Duniya Da Mela

Arif Lohar

ਖਾਲੀ ਆਏ ਖਾਲੀ ਜਾਣਾ ਖਾਲੀ ਆਏ ਖਾਲੀ ਜਾਣਾ ਨਾਲ ਨੀ ਜਾਣਾ ਧੇਲਾ ਸਭ ਲਈ ਇੱਕੋ ਜੇਹਾ ਏ ਦੁਨੀਆ ਦਾ ਮੇਲਾ ਸਭ ਲਈ ਇੱਕੋ ਜੇਹਾ ਏ ਦੁਨੀਆ ਦਾ ਮੇਲਾ ਇੱਕ ਨੂਰ ਦਾ ਚਾਨਣ ਸਾਰੇ ਇੱਕ ਦੀਵੇ ਦੀ ਲੋ ਇੱਕ ਬਾਗ ਦੇ ਫੁਲ ਅਸੀ ਆ ਇੱਕੋ ਜਯੀ ਖਸ਼ਬੂ ਇੱਕ ਨੂਰ ਦਾ ਚਾਨਣ ਸਾਰੇ ਇੱਕ ਦੀਵੇ ਦੀ ਲੋ ਇੱਕ ਬਾਗ ਦੇ ਫੁਲ ਅਸੀ ਆ ਇੱਕੋ ਜਹੀ ਖਸ਼ਬੂ ਇੱਕੋ ਵਾਰੀ ਮਿਲਦਾ ਸਭ ਨੂੰ ਇੱਕੋ ਵਾਰੀ ਮਿਲਦਾ ਸਭ ਨੂੰ ਮਾਨਸ ਜਨਮ ਸਹੇਲਾ ਸਭ ਲਈ ਇੱਕੋ ਜਿਹਾ ਏ ਦੁਨੀਆ ਦਾ ਮੇਲਾ ਸਭ ਲਈ ਇੱਕੋ ਜਿਹਾ ਏ ਦੁਨੀਆ ਦਾ ਮੇਲਾ ਜੋਬਣ ਵਾਲਾ ਨਸ਼ਾ ਏ ਡਾਢਾ ਇਸ਼ਕ ਦੀ ਲੋਰ ਅਵੱਲੀ ਖੁਸ਼ੀਆਂ ਦੇ ਨਾਲ ਗੁਜ਼ਰੇ ਜਿਹੜੀ ਓਹੋ ਘੜੀ ਸਵੱਲੀ ਜੋਬਣ ਵਾਲਾ ਨਸ਼ਾ ਏ ਡਾਢਾ ਇਸ਼ਕ ਦੀ ਲੋਰ ਅਵੱਲੀ ਖੁਸ਼ੀਆਂ ਦੇ ਨਾਲ ਗੁਜ਼ਰੇ ਜਿਹੜੀ ਓਹੋ ਘੜੀ ਸਵੱਲੀ ਰਾਤ ਸੁਨਿਹਰੀ ਤਾਰਿਆ ਵਾਲੀ ਰਾਤ ਸੁਨਿਹਰੀ ਤਾਰਿਆਂ ਵਾਲੀ ਅਮ੍ਰਿਤ ਵਾਲਾ ਵੇਲਾ ਸਭ ਲਈ ਇੱਕੋ ਜਿਹਾ ਏ ਦੁਨੀਆ ਦਾ ਮੇਲਾ ਸਭ ਲਈ ਇੱਕੋ ਜਿਹਾ ਏ ਦੁਨੀਆ ਦਾ ਮੇਲਾ ਰੋਟੀ ਕੱਪੜਾ ਸਭ ਨੂੰ ਦੇਵੇ ਰੱਬ ਰਹਿਣ ਲਈ ਖੋਲੀ ਚਾਰ ਕਹਾਰਾਂ ਚੱਕਣੀ Rommy ਇੱਕ ਦਿਨ ਸੱਭ ਦੀ ਡੋਲੀ ਰੋਟੀ ਕੱਪੜਾ ਸਭ ਨੂੰ ਦੇਵੇ ਰੱਬ ਰਹਿਣ ਲਈ ਖੋਲੀ ਚਾਰ ਕਹਾਰਾਂ ਚੱਕਣੀ Rommy ਇੱਕ ਦਿਨ ਸੱਭ ਦੀ ਡੋਲੀ ਚੱਕ ਲੋ ਚੱਕ ਲੋ ਹੋ ਜਾਣੀ ਏ ਚੱਕ ਲੋ ਚੱਕ ਲੋ ਹੋ ਜਾਣੀ ਏ ਮੁੱਕ ਜਾਣਾ ਆਏ ਜਮੇਲਾ ਸਭ ਲਈ ਇੱਕੋ ਜਿਹਾ ਏ ਦੁਨੀਆ ਦਾ ਮੇਲਾ ਸਭ ਲਈ ਇੱਕੋ ਜਿਹਾ ਏ ਦੁਨੀਆ ਦਾ ਮੇਲਾ ਸਭ ਲਈ ਇੱਕੋ ਜਿਹਾ ਏ ਦੁਨੀਆ ਦਾ ਮੇਲਾ ਸਭ ਲਈ ਇੱਕੋ ਜਿਹਾ ਏ ਦੁਨੀਆ ਦਾ ਮੇਲਾ

Written by: PRINCE GHUMAN, ROMMY BAINSLyrics © Peermusic PublishingLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store