰਦਾ ਦਿਲਬਰ ਨੂ ਮਿਲੀਏ ਕਿ ਸੌਗਾਤ ਲੇ ਜਾਏ ਤਨ ਦਾ ਮਾਸ ਨੈਨਾ ਦਿਯਾ ਸੀਖਾਂ ਭੁੰਨ ਕਬਾਬ ਬਣਯਈਏ ਹਰ ਰੰਗ ਵਿਚ ਰੰਗ ਵਿਚ ਰੰਗ ਵਿਚ ਰੰਗ ਵਿਚ ਰੰਗ ਜਿੰਦੜੀ ਰੰਗ ਜਿੰਦੜੀ ਰੰਗ ਜਿੰਦੜੀ ਸਾਈਆਂ ਵਾਲੇ ਰੰਗ ਵਿਚ ਰੰਗ ਵਿਚ ਰੰਗ ਵਿਚ ਰੰਗ ਜਿੰਦੜੀ ਰੰਗ ਜਿੰਦੜੀ ਰੰਗ ਜਿੰਦੜੀ ਸਾਈਆਂ ਵਾਲੇ ਰੰਗ ਵਿਚ ਰੰਗ ਵਿਚ ਰੰਗ ਵਿਚ ਰੰਗ ਜਿੰਦੜੀ ਤੀਨ ਰੰਗ ਨਹੀਂ ਲਭਣੇ ਬੀਬਾ ਤੀਨ ਰੰਗ ਨਹੀਂ ਲਭਣੇ ਝਲੇਯਾ ਤੀਨ ਰੰਗ ਨਹੀਂ ਲਭਣੇ ਬੀਬਾ ਹੁਸ੍ਨ ਜਵਾਨੀ ਤੇ ਮਾਪੇ ਤੀਨ ਰੰਗ ਨਹੀਂ ਲਭਣੇ ਝਲੇਯਾ ਹੁਸ੍ਨ ਜਵਾਨੀ ਤੇ ਮਾਪੇ ਸਦਾ ਨਾਂ ਬਾਘੀ ਬੁਲਬੁਲ ਬੋਲੇ ਸਦਾ ਨੇ ਮੌਜ ਬਾਹਰਾ ਸਦਾ ਨਾਂ ਬਾਘੀ ਬੁਲਬੁਲ ਬੋਲੇ ਸਦਾ ਨੇ ਮੌਜ ਬਾਹਰਾ ਸਦਾ ਨਾਂ ਮਾਪੇ ਹੁਸ੍ਨ ਜਵਾਨੀ ਸਦਾ ਨੇ ਸੁਹਬੱਤ ਯਾਰਾ ਤੀਨ ਰੰਗ ਨੇ ਲਭਣੇ ਬੀਬਾ ਹੁਸ੍ਨ ਜਵਾਨੀ ਤੇ ਮਾਪੇ ਤੀਨ ਰੰਗ ਨੇ ਲਭਣੇ ਝਲੇਯਾ ਹੁਸ੍ਨ ਜਵਾਨੀ ਤੇ ਮਾਪੇ ਰੰਗ ਜਿੰਦੜੀ ਰੰਗ ਜਿੰਦੜੀ ਸਾਈਆਂ ਵਾਲੇ ਰੰਗ ਵਿਚ ਰੰਗ ਵਿਚ ਰੰਗ ਵਿਚ ਰੰਗ ਜਿੰਦੜੀ ਰੰਗ ਜਿੰਦੜੀ ਰੰਗ ਜਿੰਦੜੀ ਸਾਈਆਂ ਵਾਲੇ ਰੰਗ ਵਿਚ ਰੰਗ ਵਿਚ ਰੰਗ ਵਿਚ ਰੰਗ ਜਿੰਦੜੀ ਏ ਦੁਨਿਯਾ ਬਾਘ ਬੀਹਿਸ਼ਤੀ ਆਏ ਹਰ ਰੰਗ ਵਿਚ ਰੰਗ ਵਿਚ ਰੰਗ ਜਿੰਦੜੀ ਰੰਗ ਜਿੰਦੜੀ ਸਾਈਆਂ ਵਾਲੇ ਰੰਗ ਵਿਚ ਰੰਗ ਵਿਚ ਰੰਗ ਵਿਚ ਰੰਗ ਜਿੰਦੜੀ ਰੰਗ ਜਿੰਦੜੀ ਰੰਗ ਜਿੰਦੜੀ ਸਾਈਆਂ ਵਾਲੇ ਰੰਗ ਵਿਚ ਰੰਗ ਵਿਚ ਰੰਗ ਵਿਚ ਰੰਗ ਜਿੰਦੜੀ ਰੰਗ ਜਿੰਦੜੀ ਰੰਗ ਜਿੰਦੜੀ ਸਾਈਆਂ ਵਾਲੇ ਰੰਗ ਵਿਚ ਰੰਗ ਵਿਚ ਰੰਗ ਵਿਚ ਰੰਗ ਜਿੰਦੜੀ ਓ ਰੰਗ ਜਿੰਦੜੀ ਰੰਗ ਜਿੰਦੜੀ ਸਾਈਆਂ ਵਾਲੇ ਰੰਗ ਵਿਚ ਰੰਗ ਵਿਚ ਰੰਗ ਵਿਚ ਰੰਗ ਜਿੰਦੜੀ

Written by: Arif LoharLyrics © Sentric Music, SENTRIC MUSICLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store