Tenu Vekhan Da

Shirley Setia, Shashwat Sachdev, Romy

ਇਕ ਤੂ ਹੀ ਸੋਣਾ ਬਸ ਤੂ ਹੀ ਸੋਣਾ ਅੱਖ ਮੇਰੀ ਕਵੇ ਇਕ ਤੂ ਹੀ ਸੋਣਾ ਬਸ ਤੂ ਹੀ ਸੋਣਾ ਅੱਖ ਮੇਰੀ ਕਵੇ ਸਾਮਣੇ ਬਸ ਤੂ ਬੈਠਾ ਰਵੇ ਸਾਮਣੇ ਬਸ ਤੂ ਬੈਠਾ ਰਵੇ ਤੂ ਹੀ ਬਤਾ ਹੁਣ ਮੈਂ ਕੀ ਕਰਾਂ ਤੈਨੂ ਵੇਖੇ ਬਿਨਾ ਦਿਲ ਨਹੀਂ ਮੰਨ ਦਾ ਤੈਨੂ ਵੇਖਣ ਦਾ ਤੈਨੂ ਵੇਖਣ ਦਾ, ਤੈਨੂ ਵੇਖਣ ਦਾ ਦਿਲ ਕਰਦਾ ਰਵੇ ਕਲ ਕੀ ਹੋਣਾ ਓ ਰੱਬ ਜਾਣੇ ਅੱਜ ਵੇਖਣ ਦਾ ਦਿਲ ਕਰਦਾ ਰਵੇ ਅੱਜ ਵੇਖਣ ਦਾ ਦਿਲ ਕਰਦਾ ਰਵੇ ਤੈਨੂ ਵੇਖਣ ਤੈਨੂ ਵੇਖਣ ਇਕ ਤੂ ਹੀ ਹੋਣਾ ਬਸ ਤੂ ਹੀ ਹੋਣਾ ਮੇਰੀ ਲਕੀਰ ਵੇ ਇਕ ਤੂ ਹੀ ਹੋਣਾ ਬਸ ਤੂ ਹੀ ਹੋਣਾ ਮੇਰੀ ਲਕੀਰ ਵੇ ਸਾਮਨੇ ਫਿਰ ਤੂ ਕ੍ਯੋਂ ਨਾ ਰਵੇ ਸਾਮਨੇ ਫਿਰ ਤੂ ਕ੍ਯੋਂ ਨਾ ਰਵੇ ਇਸ਼੍ਕ਼ ਮੇਂ ਤੇਰੇ ਦਿਲ ਯੇ ਮੇਰਾ ਸਾਰੀ ਰਾਤ ਸਿਤਾਰੇ ਹੈਂ ਗਿਣਦਾ ਤੈਨੂ ਵੇਖਣ ਦਾ ਤੈਨੂ ਵੇਖਣ ਦਾ ਤੈਨੂ ਵੇਖਣ ਦਾ ਦਿਲ ਕਰਦਾ ਰਵੇ ਕਲ ਕੀ ਹੋਣਾ ਓ ਰੱਬ ਜਾਣੇ ਅੱਜ ਵੇਖਣ ਦਾ ਦਿਲ ਕਰਦਾ ਰਵੇ ਤੈਨੂੰ ਵੇਖਣ ਦਾ ਦਿਲ ਕਰਦਾ ਰਵੇ ਤੈਨੂ ਵੇਖਣ ਤੈਨੂ ਵੇਖਣ ਤੈਨੂ ਵੇਖਣ ਦਾ ਤੈਨੂ ਵੇਖਣ ਦਾ ਤੈਨੂ ਵੇਖਣ ਦਾ ਦਿਲ ਕਰਦਾ ਰਵੇ ਕਲ ਕੀ ਹੋਣਾ ਓ ਰੱਬ ਜਾਣੇ ਅੱਜ ਵੇਖਣ ਦਾ ਦਿਲ ਕਰਦਾ ਰਵੇ ਅੱਜ ਵੇਖਣ ਦਾ ਦਿਲ ਕਰਦਾ ਰਵੇ ਤੈਨੂ ਵੇਖਣ ਤੈਨੂ ਵੇਖਣ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs