Piche Piche

शिप्रा गोयल, Alfaaz

ਪਿਛੇ ਪਿਛੇ ਔਂਦਾ ਮੇਰੀ ਚਾਲ ਵੇਂਨਾ ਆਯੀ ਪਿਚੇ ਪਿਚੇ ਔਂਦਾ ਮੇਰੀ ਚਾਲ ਵੇਂਨਾ ਆਯੀ DJ ਵਾਲੇਯਾ ਵੇਖਦਾ ਆਈ ਵੇ ਮੇਰਾ phone ਗਵਾਚਾ ਨਿਗਾਹ ਮਾਰ ਦਾ ਆਈ ਵੇ ਮੇਰਾ phone ਗਵਾਚਾ ਪਿਛੇ ਪਿਛੇ ਔਂਦਾ ਮੇਰੀ ਚਾਲ ਵੇਂਨਾ ਆਯੀ ਪਿਛੇ ਪਿਛੇ ਔਂਦਾ ਮੇਰੀ ਚਾਲ ਵੇਂਨਾ ਆਯੀ DJ ਵਾਲੇਯਾ ਵੇਖਦਾ ਆਯੀ ਵੇ ਮੇਰਾ phone ਗਵਾਚਾ ਨਿਗਾਹ ਮਾਰ ਦਾ ਆਯੀ ਵੇ ਮੇਰਾ phone ਗਵਾਚਾ ਹੋਰ ਨਾ ਫਿਕਰ ਮੇਨੂ ਹੋਏ ਨੁਕਸਾਨ ਦੀ Wallpaper ਤੇ ਲੱਗੀ ਸੀਗੀ photo ਮੇਰੀ ਜਾਨ ਦੀ ਹੋਰ ਨਾ ਫਿਕਰ ਮੇਨੂ ਹੋਏ ਨੁਕਸਾਨ ਦੀ Wallpaper ਤੇ ਲੱਗੀ ਸੀਗੀ photo ਮੇਰੀ ਜਾਨ ਦੀ ਡਰ ਲਗੇ ਕਿਸੇ ਦੇ ਨਾ ਹੱਥ ਲਗ ਜਾਵੇ ਡਰ ਲਗੇ ਕਿਸੇ ਦੇ ਨਾ ਹੱਥ ਲਗ ਜਾਵੇ ਸਾਰੀ ਬਤੀਯਾਂ club ਦੀ ਜਾਗੈ ਵੇ ਮੇਰਾ phone ਗਵਾਚਾ ਨਿਗਾਹ ਮਾਰ ਦਾ ਆਈ ਵੇ ਮੇਰਾ phone ਗਵਾਚਾ Club ਵਿਚ ਤੂ ਨੀ phone ਭੁਲ ਗਈ Club ਵਿਚ ਤੂ ਨੀ phone ਭੁਲ ਗਈ ਝ੍ਟ miscall ਮਈ ਮਾਰੀ ਸੀ ਤੇਰੀ ਦਾਰੂ ਪੀਤੀ ਬਾਲੀ ਸੀ ਨੀ ਉੱਤੋ ਹਾਲਤ ਵੇਖਣੇ ਆਨਿ ਸੀ ਨੀ phone ਭੁਲ ਗਈ Club ਵਿਚ ਤੂ ਨੀ phone ਭੁਲ ਗਈ Club ਵਿਚ ਤੂ ਨੀ phone ਭੁਲ ਗਈ ਖਾਲੀ ਤੂ ਕ੍ਰਾਤਾ ਸਾਰਾ dance floor ਵੇ ਸ਼ਕ ਮੇਨੂ ਪੇਂਡਾ ਕਿਥੇ ਜੇ ਨਾ ਕੋਈ ਚੋਰ ਵੇ ਦੇਖੀ ਅਲਫਾਜ਼ ਹੁਣ I phone ਮੇਰਾ ਦੇਖੀ ਅਲਫਾਜ਼ ਹੁਣ I phone ਮੇਰਾ ਕਰ ਕੇ ਤੂ ਹਿਮਤ ਲਭਾਈ ਵੇ ਮੇਰਾ phone ਗਵਾਚਾ ਨਿਗਾਹ ਮਾਰ ਨਿਗ ਨਿਗਾਹ ਮਾਰ ਦਾ ਆਯੀ ਵੇ ਮੇਰਾ phone ਗਵਾਚਾ ਪਿਛੇ ਪਿਛੇ ਔਂਦਾ ਮੇਰੀ ਚਾਲ ਵੇਂਡਾ ਆਯੀ ਪਿਛੇ ਪਿਛੇ ਔਂਦਾ ਮੇਰੀ ਚਾਲ ਵੇਂਡਾ ਆਯੀ DJ ਵਾਲੇਯਾ ਵੇਖਦਾ ਆਯੀ ਵੇ ਮੇਰਾ phone ਗਵਾਚਾ ਨਿਗਾਹ ਮਾਰਦਾ ਆਯੀ ਵੇ ਮੇਰਾ phone ਗਵਾਚਾ

Written by: ALFAAZ, INTENSELyrics © Sony/ATV Music Publishing LLCLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store