K.O.
Sez on the Beat, Prabh Deep
ਇਹ ਬਿਨਾ ਗੱਲੋ hate ਕਰਦੇ ਮੈਨੂੰ
ਜਿੱਦਾ ਇਹਨਾਂ ਦੀ ਮਾਰ ਲਾਇ ਹੋਵੇ ਮੈ
ਪਰ ਮੇਰੇ ਤੁਹਾਡੇ ਵਰਗੇ ਸ਼ੋਂਕ ਨੀ ਬੱਚਿਓ
ਜੇ ਤੁਹਾਨੂੰ ਲੱਗਦਾ ਹੈ ਪ੍ਰਭ ਦੀਪ ਕਮਜ਼ੋਰ ਹੈ
ਆ ਫੇਰ ਪ੍ਰਭ ਦੀਪ ਕੌਣ ਹੈ ਤੇ ਆਹ ਸੁਣ ਫੇਰ
ਚਲਾਵਾ delhi ਸ਼ਹਿਰ
ਰੌਬ ਨਾ ਕਵਾ ਮੈ ਚਲਾਂਦਾ delhi ਸ਼ਹਿਰ
ਪ੍ਰਭਦੀਪ
ਚਲਾਵਾ delhi ਸ਼ਹਿਰ
ਰੌਬ ਨਾ ਕਵਾ ਮੈ ਚਲਾਂਦਾ delhi ਸ਼ਹਿਰ
ਚਾਰ ਸਾਲ ਪਹਿਲਾਂ ਇੱਕ ਕਮਰੇ ਦੇ ਵਿੱਚ
ਬੈਠ ਕੇ ਸੀ ਮੈ ਸੋਚਦਾ ਕਿਹੜੇ ਰਸਤੇ ਤੇ
ਚਲਾ ਮੇਰੇ ਕੋਲ ਸੀਗੇ ਦੋ
ਪਹਿਲਾਂ music ਦੂਜੀ job
ਚੁਣ ਲਿਆ music ਹੋਇਆ rock
ਖਾਲੀ ਜੇਬਾਂ ਦਾ ਸੀ ਖੌਫ
ਸਕੂਲ ਦੇ ਸੀ ਯਾਰ ਪਹੁੰਚੇ college
ਮੈ ਕਮਰੇ ਦੇ ਵਿੱਚ ਕਰਾ ਮੌਜ
ਮੈ ਤਿੰਨ ਸਾਲ ਕੱਟੇ ਖਾਲੀ ਜੇਬਾ ਨਾਲ
ਅੱਜ ਕਰਦੇ ਨੇ call ਕਹਿੰਦੇ ਆਪਾਂ game ਵੇ ਬਣਾਈ
ਮੇਰੇ hustle ਵਾਲੇ time ਵਿੱਚ ਦੋ ਚਾਰ ਸੀਗੇ ਨਾਲ
ਅੱਜ ਕਲ ਦੇ ਨੇ claim ਅਪਾ ਬਣਾਇਆ ਤੇਰਾ ਨਾਮ
ਚਾਰ ਸਾਲ ਪਹਿਲਾਂ India ਤੋਂ ਸੀਗੇ ਬਾਹਰ
ਵਾਪਿਸ ਆਕੇ ਬੋਲਾਂ ਆਪਾ hip hop ਦੇ ਹਾਂ star
ਇੱਕ ਗੱਲ ਬੋਲਾਂ ਬਹਤੀ ਗੰਗਾ ਮੇਂ ਤੁਮ ਹਥ ਮਤ ਧੋਣਾ
ਸਾਥ ਮੈ ਬਹਿ ਜਾਓਗੇ ਮੇਰੇ ਸ਼ਹਿਰ ਦੇਖੋਗਾ
ਤੁਸੀਂ ਟਿਕ ਨਹੀਂ ਪਾਓਗੇ
ਇਥੇ ਬੰਦੇ ਖ਼ਤਰਨਾਕ ਨਾਲੇ
ਸਿਧਿ ਦਿੰਦੇ ਮੌਤ ਦੀ ਸੱਜਾ
ਸਹਜ ਵੀ ਹੈ ਨਾਲ ਨਾਲੇ
ਇਕ ਹੋਰ ਜਿੰਨੇ ਖੋਲਤੇ ਦਰਵਾਜੇ
ਜਿੰਨੇ ਚੱਕੀ ਹੋਇ ਹੈ heat ਕੌਣ
ਪ੍ਰਭਦੀਪ
ਚਲਾਵਾ delhi ਸ਼ਹਿਰ
ਰੌਬ ਨਾ ਕਵਾ ਮੈ ਚਲਾਂਦਾ delhi ਸ਼ਹਿਰ
ਪ੍ਰਭਦੀਪ
ਚਲਾਵਾ delhi ਸ਼ਹਿਰ
ਰੌਬ ਨਾ ਕਵਾ ਮੈ ਚਲਾਂਦਾ delhi ਸ਼ਹਿਰ
ਪ੍ਰਭਦੀਪ
ਚਲਾਵਾ delhi ਸ਼ਹਿਰ
ਰੌਬ ਨਾ ਕਵਾ ਮੈ ਚਲਾਂਦਾ delhi ਸ਼ਹਿਰ
ਪ੍ਰਭਦੀਪ
Written by: Lyrics Licensed & Provided by LyricFind
Create your own version of your favorite music.
Sing now