Ready For My Vyah

Raftaar, Akriti Kakkar, डीप कलसी

Baby ਸਾਡਾ ਵਿਆਹ ਆ ਗਯਾ ਹੈ near Mummy daddy ਕਾ ਅਬ no fear ਅਬ ਜਸ਼ਨੋ ਕਾ scene ਹੈ dear ਯਾਰ ਮੇਰੇ lit ਬੋਲੇ ਪੇਟੀ ਲਾ ਦੋ beer Pop champagne ਕਰ ਡਾਲੋ drain ਦਿਨ ਹੈ ਮੇਰਾ ਭੀ ਪਰ ਤੂ ਹੈ ਮੈਂ ਅਬ ਮੇਰੀ ਜਾਂ ਨਾ ਕੋਈ ਪਰਵਾਹ ਹੈ ਸਬਕੋ ਪਤਾ I'm ready for my ਵਿਆਹ I'm ready for my ਵਿਆਹ ... I'm ready for my ਵਿਆਹ ... ਬਾਰੀ ਬਰਸੀ ਖੱਟਣ ਗਯਾ ਸੀ ਖਟਕੇ ਲੇ ਆਂਦਾ ਫੋਨ ਬਾਰੀ ਬਰਸੀ ਖੱਟਣ ਗਯਾ ਸੀ ਖਟਕੇ ਲੇ ਆਂਦਾ ਫੋਨ ਤੂ ਵੀ ਜਾ ਕੇ ਸੂਟ ਸਿਵਾ ਲੇ ਨਾਲ matching ਬੂਟ ਤੂ ਪਾ ਲੇ ਨਾ ਨਾ ਨਾ ਆਪਣੇ ਬੂਟ ਛੁਪਾ ਲੇ ਮੈਂ ਚਲੀ salon ਹਾਏ Lak me salon ਦਾ makeup Red wine ਦੀ ਲੱਗੇ ਜਿਵੇਈਂ Jacob Baby ਅਖਾਂ ਨਾ ਸਰੂਰ ਬਣਾ ਅੱਜ ਪਈ ਹੀ ਜਾਣਾ ਮਿਤਰਾਂ ਤੋਂ ਗਾਹ I'm ready for my ਵਿਆਹ ... I'm ready for my ਵਿਆਹ ... ਅਬ ਜਲਦੀ ਹੀ ਦੋਨੋ ਖੜੇ ਹੋਣਗੇ ਘੇਰੇ ਮੇ ਅਬ ਜਲਦੀ ਹੀ ਦੋਨੋ ਖੜੇ ਹੋਣਗੇ ਫੇਰੇ ਪੇ ਯਾਰ ਮੇਰੇ ਬਾਹਰ ਕ੍ਯੋਂਕਿ ਕਾਰੋਬਾਰ ਹੂਂ ਦੋਨੋ ਫਣਸੇ ਕ੍ਯੋਂਕਿ ਕਮੇਰੇ ਹੈਂ ਚਿਹਰੇ ਪੇ I'm on time, ਮੇਰੀ ਘੋਡੀ ਕੋ ਸਬਰ ਨਹੀ ਫੂਲੋਂ ਸੇ ਸਜੀ ਮੇਰੀ ਔਦੀ ਕੋ ਸਬਰ ਨਹੀ ਕਲ ਕਾ plan ਬੇਬੀ ਸੀਧਾ Amsterdam baby Passport ready ਕ੍ਯੋਂ ਕਿ ਜੋਡ਼ੀ ਕੋ ਸਬਰ ਨਹੀ ਬਾਰੀ ਬਰਸੀ ਖੱਟਣ ਗਯਾ ਸੀ ਰੋਕੇ ਮੂਝਕੋ ਕੌਣ? ਬਾਰੀ ਬਰਸੀ ਖੱਟਣ ਗਯਾ ਸੀ ਰੋਕੇ ਮੂਝਕੋ ਕੌਣ? ਮੈਂ ਤਾਂ ਵਿਆਹ ਤੇ ਭਗੜੇ ਪਾਉ ਮੈਂ ਤਾਂ ਵਿਆਹ ਤੇ ਭਗੜੇ ਪਾਉ ਮੈਂ ਤਾਂ ਵਿਆਹ ਤੇ ਭਗੜੇ ਪਾਉ ਸਜ-ਧੱਜ ਕੇ ਫੁੱਲ ਓਂ ਤੇਰੇ ਨਾਲ ਨਾਲ ਨਚਨਾ ਏ ਮੈਂ ਵੀ DJ ਵਾਲਿਆਂ ਵੇ base ਰਖ heavy ਅੱਜ ਕਿਸੇ ਦੀ ਵੀ ਨਈ ਪਰਵਾਹ ਪੂਰੀ ਰਾਤ ਭੰਗੜਾ ਨੀ ਰੁਕਣਾ I'm ready for my ਵਿਆਹ ... I'm ready for my ਵਿਆਹ ...

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store