Saara India

आस्था गिल

Mix Singh In The House ਸੁਣ ਮੁੰਡਿਆਂ ਵੇ ਜੇ ਹਾਂ ਕਰਵਾਉਣੀ ਮੈਂ ਵੀ ਤੈਥੋਂ ਇਕ ਗੱਲ ਮਨਾਉਣੀ ਸੁਣ ਮੁੰਡਿਆਂ ਵੇ ਜੇ ਹਾਂ ਕਰਵਾਉਣੀ ਮੈਂ ਵੀ ਤੈਥੋਂ ਇਕ ਗੱਲ ਮਨਾਉਣੀ ਟੇਂਸ਼ਨਣ ਨੂੰ , ਟੇਂਸ਼ਨਣ ਨੂੰ ਟੇਂਸ਼ਨਣ ਨੂੰ ਜੜ ਤੋਂ ਮੁਕਦੇ ਸੋਣਿਆ ਤੂੰ ਮੈਨੂੰ ਸਾਰਾ India ਘੁੰਮਦੇ ਸੋਣਿਆ ਨਾ ਕੋਈ ਤੇਰੇ ਵਰਗਾ ਦਿਖਾਦੇ ਸੋਣਿਆ ਤੂੰ ਮੈਨੂੰ ਸਾਰਾ India ਘੁੰਮਦੇ ਸੋਣਿਆ ਪਹਿਲਾ ਗੇੜਾ ਲੈਈਏ Up ਹਿੱਲ ਵਾਲ ਨੂੰ ਰਹਿ ਗਿਆ ਜੋ ਬਾਕੀ ਘੁੰਮ ਲੈਣਗੇ ਕਲ ਨੂੰ ਪਹਿਲਾ ਗੇੜਾ ਲੈਈਏ Up ਹਿੱਲ ਵਾਲ ਨੂੰ ਰਹਿ ਗਿਆ ਜੋ ਬਾਕੀ ਘੁੰਮ ਲੈਣਗੇ ਕਲ ਨੂੰ ਫੇਰ ਗੱਡੀ , ਫੇਰ ਗੱਡੀ ਫੇਰ ਗੱਡੀ ਆਗਰੇ (ਆਗਰਾ ) ਨੂੰ ਪਾੜੇ ਸੋਣਿਆ ਤੂੰ ਮੈਨੂੰ ਸਾਰਾ India ਘੁਮਾ ਦੇ ਸੋਣਿਆ ਨਾ ਕੋਈ ਤੇਰੇ ਵਰਗਾ ਦਿਖਾ ਦੇ ਸੋਣਿਆ ਤੂੰ ਮੈਨੂੰ ਸਾਰਾ India ਘੁਮਾ ਦੇ ਸੋਣਿਆ Thank You ਜਨਾਬ ਮੈਨੂੰ ਐਨਾ ਚਾਉਂਦਾ ਲਈ ਟਿਕਟਾਂ ਕਰਈਏ ਕਲ Goa ਜਾਣ ਲਈ Thank You ਆ ਨਿੱਕੂ ਮੈਨੂੰ ਐਨਾ ਚਾਉਂਦਾ ਲਈ ਟਿਕਟਾਂ ਕਰਈਏ ਕਲ Goa ਜਾਣ ਲਈ ਲੈਜਾ ਮੈਨੂੰ , ਲੈਜਾ ਮੈਨੂੰ ਲੈਜਾ ਮੈਨੂੰ Daddy ਤੋਂ ਛੁਪਾ ਕੇ ਸੋਣਿਆ ਤੂੰ ਮੈਨੂੰ ਸਾਰਾ India ਘੁੰਮਦੇ ਸੋਹਣਿਆਂ ਨਾ ਕੋਈ ਤੇਰੇ ਵਰਗਾ ਦਿਖਾਦੇ ਸੋਹਣਿਆਂ ਤੂੰ ਮੈਨੂੰ ਸਾਰਾ India ਘੁੰਮਦੇ ਸੋਹਣਿਆਂ ਨਾ ਕੋਈ ਤੇਰੇ ਵਰਗਾ ਦਿਖਾਦੇ ਸੋਹਣਿਆਂ ਤੂੰ ਮੈਨੂੰ ਸਾਰਾ India ਘੁੰਮਦੇ ਸੋਹਣਿਆਂ

Written by: MIX SINGH, NIKLyrics © Sony/ATV Music Publishing LLCLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs