Nakhra

Arif Lohar

ਛੋਟੀ ਉਮਰ ਸਿਆਣਾ ਤੇਰਾ ਨਖਰਾ ਛੋਟੀ ਉਮਰ ਸਿਆਣਾ ਤੇਰਾ ਨਖਰਾ ਤੇਰਾ ਹਰ ਕੰਮ ਦੁਨੀਆਂ ਤੋਂ ਵੱਖਰਾ ਉਹ ਦੂਰੋਂ ਤਾਰਸਾਂਣ ਵਾਲੀਏ ਤੈਨੂੰ ਲੱਭਣਾ ਨੀ ਮੇਰੇ ਜੇਹਾ ਕੋਈ ਨੀ ਆਜਾ ਦੋਵੇ ਪਿਆਰ ਪਾ ਲਈਏ ਨੀ ਆਜਾ ਦੋਵੇ ਪਿਆਰ ਪਾ ਲਈਏ ਛੋਟੀ ਉਮਰ ਸਿਆਣਾ ਤੇਰਾ ਨਖਰਾ ਤੇਰਾ ਹਰ ਕੰਮ ਦੁਨੀਆਂ ਤੋਂ ਵੱਖਰਾ ਉਹ ਦੂਰੋਂ ਤਾਰਸਾਂਣ ਵਾਲੀਏ ਤੈਨੂੰ ਲੱਭਣਾ ਨੀ ਮੇਰੇ ਜੇਹਾ ਕੋਈ ਨੀ ਆਜਾ ਦੋਵੇ ਪਿਆਰ ਪਾ ਲਈਏ ਨੀ ਆਜਾ ਦੋਵੇ ਪਿਆਰ ਪਾ ਲਈਏ ਆਜਾ ਦੋਵੇ ਪਿਆਰ ਪਾ ਲਈਏ ਹੁਸਨ ਜਵਾਨੀ ਸਦਾ ਕਿਦੇ ਉੱਤੇ ਰਹਿਣੀ ਨੀ ਇਕ ਦਿਨ ਚੰਨ ਨੂੰ ਵੀ ਲਗਦਾ ਗ੍ਰਹਿਣ ਨੀ ਹੁਸਨ ਜਵਾਨੀ ਸਦਾ ਕਿਦੇ ਉੱਤੇ ਰਹਿਣੀ ਨੀ ਇਕ ਦਿਨ ਚੰਨ ਨੂੰ ਵੀ ਲਗਦਾ ਗ੍ਰਹਿਣ ਨੀ ਨੀ ਮੈਨੂੰ ਪਿੱਛੇ ਲਾਉਣ ਵਾਲੀਏ ਆਜਾ ਅੱਖੀਆਂ ਚ ਪਾਕੇ ਅੱਖੀਆਂ ਨੀ ਇਸ਼ਕੇ ਦਾ ਰੋਗ ਲਾ ਲਾਈਏ ਨੀ ਇਸ਼ਕੇ ਦਾ ਰੋਗ ਲਾ ਲਾਈਏ ਓ ਇਸ਼ਕੇ ਦਾ ਰੋਗ ਲਾ ਲਾਈਏ ਲੱਕ ਤੇਰਾ ਪਤਲਾ ਨਸ਼ੀਲੀ ਤੇਰੀ ਚਾਲ ਨੀ ਖੈਰ ਹੋਵੇ ਇੱਕ ਵਾਰੀ ਤੂੰ ਲੱਗ ਸੀਨੇ ਨਾਲ ਨੀ ਲੱਕ ਤੇਰਾ ਪਤਲਾ ਨਸ਼ੀਲੀ ਤੇਰੀ ਚਾਲ ਨੀ ਖੈਰ ਹੋਵੇ ਇੱਕ ਵਾਰੀ ਤੂੰ ਲੱਗ ਸੀਨੇ ਨਾਲ ਨੀ ਨੀ ਮੈਨੂੰ ਭੂਲੀ ਪਾਉਣ ਵਾਲੀਏ ਮਜ਼ਾ ਆਵੇਗਾ ਜਿੰਦਗੀ ਸਾਰੀ ਜੇ ਅਸੀਂ ਦੋਵੇ ਦਿਲ ਲਾ ਲਾਈਏ ਜੇ ਅਸੀਂ ਦੋਵੇ ਦਿਲ ਲਾ ਲਾਈਏ ਜੇ ਅਸੀਂ ਦੋਵੇ ਦਿਲ ਲਾ ਲਾਈਏ ਉਹ ਜਦੋ ਦੀ ਜਵਾਨੀ ਆਈ ਪਾਇਆ ਹੈ ਹਨੇਰ ਤੂੰ ਉਹ ਦਿਲ ਵਾਲੇ ਸ਼ੀਸ਼ੇ ਉੱਤੇ ਪਾਈ ਹੈ ਤਰੇੜ ਤੂੰ ਉਹ ਜਦੋ ਦੀ ਜਵਾਨੀ ਆਈ ਪਾਇਆ ਹੈ ਹਨੇਰ ਤੂੰ ਉਹ ਦਿਲ ਵਾਲੇ ਸ਼ੀਸ਼ੇ ਉੱਤੇ ਪਾਈ ਹੈ ਤਰੇੜ ਤੂੰ ਓ ਮਿਠੀਆਂ ਦਿਵਾਉਣ ਵਾਲੀਏ ਸਾਰੀ ਰਾਤ ਕਰੇ ਤੰਗ ਮੈਨੂੰ ਨੀ ਕਲੀਆਂ ਜਗਾਉਣ ਵਾਲੀਏ ਕਲੀਆਂ ਜਗਾਉਣ ਵਾਲੀਏ ਛੋਟੀ ਉਮਰ ਸਿਆਣਾ ਤੇਰਾ ਨਖਰਾ ਤੇਰਾ ਹਰ ਕੰਮ ਦੁਨੀਆਂ ਤੋਂ ਵੱਖਰਾ ਛੋਟੀ ਉਮਰ ਸਿਆਣਾ ਤੇਰਾ ਨਖਰਾ ਤੇਰਾ ਹਰ ਕੰਮ ਦੁਨੀਆਂ ਤੋਂ ਵੱਖਰਾ ਉਹ ਦੂਰੋਂ ਤਾਰਸਾਂਣ ਵਾਲੀਏ ਤੈਨੂੰ ਲੱਭਣਾ ਨੀ ਮੇਰੇ ਜੇਹਾ ਕੋਈ ਨੀ ਆਜਾ ਦੋਵੇ ਪਿਆਰ ਪਾ ਲਈਏ ਨੀ ਆਜਾ ਦੋਵੇ ਪਿਆਰ ਪਾ ਲਈਏ ਨੀ ਆਜਾ ਦੋਵੇ ਪਿਆਰ ਪਾ ਲਈਏ ਨੀ ਆਜਾ ਦੋਵੇ ਪਿਆਰ ਪਾ ਲਈਏ ਆਜਾ ਦੋਵੇ love ਪਾ ਲਈਏ ਨੀ ਆਜਾ ਦੋਵੇ ਪਿਆਰ ਪਾ ਲਈਏ ਨੀ ਆਜਾ ਦੋਵੇ ਪਿਆਰ ਪਾ ਲਈਏ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store