Main Teri Rani

अभिजित वघानी, Shipra Goyal

ਵੇ ਮੈਂ ਤੇਰੀ ਰਾਨੀ, ਤੂੰ ਐ ਬਾਦਸ਼ਾਹ ਮੇਰਾ ਵੇ ਮੈਂ ਮੁਮਤਾਜ਼ ਤੇਰੀ, ਤੂੰ ਐ ਸ਼ਾਹਜਹਾਂ ਮੇਰਾ ਵੇ ਮੈਂ ਤੇਰੀ ਰਾਨੀ, ਤੂੰ ਐ ਬਾਦਸ਼ਾਹ ਮੇਰਾ ਵੇ ਮੈਂ ਮੁਮਤਾਜ਼ ਤੇਰੀ, ਤੂੰ ਐ ਸ਼ਾਹਜਹਾਂ ਮੇਰਾ ਤੇਰੇਯਾ ਖਯਲ ਵਿਚ ਰਾਤ ਲੰਗਦੀ ਤੇਰੀ ਸੋਚਾ ਵਿਚ ਦਿਨ ਲੰਗਦਾ ਲਗਦੀ ਨਾ ਬੁਖ ਨਾ ਹੀ ਪ੍ਯਾਸ ਲਗਦੀ ਨਾ ਹੀ ਚੰਦਰਾ ਏ ਦਿਲ ਲਗਦਾ ਤੂ ਹੇ ਮੇਰੀ ਮੰਜ਼ਿਲ ਤੂ ਏ ਰਾਸਤਾ ਮੇਰਾ ਮੈਂ ਚੰਨ ਦੇ ਉੱਤੇ ਨਾ ਲਿਖਵਾ ਦੇਣਾ ਤੇਰਾ ਵੇ ਮੈਂ ਤੇਰੀ ਰਾਣੀ... ਵੇ ਮੈਂ ਤੇਰੀ ਰਾਨੀ, ਤੂੰ ਐ ਬਾਦਸ਼ਾਹ ਮੇਰਾ ਵੇ ਮੈਂ ਮੁਮਤਾਜ਼ ਤੇਰੀ, ਤੂੰ ਐ ਸ਼ਾਹਜਹਾਂ ਮੇਰਾ ਸੋਚਾ ਜਦ ਸੋਚਾ ਮੈਂ ਸੋਚਾ ਤੇਰੇ ਬਾਰੇ ਕੱਲੀ ਬੈਠੀ ਨੇ ਸ਼ਾਯਰ ਪਧ ਲੇ ਮੈਂ ਸਾਰੇ ਸੋਯੀ ਨਾ ਸੋਯੀ ਨਾ ਸੋਯੀ ਕ ਰਾਤਾਂ ਸੁਨ੍ਣ ਲ ਮੈਂ ਸੁਣ ਲ ਮੈਂ ਸੁਨ੍ਣ ਲ ਗਾਨੇ ਸਾਰੇ ਵੇ ਮੈਂ ਆ ਜ਼ਮੀਨ ਤੇਰੀ ਤੂ ਏ ਆਸਮਾਨ ਮੇਰਾ ਤੈਨੂ ਮੈਂ ਸਜ੍ਣਾ ਅੱਜ ਬਣਾ ਲੇਨਾ ਮੇਰਾ ਵੇ ਮੈਂ ਤੇਰੀ ਰਾਨੀ, ਤੂੰ ਐ ਬਾਦਸ਼ਾਹ ਮੇਰਾ ਵੇ ਮੈਂ ਮੁਮਤਾਜ਼ ਤੇਰੀ, ਤੂੰ ਐ ਸ਼ਾਹਜਹਾਂ ਮੇਰਾ ਸੁਨ੍ਣ Nirmaan ਮੈਨੂ ਚਾਹੀਦਾ ਨੀ ਹਾਰ ਨਾ ਹੀ ਚਾਹੀ ਦਿਯਾ ਕੰਨਾ ਦਿਯਾ ਵਾਲਿਯਾ ਚਾਹੀ ਦਿਯਾ ਕੰਨਾ ਦਿਯਾ ਵਾਲਿਯਾ ਰਖਣਾ ਜੇ ਰਖ ਮੈਨੂ ਸੱਜਣਾ ਬਣਾਕੇ ਜਿਵੇ ਰਿਹੰਡਿਯਾ ਨੇ ਮੇਹਲਾਂ ਦਿਯਾ ਰਾਣੀਆਂ ਰਿਹੰਡਿਯਾ ਨੇ ਮੇਹਲਾਂ ਦਿਯਾ ਰਾਣੀਆਂ ਵੇ ਸੇ ਨਇਓ ਹੋਣਾ ਮੇਤੋ ਫਾਸਲਾ ਤੇਰਾ ਤੂ ਰਿਹਨਾ ਕੋਲ ਮੇਰੇ ਤੈਨੂ ਵਾਸ੍ਤਾ ਮੇਰਾ ਵੇ ਮੈਂ ਤੇਰੀ ਰਾਨੀ, ਤੂੰ ਐ ਬਾਦਸ਼ਾਹ ਮੇਰਾ ਵੇ ਮੈਂ ਮੁਮਤਾਜ਼ ਤੇਰੀ, ਤੂੰ ਐ ਸ਼ਾਹਜਹਾਂ ਮੇਰਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs