Ehna Akhiyan

Raahi, सुरिंदर कौर

ਇਹਨਾਂ ਅੱਖੀਆਂ ਚ ਪਾਵਾ ਕਿਵੇ ਕਜਲਾ ਵੇ ਅੱਖੀਆਂ ਚ ਤੂੰ ਵਸਦਾ ਇਹਨਾਂ ਅੱਖੀਆਂ ਚ ਪਾਵਾ ਕਿਵੇ ਕਜਲਾ ਵੇ ਅੱਖੀਆਂ ਚ ਤੂੰ ਵਸਦਾ ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ ਹਰ ਵੇਲੇ ਚੰਨਾ ਮੇਰਾ ਤੇਰੇ ਵੱਲ ਮੂੰਹ ਵੇ ਬੁਲਿਆਂ ਚ ਨਾ ਤੇਰਾ ਅੱਖੀਆਂ ਚ ਤੂੰ ਵੇ ਅੱਖੀਆਂ ਚ ਤੂੰ ਵੇ ਜ਼ਦੋ ਹੱਸਦੀ ਭੁਲੇਕਾ ਮੈਨੂੰ ਪੈਂਦਾ ਵੇ ਹਾਸੇ ਆ ਚ ਤੂੰ ਹੱਸਦਾ ਜ਼ਦੋ ਹੱਸਦੀ ਭੁਲੇਕਾ ਮੈਨੂੰ ਪੈਂਦਾ ਵੇ ਹਾਸੇ ਆ ਚ ਤੂੰ ਹੱਸਦਾ ਲੰਮੀਆਂ ਸੀ ਵਾਤਾ ਚੰਨਾ , ਨੇੜੇ ਨੇੜੇ ਆਇਆ ਤੂੰ ਲੰਮੀਆਂ ਸੀ ਵਾਤਾ ਚੰਨਾ , ਨੇੜੇ ਨੇੜੇ ਆਇਆ ਤੂੰ ਅੱਖੀਆਂ ਦੇ ਰਾਹੀਂ ਆ ਕੇ, ਦਿਲ ਚ ਸਮਾਯਾ ਤੂੰ ਦਿਲ ਚ ਸਮਾਯਾ ਤੂੰ ਜ਼ਦੋ ਪੁਛਣੀ ਆਂ ਪ੍ਯਾਰ ਦਿਆ ਗੱਲਾਂ ਵੇ ਹੋਲੀ ਹੋਲੀ ਤੂੰ ਦੱਸਦਾ ਇਹਨਾਂ ਅੱਖੀਆਂ ਚ ਪਾਵਾ ਕਿਵੇ ਕਜਲਾ ਵੇ ਅੱਖੀਆਂ ਚ ਤੂੰ ਵਸਦਾ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs