Saada Ishq

Alamgir Khan

ਕਿਊ ਪਰਖ ਪਰਖ ਸਾਨੂੰ ਅਜ਼ਮਾਉਂਦਾ ਹੈ ਬਾਰ ਬਾਰ ਕਿਊ ਪਰਖ ਪਰਖ ਸਾਨੂੰ ਅਜ਼ਮਾਉਂਦਾ ਹੈ ਬਾਰ ਬਾਰ ਸਾਡਾ ਇਸ਼ਕ ਵੀ ਤੂੰ ਹੀ ਹੈ ਸਾਡਾ ਤੂੰ ਹੀ ਉਹ ਹੈ ਪਿਆਰ ਸਾਡਾ ਇਸ਼ਕ ਵੀ ਤੂੰ ਹੀ ਹੈ ਸਾਡਾ ਤੂੰ ਹੀ ਉਹ ਹੈ ਪਿਆਰ ਦੁਨੀਆਂ ਤਾਂ ਕਮਲੀ ਹੈ ਗੱਲਾਂ ਚ ਨਾ ਆਇਆ ਕਰ ਕੰਨਾਂ ਦੇ ਕੱਚਿਆਂ ਵੇ ਐਵੇ ਤਿੜਕ ਨਾ ਜਾਇਆ ਕਰ ਬਿੰਦ ਲਾਵੇ ਡੋਲਣ ਨੂੰ ਥੋੜਾ ਰੱਖਿਆ ਕਰ ਐਤਬਾਰ ਸਾਡਾ ਇਸ਼ਕ ਵੀ ਤੂੰ ਹੀ ਹੈ ਸਾਡਾ ਤੂੰ ਹੀ ਉਹ ਹੈ ਪਿਆਰ ਸਾਡਾ ਇਸ਼ਕ ਵੀ ਤੂੰ ਹੀ ਹੈ ਸਾਡਾ ਤੂੰ ਹੀ ਉਹ ਹੈ ਪਿਆਰ ਤੈਨੂੰ ਆਪ ਮੈ ਮੰਗਿਆ ਹੈ ਸਜਦੇ ਕਰਕੇ ਕਈ ਵਾਰ ਜਿੰਦ ਜਾਨ ਮਲਕ ਆਪਣੀ ਮੈ ਦੇਣੀ ਤੈਥੋਂ ਵਾਰ ਤੈਨੂੰ ਆਪ ਮੈ ਮੰਗਿਆ ਹੈ ਸਜਦੇ ਕਰਕੇ ਕਈ ਵਾਰ ਜਿੰਦ ਜਾਨ ਮਲਕ ਆਪਣੀ ਮੈ ਦੇਣੀ ਤੈਥੋਂ ਵਾਰ ਸਾਰਾ ਪਟਿਆਲਾ ਸੁਨਾ ਹੋਣਾ ਹੈ ਯਾਰ ਸਾਡਾ ਇਸ਼ਕ ਵੀ ਤੂੰ ਹੀ ਹੈ ਸਾਡਾ ਤੂੰ ਹੀ ਉਹ ਹੈ ਪਿਆਰ ਸਾਡਾ ਇਸ਼ਕ ਵੀ ਤੂੰ ਹੀ ਹੈ ਸਾਡਾ ਤੂੰ ਹੀ ਉਹ ਹੈ ਪਿਆਰ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs