Ek Meri Akh Kashni

Raahi, सुरिंदर कौर

ਨੀ ਏਕ ਮੇਰੀ ਅੱਖ ਕਾਸ਼ਨੀ ਨੀ ਏਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦਿਓ ਨੀਂਦ ਰੇ ਨੇ ਮਾਰਿਯਾ ਸ਼ੀਸ਼ੇ ਨੂੰ ਤਰੇੜ ਪੈ ਗਈ ਵਾਲ ਵਾਨਦੀ ਨੇ ਧਿਆਨ ਜਦੋਂ ਮਾਰਿਯਾ ਨੀ ਏਕ ਮੇਰੀ ਅੱਖ ਕਾਸ਼ਨੀ ਇਕ ਮੇਰੀ ਸੱਸ ਨੀ ਬੁਰੀ ਭੇੜੀ ਰੋਈ ਦੇ ਕਿੱਕੜ ਤੋ ਕਾਲੀ ਗੱਲੇ ਕਥੇ ਵੀਰ ਭੁਨਦੀ ਨਿਤ ਦੇਵੇ ਮੇਰੇ ਮਾਪੇਆ ਨੂ ਗਾਲੀ ਨੀ ਕਿਹ੍ੜਾ ਓਸ ਚੰਦਰੀ ਦਾ ਨੀ ਕਿਹ੍ੜਾ ਓਸ ਚੰਦਰੀ ਦਾ ਨੀ ਮੈਂ ਲਾਚਿਆ ਦਾ ਬਾਗ ਉਜਾੜਿਆ ਨੀ ਏਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦਿਓ ਨੀਂਦ ਰੇ ਨੇ ਮਾਰਿਯਾ ਏਕ ਮੇਰੀ ਅੱਖ ਕਾਸ਼ਨੀ ਦੂਜਾ ਮੇਰਾ ਦੇਓਰ ਨਿਕੜਾ ਦੂਜਾ ਮੇਰਾ ਦੇਓਰ ਨਿਕੜਾ ਭੈੜਾ ਗੋਰਿਯਾ ਰਨਾਂ ਦਾ ਸ਼ੌਂਕੀ ਢੂਕ ਢੂਕ ਨੇੜੇ ਬੈਠਦਾ ਰਖ ਸਾਹਮਣੇ ਰੰਗੀਨੀ ਚੌਂਕੀ ਨੀ ਏਸੇ ਗੱਲ ਤੋ ਡਰਦੀ... ਨੀ ਏਸੀ ਗੱਲ ਤੋ ਡਰਦੀ ਅਜੇ ਤੀਕ ਵੀ ਨਾ ਘੁੰਡ ਨੂ ਉਤਾਰੇਯਾ ਨੀ ਏਕ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦਿਓ ਨੀਂਦ ਰੇ ਨੇ ਮਾਰਿਯਾ ਏਕ ਮੇਰੀ ਅੱਖ ਕਾਸ਼ਨੀ

Written by: K.PANNA LAL, SHIV KUMAR BATALVILyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs