Jaanian Pyar Diyan Yaadan Ni Pulanian
Rahat Fateh Ali Khan
ਜਾਨੀਆਂ ਪਿਆਰ ਦੀਆਂ ਯਾਦਾਂ ਨੀ ਭੁਲਾਨੀਆਂ
ਜਾਨੀਆਂ ਪਿਆਰ ਦੀਆਂ ਯਾਦਾਂ ਨੀ ਭੁਲਾਨੀਆਂ
ਰੋਂਦੀਆਂ ਨਾ ਰੈਣ ਕੀਤੇ
ਰੋਂਦੀਆਂ ਨਾ ਰੈਣ ਕੀਤੇ ਅਣਖੀਆਂ ਜਾਨੀਆਂ ਪਿਆਰ ਦੀਆਂ ਯਾਦਾਂ ਨੀ ਭੁਲਾਨੀਆਂ
ਜਾਨੀਆਂ ਪਿਆਰ ਦੀਆਂ ਯਾਦਾਂ ਨੀ ਭੁਲਾਨੀਆਂ
ਨਵੀਆਂ ਮੁਹੱਬਤਾਂ ਨੇ ਨਵੀ ਨਵੀ ਚਾਣੇ
ਪਹਿਲੀ ਵਾਰੀ ਪਿਆਰ ਨਾਲ ਪਾਇਮ ਦੁਬਾਣੇ
ਨਵੀਆਂ ਮੁਹੱਬਤਾਂ ਨੇ ਨਵੀ ਨਵੀ ਚਾਣੇ
ਪਹਿਲੀ ਵਾਰੀ ਪਿਆਰ ਨਾਲ ਪਾਇਮ ਦੁਬਾਣੇ
ਮਾਫ ਕਰ ਦੇਵੀਂ ਜੇ ਕੋਈ ਪੁਨ ਹੋਵੇ ਹਾਣੀਆਂ
ਮਾਫ ਕਰ ਦੇਵੀਂ ਜੇ ਕੋਈ ਪੁਨ ਹੋਵੇ ਹਾਣੀਆਂ
ਜਾਨੀਆਂ ਪਿਆਰ ਦੀਆਂ ਯਾਦਾਂ ਨੀ ਭੁਲਾਨੀਆਂ
ਵੇ ਜਾਨੀਆਂ ਪਿਆਰ ਦੀਆਂ ਯਾਦਾਂ ਨੀ ਭੁਲਾਨੀਆਂ
ਆਪਣਾ ਬਣਾਕੇ ਮੈਨੂੰ ਗੱਲੀ ਜਾਵੀਂ ਨਾ
ਤੇਰੀ ਸੋਵੇ ਹੋ ਜਾਵਾਂਗੀ ਚੱਲੀ ਛੱਡ ਜਾਵੀਂ ਨਾ
ਆਪਣਾ ਬਣਾਕੇ ਮੈਨੂੰ ਗੱਲੀ ਜਾਵੀਂ ਨਾ
ਤੇਰੀ ਸੋਵੇ ਹੋ ਜਾਵਾਂਗੀ ਚੱਲੀਲ ਛੱਡ ਜਾਵੀਂ ਨਾ
ਤੇਰੀਆਂ ਜੁਦਾਇਆ ਮੈਂ ਤੋਂ ਸਾਈਆਂ ਨਾਇਯੋ ਜਾਨੀਆਂ
ਤੇਰੀਆਂ ਜੁਦਾਇਆ ਮੈਂ ਤੋਂ ਸਾਈਆਂ ਨਾਇਯੋ ਜਾਨੀਆਂ
ਜਾਨੀਆਂ ਪਿਆਰ ਦੀਆਂ ਯਾਦਾਂ ਨੀ ਭੁਲਾਨੀਆਂ
ਵੇ ਜਾਨੀਆਂ ਪਿਆਰ ਦੀਆਂ ਯਾਦਾਂ ਨੀ ਭੁਲਾਨੀਆਂ
ਵੇ ਜੇ ਹੋਇਆ ਪਿਆਰ ਚਾਨਣਾ , ਕਰ ਕੇ ਵੇਖਵੰਨਗੀ
ਜਾਗ ਦੀਆਂ ਰਸਮਾਂ ਤੋਂ ਵੱਖ ਤੈਨੂੰ ਚਾਵੰਨਗੀ
ਵੇ ਜੇ ਹੋਇਆ ਪਿਆਰ ਚਾਨਣਾ , ਕਰ ਕੇ ਵੇਖਵੰਨਗੀ
ਜਾਗ ਦੀਆਂ ਰਸਮਾਂ ਤੋਂ ਵੱਖ ਤੈਨੂੰ ਚਾਵੰਨਗੀ
ਲੋ ਕਾਵਾਂਗਾ ਝੂਠੀਆਂ ਕਸਮ ਨੀ ਖਾਣੀਆਂ
ਲੋ ਕਾਵਾਂਗਾ ਝੂਠੀਆਂ ਕਸਮ ਨੀ ਖਾਣੀਆਂ
ਜਾਨੀਆਂ ਪਿਆਰ ਦੀਆਂ ਯਾਦਾਂ ਨੀ ਭੁਲਾਨੀਆਂ
ਵੇ ਜਾਨੀਆਂ ਪਿਆਰ ਦੀਆਂ ਯਾਦਾਂ ਨੀ ਭੁਲਾਨੀਆਂ
ਮੇਰੀਆਂ ਮੁਹੱਬਤਾਂ ਦੀ ਸ਼ਾਹ ਦੇ ਖੁਦਾਈ ਵੇ
ਸਾਰਾ ਜਾਗ ਛੱਡ ਕੇ ਮੈਂ ਤੇਰੇ ਨਾਲ ਲਾਈ ਵੇ
ਮੇਰੀਆਂ ਮੁਹੱਬਤਾਂ ਦੀ ਸ਼ਾਹ ਦੇ ਖੁਦਾਈ ਵੇ
ਸਾਰਾ ਜਾਗ ਛੱਡ ਕੇ ਮੈਂ ਏ ਤੇਰੇ ਨਾਲ ਲਾਈ ਵੇ
ਮਾਰਕੇ ਨਿਭਾਵਗੀ ਮੈਂ ਸਾਈਆ ਜੇ ਨਿਭਾਆਣੀਆਂ
ਮਾਰਕੇ ਨਿਭਾਵਗੀ ਮੈਂ ਸਾਈਆ ਜੇ ਨਿਭਾਆਣੀਆਂ
ਜਾਨੀਆਂ ਪਿਆਰ ਦੀਆਂ ਯਾਦਾਂ ਨੀ ਭੁਲਾਨੀਆਂ
ਵੇ ਜਾਨੀਆਂ ਪਿਆਰ ਦੀਆਂ ਯਾਦਾਂ ਨੀ ਭੁਲਾਨੀਆਂ
ਰੋਂਦੀਆਂ ਨਾ ਰੈਣ ਕੀਤੇ
ਰੋਂਦੀਆਂ ਨਾ ਰੈਣ ਕੀਤੇ ਅਣਖੀਆਂ ਨੂੰ ਮਾਨੀਆਂ
ਜਾਨੀਆਂ ਪਿਆਰ ਦੀਆਂ ਯਾਦਾਂ ਨੀ ਭੁਲਾ
ਜਾਨੀਆਂ ਪਿਆਰ ਦੀਆਂ ਯਾਦਾਂ ਨੀ ਭੁਲਾ
ਜਾਨੀਆਂ ਪਿਆਰ ਦੀਆਂ ਯਾਦਾਂ ਨੀ ਭੁਲਾ
Written by: Lyrics Licensed & Provided by LyricFind
Create your own version of your favorite music.
Sing now