Hanju

Afsana Khan

ਹੁਣ ਹੰਜੂ ਮੇਰੇ ਡਿਗਣੇ ਨੇ ਜੇ ਪਤਾ ਹੁੰਦਾ ਹੋ ਤੂੰ ਖਵਾਬ ਮੇਰੇ ਮਿਡਣੇ ਨੇ ਜੇ ਪਤਾ ਹੁੰਦਾ ਦਿਲ ਤੇਰੇ ਨਾਲ ਲਾਉਣਾ ਨਈ ਸੀ ਜਾਨ ਤੋਂ ਵੱਢਕੇ ਚੌਣਾ ਨਈ ਸੀ ਦਿਲ ਤੇਰੇ ਨਾਲ ਲਾਉਣਾ ਨਈ ਸੀ ਜਾਨ ਤੋਂ ਵੱਢਕੇ ਚੌਣਾ ਨਈ ਸੀ ਐਨਾ ਨੇਹੜੇ ਆਉਣਾ ਨਈ ਸੀ ਜੇ ਪਤਾ ਹੁੰਦਾ ਹੁਣ ਹੰਜੂ ਮੇਰੇ ਡਿਗਣੇ ਨੇ ਜੇ ਪਤਾ ਹੁੰਦਾ ਹੋ ਤੂੰ ਖਵਾਬ ਮੇਰੇ ਮਿਡਣੇ ਨੇ ਜੇ ਪਤਾ ਹੁੰਦਾ ਨਾ ਮੇਰੇ ਪੈਰਾਨ ਦਾ ਕਸੂਰ ਨਾ ਓਹਨਾ ਰਾਹਾਂ ਦਾ ਕਸੂਰ ਤੇਰੇ ਨਾਲ ਮੈਂ ਜੋੜੇ ਜੋ ਨਾ ਓਹਨਾ ਸਾਹਾ ਦਾ ਕਸੂਰ ਨਾ ਮੇਰੇ ਪੈਰਾਨ ਦਾ ਕਸੂਰ ਨਾ ਓਹਨਾ ਰਾਹਾਂ ਦਾ ਕਸੂਰ ਤੇਰੇ ਨਾਲ ਮੈਂ ਜੋੜੇ ਜੋ ਨਾ ਓਹਨਾ ਸਾਹਾ ਦਾ ਕਸੂਰ ਭੁੱਲ ਕੇ ਤੈਨੂੰ ਤੱਕਣਾ ਨਈ ਸੀ ਦੁੱਖ ਸੁਖ ਤੈਂਨੂੰ ਦੱਸਣਾ ਨਈ ਸੀ ਭੁੱਲ ਕੇ ਤੈਨੂੰ ਤੱਕਣਾ ਨਈ ਸੀ ਦੁੱਖ ਸੁਖ ਤੈਂਨੂੰ ਦੱਸਣਾ ਨਈ ਸੀ ਫ਼ਰਮਾਨ ਤੇਰੇ ਨਾਲ ਹੱਸਣਾ ਨਈ ਸੀ ਜੇ ਪਤਾ ਹੁੰਦਾ ਹੁਣ ਹੰਜੂ ਮੇਰੇ ਡਿਗਣੇ ਨੇ ਜੇ ਪਤਾ ਹੁੰਦਾ ਹੋ ਤੂੰ ਖਵਾਬ ਮੇਰੇ ਮਿਡਣੇ ਨੇ ਜੇ ਪਤਾ ਹੁੰਦਾ ਹਾਏ ਗੱਲਾਂ ਕਰੂੰ ਵੇ ਮੈਂ ਸਾਰੀਆਂ ਅੱਜ ਅਲਾਹ ਕਿੱਤੇ ਜੇ ਕਹਿ ਜਾਏ ਹੋ ਦਿਲ ਟੁੱਟਣ ਵਾਲਿਆ ਦੇ ਵੀ ਦਿਲ ਲਾਇਆ ਕਰ ਪੱਥਰ ਦੇ ਹਾਏ ਗੱਲਾਂ ਕਰੂੰ ਵੇ ਮੈਂ ਸਾਰੀਆਂ ਅੱਜ ਅਲਾਹ ਕਿੱਤੇ ਜੇ ਕਹਿ ਜਾਏ ਹੋ ਦਿਲ ਟੁੱਟਣ ਵਾਲਿਆ ਦੇ ਵੀ ਦਿਲ ਲਾਇਆ ਕਰ ਪੱਥਰ ਦੇ ਮੇਰੇ ਨਾਲ ਜੇ ਪਿਆਰ ਨਾ ਹੁੰਦਾ ਪਾਗਲਾਂ ਵਰਗਾ ਹਾਲ ਨੀ ਹੁੰਦਾ ਮੇਰੇ ਨਾਲ ਜੇ ਪਿਆਰ ਨਾ ਹੁੰਦਾ ਪਾਗਲਾਂ ਵਰਗਾ ਹਾਲ ਨੀ ਹੁੰਦਾ ਦਿਲ ਉੱਤੇ ਲਾ ਲੈਂਦੇ ਜਿੰਦਾ ਜੇ ਪਤਾ ਹੁੰਦਾ ਹੁਣ ਹੰਜੂ ਮੇਰੇ ਡਿਗਣੇ ਨੇ ਜੇ ਪਤਾ ਹੁੰਦਾ ਹੋ ਤੂੰ ਖਵਾਬ ਮੇਰੇ ਮਿਡਣੇ ਨੇ ਜੇ ਪਤਾ ਹੁੰਦਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store