ਕੋਈ ਨਾ ਸਮਝੇ ਮਾਮਲਾ ਦਿਲ ਦਾ ਏ
ਜੋ ਭੀ ਮਿਲਿਆ ਸਾਨੂੰ ਬੇਵਫਾ ਮਿਲਦਾ ਏ
ਕੋਈ ਨਾ ਸਮਝੇ ਮਾਮਲਾ ਦਿਲ ਦਾ ਏ
ਜੋ ਭੀ ਮਿਲਿਆ ਸਾਨੂੰ ਬੇਵਫਾ ਮਿਲਦਾ ਏ
ਰੋਓ ਮੈਂ, ਚੁਪ ਹੋਵੋ ਮੈਂ
ਦੱਸ ਕੀ ਕਸੂਰ ਦਿਲ ਦਾ ਏ
ਕੋਈ ਨਾ ਸਮਝੇ ਮਾਮਲਾ ਦਿਲ ਦਾ ਏ
ਜੋ ਭੀ ਮਿਲਿਆ ਸਾਨੂੰ ਬੇਵਫਾ ਮਿਲਦਾ ਏ
ਨਾ ਬੂਲਾ ਹੂਨ ਮੈਂ ਵੋ ਬਾਤੇਂ
ਜੋ ਤੁਮਨੇ ਦਿਲ ਦੁਖਾਇਆ ਥਾ
ਗਏ ਤੇ ਤੁਮ ਕਹਿਣ ਪੇ ਔਰ
ਹਮੇ ਕਹਿਣ ਪੇ ਬਤਾਯਾ ਤਾ
ਯੇ ਮੁਝਕੋ ਪਤਾ ਥਾ
ਵੋ ਤੁਮਸੇ ਮਿਲਤਾ ਹੈ
ਜੋ ਭੀ ਮਿਲੇਯਾ ਸਾਨੂ
ਬੇਵਫਾ ਮਿਲਦਾ ਏ
ਕੋਈ ਨਾ ਸਮਝੇ ਮਾਮਲਾ ਦਿਲ ਦਾ ਏ
ਜੋ ਭੀ ਮਿਲਿਆ ਸਾਨੂੰ ਬੇਵਫਾ ਮਿਲਦਾ ਏ
ਮੈਂ ਚਾਹਤਾ ਹੂੰ ਖੁਦਾ ਸੇ ਅਬ
ਕੇ ਤੂਝਕੋ ਭੀ ਮੁਹੱਬਤ ਹੋ
ਕਿਸੀ ਬੇਵਫਾ ਕੀ ਰਾਤ
ਤੂਝਕੋ ਭੀ ਮੁਬਾਰਕ ਹੋ
ਟੁੱਟੇਗਾ ਦਿਲ ਜਬ
ਤਬ ਪਤਾ ਚਲਤਾ ਹੈ
ਜੋ ਭੀ ਮਿਲਿਆ ਸਾਨੂੰ
ਬੇਵਫਾ ਮਿਲਦਾ ਏ
ਕੋਈ ਨਾ ਸਮਝੇ ਮਾਮਲਾ ਦਿਲ ਦਾ ਏ
ਜੋ ਭੀ ਮਿਲਿਆ ਸਾਨੂੰ ਬੇਵਫਾ ਮਿਲਦਾ ਏ
ਰੋਵਾਂ ਮੈ
ਚੁੱਪ ਹੋਵਾਂ ਮੈ
ਦਸ ਕੀ ਕਸੂਰ
ਦਿਲ ਦਾ ਏ
ਕੋਈ ਨਾ ਸਮਝੇ ਮਾਮਲਾ ਦਿਲ ਦਾ ਏ
ਜੋ ਭੀ ਮਿਲਿਆ ਸਾਨੂੰ ਬੇਵਫਾ ਮਿਲਦਾ ਏ
Written by: Lyrics Licensed & Provided by LyricFind
Create your own version of your favorite music.
Sing now