Mubarak Allah

Salman Ali

ਜਨਮ ਜਨਮ ਦਾ ਸਾਥ ਸੀ ਜੋ ਡੋਬ ਗਯਾ ਮੇਨੂ ਤੇਰੀ ਯਾਰੀ ਹੀ ਤਾ ਪੱਲੇ ਸੀ ਜੋ ਰੋਲ ਗਯਾ ਮੇਨੂ ਜਿਸਮਾ ਨੂ ਊਨਾ ਤਕਯਾਹ ਸੀ ਨਾ ਕੱਡੇ ਫਾਇਦਾ ਚਕਯਾ ਸੀ ਤਾਵੀ ਦਿਲ ਮੇਰਾ ਸੁਟ ਗਯੀ ਮੁਬਾਰਕ ਅੱਲਾਹ ਜੋ ਤੂ ਚਾਯਾ ਓਹੀ ਓ ਹੋਯਾ ਮੇਰੀ ਯਾਰੀ ਟੁਟ ਗਯੀ ਮੁਬਾਰਕ ਅੱਲਾਹ ਜੋ ਤੂ ਚਾਯਾ ਓਹੀਓ ਹੋਯਾ ਮੇਰੀ ਯਾਰੀ ਟੁਟ ਗਯੀ ਰੋਯਾ ਬੇਹ ਕੇ ਕਿਨੀ ਵਾਰੀ ਪੁਛਯਾ ਨਾ ਕਿਯੂ ਹਾਲ ਯਾਰ ਮੇਰਾ ਓਹੀਯੋ ਜੇਡਾ ਕਾਫਿਰੇ ਕਿਤਾਬ ਹੱਸਦੇ ਹੱਸਦੇ ਰੋਪੇਯਾ ਖਯਾਲਾਹ ਵਿਚ ਹੀ ਖੋਗਏਯਾ ਹਾਯੋ ਬੇਹਯਾ ਲੁਟ ਗਯੀ ਮੁਬਾਰਕ ਅੱਲਾਹ ਜੋ ਤੂ ਚਾਯਾ ਓਹੀ ਓ ਹੋਯਾ ਮੇਰੀ ਯਾਰੀ ਟੁਟ ਗਯੀ ਮੁਬਾਰਕ ਅੱਲਾਹ ਜੋ ਤੂ ਚਾਯਾ ਓਹੀਓ ਹੋਯਾ ਮੇਰੀ ਯਾਰੀ ਟੁਟ ਗਈ ਅੰਧੇਰੋ ਮੇ ਸੁਕੂਨ ਮਿਲਾ ਰੋਸ਼ਨੀ ਮੇ ਤਨਹਾਈ ਗਿਲੇ ਸੀਕਵੇ ਮੇ ਕਿੱਸੇ ਕਰੂ ਜ਼ਿੰਦਗੀ ਮੇ ਆਫਤ ਚਹਯੀ ਕਰਨ ਨਾ ਕਰਾਰ ਕਰੇਗਾ ਲਫ਼ਜ਼ੋ ਮੇ ਬਯਾਨ ਕਰੇਗਾ ਮੋਹੋਬੱਤ ਮੇਰੀ ਰੂਠ ਗਯੀ ਅੱਲਾਹ ਅੱਲਾਹ ਮੁਬਾਰਕ ਅੱਲਾਹ ਜੋ ਤੂ ਚਾਯਾ ਓਹੀ ਓ ਹੋਯਾ ਮੇਰੀ ਯਾਰੀ ਟੁਟ ਗਯੀ ਮੁਬਾਰਕ ਅੱਲਾਹ ਜੋ ਤੂ ਚਾਯਾ ਓਹੀ ਓ ਹੋਯਾ ਮੇਰੀ ਯਾਰੀ ਟੁਟ ਗਯੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store