Phad Mera Hath

Bhanu Singh, Akriti Kakkar, Shashwat Singh

ਵੇਖੀ ਜਾਵਾਂ ਮੈਂ ਤੈਂਨੂੰ ਮੈਂਨੂੰ ਤੂੰ ਸੋਨਾ ਲੱਗਦਾ ਮੈਂ ਅੱਜ ਰਾਤੀ ਚੰਨ ਤੋਂ ਮਾਹੀਆਂ ਤੈਂਨੂੰ ਮੰਗਣਾ ਰਾਹਾਂ ਮੋਹੱਬਤਾਂ ਦੀ ਯਾਰਾ ਤੂੰ ਸੁੰਗ ਚਲਣਾ ਆਪਣਾ ਬਣਾ ਲੈ ਮੈਂਨੂੰ ਮੈਂ ਤਾਂ ਤੇਰੇ ਹੀ ਰੰਗ ਰੰਗਣਾ ਮੈਂਨੂੰ ਇਸ਼ਕ ਦੇ ਰੰਗ ਰੰਗਣਾ ਤੇਰੀ ਮੇਰੀ ਯਾਰੀ ਸਾਰਾ ਜਾਗ ਜਾਣਦਾ ਸਚੀਆਂ ਮੁਹੱਬਤਾਂ ਨਿਭਾਈਂ ਹਾਣੀਆਂ ਤੇਰੀ ਮੇਰੀ ਯਾਰੀ ਸਾਰਾ ਜਾਗ ਜਾਣਦਾ ਸਚੀਆਂ ਮੁਹੱਬਤਾਂ ਨਿਭਾਈਂ ਹਾਣੀਆਂ ਜੇ ਤੂੰ ਵੀ ਕਰਦਾ ਐ ਪਿਆਰ ਮੈਂਨੂੰ ਕਹਿ ਦੇ ਨੇ ਤੇ ਨਾਮ ਬਦਨਾਮ ਤੇਰਾ ਮੇਰਾ ਇਸ਼ਾਰੋਂ ਨਾਲ ਹੁਣ ਗੱਲ ਨੀ ਅੱਗੇ ਬਣੀ ਤੂੰ ਫੜ ਮੇਰਾ ਹੱਥ ਸੋਹਣਿਆਂ ਤੂੰ ਫੜ ਮੇਰਾ ਹੱਥ ਸੋਹਣਿਆਂ ਐ ਗੱਲਾਂ ਸਾਰੀ ਦਿਲ ਵਾਲੀ ਮੈਂਨੂੰ ਸਮਝਾ ਦੇ ਤੂੰ ਸੱਚੀ ਸੱਚੀ ਦੱਸ ਸੋਹਣਿਆਂ ਤੂੰ ਫੜ ਮੇਰਾ ਹੱਥ ਸੋਹਣਿਆਂ ਵੀ ਮਾਹੀਆਂ ਮੈਂ ਤੇਰੀ ਹੋਈਆਂ ਤੇਰੇ ਹੀ ਖ਼ਿਆਲਾਂ ਵਿਚ ਖੋਈਂ ਖੋਈਆਂ ਜਗ ਹੱਸਦਾ ਮੇਰੇ ਉਤੇ ਸੱਜਣਾ ਸਮਝ ਨਈ ਆਵੇ ਤੂੰ ਕੀ ਚਾਉਂਦਾ ਅੰਖਾਂ ਵਿਚ ਰੈਦਾ ਐ ਰਾਂਝੇ ਤੇਰਾ ਚੇਹਰਾ ਤੇਰੇ ਹੀ ਖ਼ਿਆਲਾਂ ਵਿਚ ਦਿਨ ਲੰਘਦੇ ਨੇ ਕੱਟਦੀਆਂ ਰਾਤਾਂ ਮੈਂ ਤਾਂ ਜੱਗ ਜੱਗ ਸਾਰੀਆਂ ਲੋਕੀ ਸਾਰੇ ਮੈਂਨੂੰ ਤੇਰਾ ਨਾਮ ਪੁੱਛਦੇ ਨੇ ਕਰਦਾ ਕੀ ਨਈ ਪਿਆਰ ਤੂੰ ਵੇ ਦੱਸ ਪੁੱਛਦਾ ਯਾਰ ਦਿਲ ਮੇਰਾ ਜੇ ਤੈਂਨੂੰ ਰੈਦਾ ਐ ਖ਼ਿਆਲ ਮੇਰਾ ਕਹਿ ਦੇ ਨਈ ਤੇ ਜੀਣਾ ਦੁਸ਼ਵਾਰ ਤੇਰਾ ਮੇਰਾ ਇਸ਼ਾਰੋਂ ਨਾਲ ਹੁਣ ਗੱਲ ਨਈ ਅੱਗੇ ਬਣੀ ਤੂੰ ਫੜ ਮੇਰਾ ਹੱਥ ਸੋਹਣਿਆਂ ਤੂੰ ਫੜ ਮੇਰਾ ਹੱਥ ਸੋਹਣਿਆਂ ਐ ਗੱਲਾਂ ਸਾਰੀ ਦਿਲ ਵਾਲੀ ਮੈਂਨੂੰ ਸਮਝਾ ਦੇ ਤੂੰ ਸੱਚੀ ਸੱਚੀ ਦੱਸ ਸੋਹਣਿਆਂ ਤੂੰ ਫੜ ਮੇਰਾ ਹੱਥ ਸੋਹਣਿਆਂ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store