Das Main Ki Pyar Wichon

Pragya, Abhimanyu, Lal Chand Yamla Jatt

ਓ ਓ ਓ ਓ ਓ ਓ ਓ ਓ ਓ ਓ ਓ ਤੇਰੇ ਨੀ ਕਰਾਰਾ ਮੈਨੂ ਪੱਟਿਆਂ ਤੇਰੇ ਨੀ ਕਰਾਰਾ ਮੈਨੂ ਪੱਟਿਆਂ ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ ਤੇਰੇ ਨੀ ਕਰਾਰਾ ਮੈਨੂ ਪੱਟਿਆਂ ਤੇਰੇ ਨੀ ਕਰਾਰਾ ਮੈਨੂ,ਤੇਰੇ ਨੀ ਕਰਾਰਾ ਮੈਨੂ ਤੇਰੇ ਨੀ ਕਰਾਰਾ ਮੈਨੂ ,ਤੇਰੇ ਤੇਰੇ ਤੇਰੇ ਤੇਰੇ ਮੈਂ ਕਿ ਪ੍ਯਾਰ ਵਿਚੋਂ ਪ੍ਯਾਰ ਵਿਚੋਂ ਇਸ਼ਕ ਵਾਲੇ ਪੱਸੇ ਦਿਯਾ ਨਜ਼ਰਾਂ ਖਿਲਾਰ ਕੇ ਓ ਓ ਓ ਓ ਓ ਓ ਓ ਓ ਓ ਓ ਓ ਓ ਓ ਇਸ਼ਕ ਵਾਲੇ ਪਾਸ਼ੇ ਦਿਯਾ ਨਜ਼ਰਾਂ ਖਿਲਾਰ ਕੇ ਜੀਤ ਗਈ ਏ ਤੂ ਅਸੀ ਬੈਗੇ ਬਾਜੀ ਹਾਰ ਕੇ ਮੈਨੂ ਵੇਖ ਕਮਜ਼ੋਰ ਤੇਰਾ ਚਲ ਗਯਾ ਜ਼ੋਰ ਤਾਹੀ ਓ ਮੂਹ ਚੋ ਸੱਜਣ ਕੋਲੋ ਵਟਿਆਂ ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ ਨੀ ਤੂ ਰੋਸ਼ਨੀ ਵਿਖਾਕੇ ਮੈਨੂ ਦੁਖਾ ਵਿਚ ਪਹਿਕੇ ਨਾਲ ਲੱਹੂ ਤੂ ਸ਼ਰਿਰ ਵਿਚੋ ਚੱਟੇਯਾ ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ ਮੈਂ ਕਿ ਪ੍ਯਾਰ ਵਿਚੋ ਖੱਟਿਆ ਤੇਰੇ ਨੀ ਕਰਾਰਾ ਮੈਨੂ,ਤੇਰੇ ਨੀ ਕਰਾਰਾ ਮੈਨੂ ਤੇਰੇ ਨੀ ਕਰਾਰਾ ਮੈਨੂ,ਤੇਰੇ ਨੀ ਕਰਾਰਾ ਮੈਨੂ ਤੇਰੇ ਤੇਰੇ ਤੇਰੇ ਤੇਰੇ ਮੈਂ ਕਿ ਪ੍ਯਾਰ ਵਿਚੋਂ ਪ੍ਯਾਰ ਵਿਚੋਂ ਪ੍ਯਾਰ ਵਿਚੋਂ

Written by: K S narula, Lal Chand Yamla JattLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store