Pakke Rang

Gurlez Akhtar, Roshan Prince

Mad Mix ਇਕ ਬਿੱਲੀ ਅੰਖ ਦੀ Addiction ਹੋਗੀ ਦੂਜਾ ਯਾਰੀਆਂ ਦਾ ਕੰਮ ਚੱਲੇ ਪੀਕ ਤੇ ਹਾਈ Risk ਤੇ ਮਾਰੇ ਜੱਟਾ ਮੇਰੇ ਪਿੰਡ ਗਹਿਦਾ ਗਹਿਦੀ Route ਤੇ ਖੜੇ ਨੇ ਹੋਣਗੇ ਉਡੀਕ ਦੇ ਫੀਸ ਵੱਧ ਗਈ ਵਕੀਲ ’ਆਂ ਦੀ ਤੂੰ ਬਾਈਲ ਕਰਵਾ ਲਈ ਹੋ ਬੈਲ ਵਾਂਗੂ ਵਾਧੇ ਤੇਰੇ ਵੈਲ ਵੇ ਜੱਟਾ ਪੱਕੇ ਰੰਗ ਪੱਕੇ ਯਾਰੀ ਪੱਕੀ ਰਫ਼ਲੇ ਰਕਾਣੇ ਉੱਤੋਂ ਪੱਟੀ ਫਿਰਦਾ ਐ ਕੱਚੀ ਕੈਲ ਵੇ ਜੱਟਾ ਪੱਕੇ ਰੰਗ ਪੱਕੇ ਯਾਰੀ ਪੱਕੀ ਰਫ਼ਲੇ ਰਕਾਣੇ ਉੱਤੋਂ ਪੱਟੀ ਫਿਰਦਾ ਐ ਕੱਚੀ ਕਲੀ ਵੇ ਜੱਟਾ ਹੋ ਦਿਨੇ ਮਾੜਾ ਵੈਲੀਆਂ ਦੇ ਗਿੱਟਿਆਂ ਚ ਫਿਰੇ ਰਾਤੀ ਠੇਕਿਆਂ ਤੇ ਬਹਿੰਦੀ ਥੋੜਦੀ ਪੈਲ ਵੇ ਜੱਟਾ ਪੱਕੇ ਰੰਗ ਪੱਕੇ ਯਾਰੀ ਪੱਕੀ ਰਫ਼ਲੇ ਰਕਾਣੇ ਉੱਤੋਂ ਪੱਟੀ ਫਿਰਦਾ ਐ ਕੱਚੀ ਕੈਲ ਵੇ ਜੱਟਾ ਹੋ ਤੇਰੀ Jacket ਨਾਲ ਮੈਚ ਕਰੇ ਰਾਉਂਦਾ ਵਾਲਾ ਪੱਤਾ ਇਹ ਵੀ ਤੇਰੇ ਵਾਂਗੂ ਤੱਤਾ ਚੱਲ ਜਾਣਦਾ ਐ ਦਾਦੇ ਵਾਲਾ ਘੋੜਾ ਬੇਰਹਿਮ ਰਕਾਣੇ ਤੇਰੀ ਅੰਖ ਵਾਂਗੂ ਇਹ ਵੀ ਬਣਦੇ ਖਾਂਦਾ ਐ ਹੋ ਦਾਦੇ ਵਾਲਾ ਘੋੜਾ ਬੇਰਹਿਮ ਰਕਾਣੇ ਤੇਰੀ ਅੰਖ ਵਾਂਗੂ ਏਹ੍ਹ ਵੀ ਬਣਦੇ ਖਾਂਦਾ ਐ ਮੈਂ ਕਹਿਣ ਤੇਰੀਆਂ ਵੀਰਾ ਦਾ ਮੇਰੇ ਸ਼ਹਿਰ ਘੁਮੰਮੇ Dial ਦੇਖ ਹਟੇਰਾ ਦੇ ਘੁੰਮਣਦੇ Redial ਵੇ ਜੱਟਾ ਪੱਕੇ ਰੰਗ ਪੱਕੇ ਯਾਰੀ ਪੱਕੀ ਰਫ਼ਲੇ ਰਕਾਣੇ ਉੱਤੋਂ ਪੱਟੀ ਫਿਰਦਾ ਐ ਕੱਚੀ ਕੈਲ ਵੇ ਜੱਟਾ ਹੋ ਦਿਨੇ ਮਾੜਾ ਵੈਲੀਆਂ ਦੇ ਗਿੱਟਿਆਂ ਚ ਫਿਰੇ ਰਾਤੀ ਠੇਕਿਆਂ ਤੇ ਬਹਿੰਦੀ ਥੋੜਦੀ ਪੈਲ ਵੇ ਜੱਟਾ ਪੱਕੇ ਰੰਗ ਪੱਕੇ ਯਾਰੀ ਪੱਕੀ ਰਫ਼ਲੇ ਰਕਾਣੇ ਉੱਤੋਂ ਪੱਟੀ ਫਿਰਦਾ ਐ ਕੱਚੀ ਕੈਲ ਵੇ ਜੱਟਾ ਹਾਂ ਮੈਂ ਤਾਂ ਕਹਿਣੀ ਆ ਸੁਖਮਨ ਜੱਟ ਨੂੰ ਯਾਰ ਓਹਦੇ ਕਹਿੰਦੇ ਓਹਨੂੰ ਭਦੀ ਵਾਲਾ ਨੀ ਹੋ ਮੋਟਰ ਤੇ ਰੀਝਦਾ ਐ Daily ਨਖਰੋਨ ਆ ਆਥਣ ਜਿਹੇ ਤਾਰੀ ਆਲਾ ਨੀ ਮੋਟਰ ਤੇ ਰੀਝਦਾ ਐ ਡੈਲੀ ਨਖਰੋਨ ਆਥਣ ਜਿਹੇ ਤਾਰੀ ਆਲਾ ਨੀ ਹੋ ਸਾਡੇ ਤਾਂ ਹਿਸਾਬ ਨੇ ਹਿਸਾਬ ਤੋਂ ਵੀ ਬਾਹਰ ਤਾਈਓਂ ਅੰਦਰ ਹੀ ਲੱਗੀ ਤੇਰੀ File ਵੇ ਜੱਟਾ ਪੱਕੇ ਰੰਗ ਪੱਕੇ ਯਾਰੀ ਪੱਕੀ ਰਫ਼ਲੇ ਰਕਾਣੇ ਉੱਤੋਂ ਪੱਟੀ ਫਿਰਦਾ ਐ ਕੱਛੀ ਕੈਲ ਵੇ ਜੱਟਾ ਹੋ ਦਿਨੇ ਮਾੜਾ ਵੈਲੀਆਂ ਦੇ ਗਿੱਟਿਆਂ ਚ ਫਿਰੇ ਰਾਤੀ ਠੇਕਿਆਂ ਤੇ ਬਹਿੰਦੀ ਥੋੜਦੀ ਪੈਲ ਵੇ ਜੱਟਾ ਪੱਕੇ ਰੰਗ ਪੱਕੇ ਯਾਰੀ ਪੱਕੀ ਰਫ਼ਲੇ ਰਕਾਣੇ ਉੱਤੋਂ ਪੱਟੀ ਫਿਰਦਾ ਐ ਕੱਛੀ ਕੈਲ ਵੇ ਜੱਟਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store