Kaavaan Kaavaan

Sukhwinder Singh, Renesa

ਅਜ ਨਚ ਨਚ ਧਰਤੀ ਹਿਲੌਣੀ ਆ ਰੱਬਾ ਰੱਬਾ ਰੱਬਾ ਰੱਬਾ ਕੋਈ ਨਾਮੀ ਗਾਣਾ ਸ਼ੁਰੂ ਕਰੋ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਰੱਬਾ ਰੱਬਾ ਮੀਹ ਬਰਸਾ ਸਾਡੀ ਕੋਠੀ ਦਾਣੇ ਪਾ ਰੱਬਾ ਰੱਬਾ ਮੀਹ ਬਰਸਾ ਸਾਡੀ ਕੋਠੀ ਦਾਣੇ ਪਾ ਨੀ ਅਜ ਮੇਰਾ ਨੀ ਅਜ ਮੇਰਾ ਦਿਲ ਕਰਦਾ ਹੋ ਮੈਂ ਉਡ ਜਾਂ ਉਡ ਜਾਂ ਫੁਰ ਫੁਰ ਕਰਦਾ ਅਜ ਮੇਰਾ ਦਿਲ ਕਰਦਾ ਕਾਵਾਂ ਕਾਵਾਂ ਕਾਵਾਂ ਹੋ ਕਾਵਾਂ ਕਾਵਾਂ ਕਾਵਾਂ ਅਜ ਮੇਰਾ ਦਿਲ ਕਰਦਾ ਮੈਂ ਫੁਰ ਫੁਰ ਉੱਡਦਾ ਜਾਵਾਂ ਕੇ ਮੇਰੇ ਪੈਰਾਂ ਨੂੰ ਕੇ ਮੇਰੇ ਪੈਰਾਂ ਨੂੰ ਮਿਲਗੀਆਂ ਸਿਧੀਆਂ ਰਾਹਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਚਕ ਦੇ ਢੋਲਿਆ ਹਰ ਮਹੀਨੇ ਘਰ ਬੇਚਕੇ ਕੋਠੀ ਪਦੂ ਨਯੀ ਹੋ ਵਿਚ ਸਿਗ ਦਿਲਵਾਡੂ ਸਰਰੇ ਲਾਦੂ ਨਯੀ ਹਰ ਮਹੀਨੇ ਘਰ ਬੇਚਕੇ ਤਾਰੇ ਚਮਕੇ ਯਾਰ ਮੁਕਾਦਰੋ ਕੇ ਮੂਲ ਪੜ ਗਏ ਅਜ ਬੇਕੱਦਰੋਨ ਕੇ ਮਿਹਰਬਾਣਿਆ ਹੋ ਮਿਹਰਬਾਣਿਆ ਮਿਹਰਬਾਣਿਆ ਮੇਰੇ ਮਨਿਯਾ ਰੱਬਾ ਰੱਬਾ ਸ਼ੁਕਰ ਤੇਰਾ ਲਖ ਲਖ ਬਾਰੀ ਸ਼ੁਕਰ ਤੇਰਾ ਰੱਬਾ ਰੱਬਾ ਸ਼ੁਕਰ ਤੇਰਾ ਲਖ ਲਖ ਬਾਰੀ ਸ਼ੁਕਰ ਤੇਰਾ ਨੀ ਅਜ ਮੇਰਾ ਨੀ ਅਜ ਮੇਰਾ ਦਿਲ ਕਰਦਾ ਹੋ ਮੈਂ ਉੱਡ ਜਾਂ ਉੱਡ ਜਾਂ ਫੁਰ ਫੁਰ ਕਰਦਾ ਅਜ ਮੇਰਾ ਦਿਲ ਕਰਦਾ ਕਾਵਾਂ ਕਾਵਾਂ ਕਾਵਾਂ ਹੋ ਕਾਵਾਂ ਕਾਵਾਂ ਕਾਵਾਂ ਅਜ ਮੇਰਾ ਦਿਲ ਕਰਦਾ ਮੈਂ ਫੁਰ ਫੁਰ ਉੱਡਦਾ ਜਾਵਾਂ ਕੇ ਮੇਰੇ ਪੈਰਾਂ ਨੂੰ ਕੇ ਮੇਰੇ ਪੈਰਾਂ ਨੂੰ ਮਿਲਗੀਆਂ ਸਿਧੀਆਂ ਰਾਹਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਚਕ ਦੇ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ ਕਾਵਾਂ

Written by: Mychael Danna, Sukhwinder Singh, Tanishk BagchiLyrics © Universal Music Publishing GroupLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs