Chitta Kukkad

Akriti Kakkar

ਚਿੱਟਾ ਕੁਕੜ ਬਨੇਰੇ ਤੇ ਚਿੱਟਾ ਕੁਕੜ ਬਨੇਰੇ ਤੇ ਕਾਸ਼ਨੀ ਦੁਪੱਟੇ ਵਾਲ਼ੀਏ ਮੁੰਡਾ ਸਦਕੇ ਤੇਰੇ ਤੇ ਕਾਸ਼ਨੀ ਦੁਪੱਟੇ ਵਾਲ਼ੀਏ ਮੁੰਡਾ ਸਦਕੇ ਤੇਰੇ ਤੇ ਕੁੰਡਾ ਲਗ ਗਯਾ ਥਾਲੀ ਨੂੰ ਕੁੰਡਾ ਲਗ ਗਯਾ ਥਾਲੀ ਨੂੰ ਹੱਥਾਂ ਉੱਤੇ ਮਿਹੰਦੀ ਲਗ ਗਈ ਇਕ ਕ਼ਿਸਮਤ ਵਾਲੀ ਨੂੰ ਹੱਥਾਂ ਉੱਤੇ ਮਿਹੰਦੀ ਲਗ ਗਈ ਇਕ ਕ਼ਿਸਮਤ ਵਾਲੀ ਨੂੰ ਬਾਗੇ ਵਿੱਚ ਆਇਆ ਕਰੋ ਬਾਗੇ ਵਿੱਚ ਆਇਆ ਕਰੋ ਜਦੋ ਅਸੀਂ ਸੋ ਜਾਇਏ ਤੁਸੀਂ ਮੱਖੀਆਂ ਉਡਾਇਆ ਕਰੋ ਜਦੋ ਅਸੀਂ ਸੋ ਜਾਇਏ ਤੁਸੀਂ ਮੱਖੀਆਂ ਉਡਾਇਆ ਕਰੋ ਤੁਸੀਂ ਰੋਜ ਨਹਾਇਆ ਕਰੋ ਤੁਸੀਂ ਰੋਜ ਨਹਾਇਆ ਕਰੋ ਮੱਖੀਆਂ ਤੋਂ ਡਰਦੇ ਹੋ ਗੁੜ ਥੋੜਾ ਖਇਆ ਕਰੋ ਮੱਖੀਆਂ ਤੋਂ ਡਰਦੇ ਹੋ ਗੁੜ ਥੋੜਾ ਖਇਆ ਕਰੋ ਇਥੇ ਪਿਆਰ ਦੀ ਪੁੱਛ ਕੋਈ ਨਾ ਇਥੇ ਪਿਆਰ ਦੀ ਪੁੱਛ ਕੋਈ ਨਾ ਤੇਰੇ ਨਾਲ ਨਹੀਓ ਬੋਲਣਾ ਤੇਰੇ ਮੂੰਹ ਤੇ ਮੁੱਛ ਕੋਈ ਨਾ ਤੇਰੇ ਨਾਲ ਨਹੀਓ ਬੋਲਣਾ ਤੇਰੇ ਮੂੰਹ ਤੇ ਮੁੱਛ ਕੋਈ ਨਾ ਕੋਠੇ ਤੇ ਆ ਮਾਹੀਆ ਕੋਠੇ ਤੇ ਆ ਮਾਹੀਆ ਮਿਲਣਾ ਤੇ ਮਿਲ ਆਕੇ ਨਹੀਂ ਤੇ ਖ਼ਸਮਾਂ ਨੂੰ ਖਾ ਮਾਹੀਆ ਮਿਲਣਾ ਤੇ ਮਿਲ ਆਕੇ ਨਹੀਂ ਤੇ ਖ਼ਸਮਾਂ ਨੂੰ ਖਾ ਮਾਹੀਆ ਹਾਏ ਪੀਂਘ ਪਿਆਰ ਦੀ ਪਾਵਾਂਗੇ ਪੀਂਘ ਪਿਆਰ ਦੀ ਪਾਵਾਂਗੇ ਹੁਣ ਅਸੀਂ ਮਿਲ ਗਏ ਆ ਗੀਤ ਪਿਆਰ ਦੇ ਗਾਵਾਂਗੇ ਹੁਣ ਅਸੀਂ ਮਿਲ ਗਏ ਆ ਗੀਤ ਪਿਆਰ ਦੇ ਗਾਵਾਂਗੇ ਹੁਣ ਅਸੀਂ ਮਿਲ ਗਏ ਆ ਗੀਤ ਪਿਆਰ ਦੇ ਗਾਵਾਂਗੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs