Bahana

Akull

Oh girl, ਤੇਰੀਆਂ ਉਡੀਕਾਂ My love, you know that I need ya (Need ya) ਤੈਨੂੰ ਖੁਆਬਾਂ ਵਿੱਚ stalk ਮੈਂ ਕਰਦਾ ਜਦੋਂ ਹੁੰਦੀ ਨਾ ਵੇ ਤੂੰ ਮੇਰੇ ਕੋਲ ਨੀ ਤੈਨੂੰ miss ਕਿੰਨਾ, ਹਾਏ, ਵੇ ਮੈਂ ਕਰਦਾ ਗੁਮਸੁਮ ਸਾ ਮੈਂ ਤੇਰੇ ਬਿਨਾ lonely ਤੇਰੀ ਅੱਖੀਆਂ-ਅੱਖੀਆਂ 'ਚ ਡੂਬੇ ਹੋ ਗਯਾ ਹੈ ਪੂਰਾ ਅਰਸਾ ਗੱਲਾਂ ਸੱਚੀਆਂ-ਸੱਚੀਆਂ, ਕਹਿੰਦਾ ਆਸ਼ਿਕ ਤਰਸਾਂ-ਤਰਸਾਂ ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀਏ, ਮਿਲ ਮਾਹੀਏ ਨੀ ਮੈਂ ਕੱਲੇ-ਕੱਲੇ ਕਰਨਾ ਨੀ chill ਮਾਹੀਏ, chill ਮਾਹੀਏ ਹੋ, ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀਏ, ਮਿਲ ਮਾਹੀਏ ਨੀ ਮੈਂ ਕੱਲੇ-ਕੱਲੇ ਕਰਨਾ ਨੀ chill ਮਾਹੀਏ, chill ਮਾਹੀਏ ਹਾਅ ਆ ਲਾ ਲਾ ਰਾ ਰਾ ਆ ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ Photo gallery 'ਚ ਕਰਕੇ ਮੈਂ lock ਨੀ ਸੱਚੀ ਤੇਰੀਆਂ ਉਦਾਸੀਆਂ 'ਚ, ਸੋਹਣੀਏ ਰੋਤੇ-ਰੋਤੇ ਬਣਾਈ Tik-Tok ਵੀ ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ Photo gallery 'ਚ ਕਰਕੇ ਮੈਂ lock ਨੀ ਸੱਚੀ ਤੇਰੀਆਂ ਉਦਾਸੀਆਂ 'ਚ, ਸੋਹਣੀਏ ਰੋਤੇ-ਰੋਤੇ ਬਣਾਈ Tik-Tok ਵੀ ਰਾਤਾਂ ਲੰਬੀਆਂ-ਲੰਬੀਆਂ ਬਰਦਾਸ਼ ਨਾ ਹੁੰਦੀਆਂ ਜੁਦਾਈਆਂ ਜਿਹੜੀ ਕਸਮਾਂ ਅਸੀ ਖਾਈਆਂ, ਦੂਰ-ਦੂਰ ਰਹਿਕੇ ਭੁੱਲ ਜਾਈਂ ਨਾ ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀਏ, ਮਿਲ ਮਾਹੀਏ ਨੀ ਮੈਂ ਕੱਲੇ-ਕੱਲੇ ਕਰਨਾ ਨੀ chill ਮਾਹੀਏ, chill ਮਾਹੀਏ ਹੋ, ਕੋਈ ਕਰਕੇ ਬਹਾਨਾ ਸਾਨੂੰ ਮਿਲ ਮਾਹੀਏ, ਮਿਲ ਮਾਹੀਏ ਨੀ ਸਾਡੇ ਕੱਲੇ ਆ ਦਾ ਲਗਦਾ ਨੀ ਦਿਲ ਮਾਹੀਏ, ਦਿਲ ਮਾਹੀਏ ਹਾਅ ਆ ਆ ਆ ਆ

Written by: AKUL TANDON, AMAN SARDANALyrics © Universal Music Publishing GroupLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store