Massla

Neha Kakkar, Singhsta

Simple ਜਿਹੀ ਗੱਲ ਮੇਰੀ Complicated ਕਰ ਦੇਣੀ ਐ ਉੱਤੋਂ ਮੇਰੇ msg ਸਾਰੇ Double tap ਕਰ ਛੱਡ ਦੇਣੀ ਐ ਨਿੱਮਾ ਨਿੱਮਾ ਹੱਸ ਕੇ ਤੂੰ ਟਾਲ ਦੇ ਮੈਨੂੰ ਛੇੜ ਦੇ ਐ ਕੁੜੇ ਮੇਰੇ ਨਾਲ ਦੇ ਦੱਸੋ plan ਕੀ ਹੈਂ ਸਰਕਾਰ ਦਾ ਤੇਰੇ ਪਿੱਛੇ ਪਿਆ ਸਾਲ ਮੈਂ ਚਾਰ ਦਾ ਇੰਨਾ rude ਨਹੀਂ ਮੈਂ ਕਿਸੇ ਹੱਲ ਦਾ ਇਕ ਮਸਲਾ ਹੈਂ ਤੇਰੇ ਨਾਲ ਪਿਆਰ ਦਾ ਦੁੱਜਾ ਮਸਲਾ ਹੈਂ ਤੇਰੀ ਇਨਕਾਰ ਦਾ ਤੇਜਾ ਮੱਸਲਾ ਹੈਂ ਸੂਰਮੇ ਦੀ ਤਾਰ ਦਾ ਜਾਨੀ ਐ , ਜਾਨੀ ਐ ਮੌਕਾ ਕਿਉਂ ਗਵਾਨੀ ਐ Marvelous ਮੁੰਡਾ ਮਿਲ ਗਿਆ ਔਰ ਕੀ ਚਾਹੁਣੀ ਹੈਂ ਤੇਹ ਲੱਗ ਜੇ ਨਾ ਨਜ਼ਰ ਜਿੰਦ੍ਹਾ ਕੱਪੜੇ ਤੂੰ ਪਾਉਣੀ ਐ ਦਿਲ ਬੱਟੇ ਦਿਲ ਨਾ ਦੇਣਾ ਐ ਤਾਂਹ ਬੇਈਮਾਨੀ ਹੈਂ ਹਾਏ ਨੀਂ , ਹਾਏ ਨੀਂ ਮਾਏ ਨੀਂ , ਮਾਏ ਨੀਂ ਪਿਆਰ ਨਾਲ ਗੱਲ ਨੀਂ ਕਰਦਾ ਆਕੜ ਦਿਖਾਏ ਨੀਂ ਮੇਰੀ ਤੇ ਇਕ ਨਹੀਂ ਸੁਣਦਾ Phone ਕੱਟੀ ਜਾਏ ਨੀਂ ਯਾਰਾ ਮੂਰੇ ਸ਼ੇਰ ਐ ਬਣਦਾ ਮੇਰੇ ਅੱਗੇ shy ਨੀਂ ਕੰਨਾਂ ਦੀਆ ਵਾਲਿਆਂ ਪਾਈਆਂ ਜੋ icing ਨੇ ਜਨਾਬ ਜੀ pricing ਨੇ ਜਰਾ ਮੈਨੂੰ ਥੋੜਾ niceing ਨੇ ਇਹ ਤੇਰੀਆਂ ਅਦਾਵਾਂ ਨੇ ਰੱਬ ਜਾਣੇ ਮੁੰਡੇ ਪਿੱਛੇ liking ਨੇ ਮੇਰੇ ਵਲੋਂ ਹਾਂ ਹੈ ਪਰ ਜਨਾਬ ਜੀ dicing ਨੇ ਪਰ ਰੋਹਬ ਨਾ ਕਿਸੇ ਦਾ ਮੈ ਸਹਾਰ ਦੀ ਤੇਰੀ car ਦੇਖ ਦਿਲ ਨੀ ਮੈ ਹਾਰ ਦੀ ਪਿੱਛੇ line ਲਗੇ ਮੁੰਡੇ ਹਜਾਰ ਦੀ ਤੇਰੀ ਕਰ ਕਰ ਮੈ ਖੁਦ ਨੂੰ ਸ਼ਿੰਗਾਰ ਦੀ ਨਹੀਂ ਜਾਣਦੀ ਸੋਹਣਿਆਂ ਜਿਹੜੀ ਸਕੀਮਾਂ ਤੂੰ ਲਾਉਣਾ ਏ ਮੈਨੂੰ ਪਤਾ ਮੇਰੀ ਮੈਚਿੰਗ ਕਰ ਕੇ ਕੱਪੜੇ ਤੂੰ ਪਾਉਣਾ ਏ ਕੀਤੇ ਲਗ ਜਾਏ ਨਾ ਨਜਰ ਜਿੰਨਾ ਜਚ ਕੇ ਤੂੰ ਜਾਣਾ ਏ ਦਿਲ ਬਦਲੇ ਦਿਲ ਤੂੰ ਦੇਜਾ ਦਸ ਕਯੋ ਸ਼ਰਮਾਉਣ ਏ ਮੁੰਡਾ ਹੈ ਪਹਿਲੇ ਤੋੜ ਦਾ ਤੂੰ ਮੀਠੀ candy ਨੀ ਆਪਣੇ ਲਈ LV ਲੱਭਦਾ ਤੇਰੇ ਲਈ ਫੇਨਡੀ ਨੀ ਅਸਥੇਟਿਕ ਗੱਲਾਂ ਸਾਡੀਆਂ ਜੋਡੀ ਆ ਤਰੇਂਡਿੰਗ ਨੀ ਤਾਹੀ ਤਾ ਹੋਰ ਕਿਸੀ ਦੇ ਨਿਗ੍ਹਾ ਮੇਰੀ ਪੈਂਦੀ ਨੀ ਤੇਰੀ ਮਿਠੀਆਂ ਗੱਲਾਂ ਨੇ ਮੋਹ ਲਿਆ ਦਿਲ ਮੇਰਾ ਵੇ ਤੂੰ ਮੇਰੇ ਕੋਲੋਂ ਖੋ ਲਿਆ ਪੂਰਾ ਨਖਰਾ ਵੀ ਚੱਕਦਾ ਏ ਨਾਰ ਦਾ ਮੈਨੂੰ ਜੀ ਜੀ ਕਰ ਕੇ ਪੁਕਾਰ ਦਾ ਇੰਨਾ rude ਨਹੀਂ ਮੈਂ ਕਿਸੇ ਹਾਲ ਦਾ ਇਕ ਮੱਸਲਾ ਹੈਂ ਤੇਰੇ ਨਾਲ ਪਿਆਰ ਦਾ ਦੁੱਜਾ ਮੱਸਲਾ ਹੈਂ ਤੇਰੀ ਇਨਕਾਰ ਦਾ ਤੇਜਾ ਮੱਸਲਾ ਹੈਂ ਸੂਰਮੇ ਦੀ ਤਾਰ ਦਾ ਜਾਨੀ ਐ , ਜਾਨੀ ਐ ਮੌਕਾ ਕਿਉਂ ਗਵਾਨੀ ਐ Marvelous ਮੁੰਡਾ ਮਿਲ ਗਿਆ ਔਰ ਕੀ ਚਾਉਣੀ ਹੈਂ ਤੇ ਲੱਗ ਜੇ ਨਾ ਨਜ਼ਰ ਜਿੰਦ੍ਹਾ ਕੱਪੜੇ ਤੂੰ ਪਾਉਣੀ ਐ ਦਿਲ ਬੱਟੇ ਦਿਲ ਨਾ ਦੇਣਾ ਐ ਤਾਂਹ ਬੇਈਮਾਨੀ ਹੈਂ ਹਾਏ ਨੀਂ , ਹਾਏ ਨੀਂ ਮਾਏ ਨੀਂ , ਮਾਏ ਨੀਂ ਪਿਆਰ ਨਾਲ ਗੱਲ ਨੀਂ ਕਰਦਾ ਆਕੜ ਦਿਖਾਏ ਨੀਂ ਹਾਏ ਨੀਂ , ਹਾਏ ਨੀਂ ਮਾਏ ਨੀਂ , ਮਾਏ ਨੀਂ ਪਿਆਰ ਨਾਲ ਗੱਲ ਨੀਂ ਕਰਦਾ ਆਕੜ ਦਿਖਾਏ ਨੀਂ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs