Follow

DJ Yogii, Nawab

ਖੁਸ਼ ਦਿੱਲੀ ਦਾ Swag baby Mista Baaz! Nawab! We back again! ਰੋਬ ਤੇਰਾ ਵੈਲੀਆਂ ਦੇ ਲਾਣੇ ਵਰਗਾ ਰੰਗ ਤੇਰਾ ਕਣਕ ਦੇ ਦਾਣੇ ਵਰਗਾ ਲਦੇਨ ਵਾਂਗੂ ਕੇਹਰ ਕਰੇ ਅੱਖ ਗੋਰੀਏ ਉੱਤੋਂ ਰਖੇ ਤੂ ਸੁਭਾ ਕ੍ਯੋਂ ਨਿਆਣੇ ਵਰਗਾ ਚਲੇ ਮਾਣਕ ਦੀ beat ਜੱਟ ਕਰਦੇ ਨੀ cheat ਜਿਥੇ ਲਾਯੀ ਅੱਸੀ ਯਾਰੀ ਓਥੇ ਬੁੱਰਆ Follow ਕਰਦੇ ਨੇ ਬੜੇ ਤੈਨੂ ਪਿੰਡਾਂ ਵਾਲੇ ਛੜੇ ਰਖ ਸਾਂਭ ਕੇ ਰਕਾਨੇ ਦਿਲ ਲੁੱਟ ਲੈਣ ਨਾਂ ਕਰਦੇ ਨੇ ਬੜੇ ਤੈਨੂ ਪਿੰਡਾਂ ਵਾਲੇ ਛੜੇ ਰਖ ਸਾਂਭ ਕੇ ਰਕਾਨੇ ਦਿਲ ਲੁੱਟ ਲੈਣ ਨਾਂ ਕਰਦੇ ਨੇ ਬੜੇ ਤੈਨੂ ਪਿੰਡਾਂ ਵਾਲੇ ਛੜੇ ਰਖ ਸਾਂਭ ਕੇ ਰਕਾਨੇ ਦਿਲ ਲੁੱਟ ਲੈਣ ਨਾਂ ਨਾ ਨਾ ਬਿੱਲੋ ਦਿਲ ਉੱਤੇ ਵੱਜ ਜਏ ਨਾ ਡੰਗ ਗੋਰੀਏ ਐਥੇ ਕਰਦੀ ਇਸ਼ਾਰਾ ਤੇਰੀ ਬੰਗ ਗੋਰੀਏ Diploma ਪੱਟੂ ਆਸ਼ਕ਼ੀ ਦਾ ਕਰੀ ਫਿਰਦੇ ਐਵੇ ਹੱਸ ਹੱਸ ਨਾ ਕੋਲੋ ਲੰਘ ਗੋਰੀਏ ਜਾਮ ਕਰ ਦਿੰਦੇ ਚੱਕੇ ਕਿੱਤੇ ਚੜ੍ਹ ਜੇ ਨਾ ਧੱਕੇ ਰਿਹਿੰਦੇ ਸਡ਼ਕਾਂ ਤੇ ਏ ਵੀ ਟਿਕ ਕੇ ਤਾਂ ਬੈੱਨ ਨਾ Follow ਕਰਦੇ ਨੇ ਬੜੇ ਤੈਨੂ ਪਿੰਡਾਂ ਵਾਲੇ ਛੜੇ ਰਖ ਸਾਂਭ ਕੇ ਰਕਾਨੇ ਦਿਲ ਲੁੱਟ ਲੈਣ ਨਾਂ ਕਰਦੇ ਨੇ ਬੜੇ ਤੈਨੂ ਪਿੰਡਾਂ ਵਾਲੇ ਛੜੇ ਰਖ ਸਾਂਭ ਕੇ ਰਕਾਨੇ ਦਿਲ ਲੁੱਟ ਲੈਣ ਨਾਂ ਤੈਨੂ ਚੰਦਰਾਂ ਦਾ ਮਾਰੇ ਅਖੋਂ fire ਬਲੀਏ ਜੱਟ ਤੇਰੇ ਪਿਛਹੇ ਫੂਕ ਦਿਆ tire ਬਲੀਏ ਪੋਲੀਸ ਵੀ ਲਿਖੇ ਨਾ report ਆਂ ਤੇਰੀਆਂ ਵਧ ਰਾਕਟਾਂ ਤੂ ਕਰਦੀ ਕਿਹਰ ਬਲੀਏ ਮਾਰੇ ਧਰਤੀ ਤੇ ਅੱਡੀ ਤੇਰੀ ਗੱਲ ਹੈਗੀ ਵੱਡੀ ਬਿਨਾ ਗੱਲ ਤੋਂ ਮੰਡੀਰ ਤੇਰੀ ਹੋਯੀ fan ਨਾ Follow ਕਰਦੇ ਨੇ ਬੜੇ ਤੈਨੂ ਪਿੰਡਾਂ ਵਾਲੇ ਛੜੇ ਰਖ ਸਾਂਭ ਕੇ ਰਕਾਨੇ ਦਿਲ ਲੁੱਟ ਲੈਣ ਨਾਂ ਕਰਦੇ ਨੇ ਬੜੇ ਤੈਨੂ ਪਿੰਡਾਂ ਵਾਲੇ ਛੜੇ ਰਖ ਸਾਂਭ ਕੇ ਰਕਾਨੇ ਦਿਲ ਲੁੱਟ ਲੈਣ ਨਾਂ ਮਾਤ ਗੋਰੀਆਂ ਨੂ ਪੌਂਦੀ ਤੇਰੀ ਤੌਰ ਜੱਟੀਏ ਤੈਨੂ ਦੇਖ ਦੇਖ ਛੜੇ ਲੈਂਦੇ ਲੋਰ ਜੱਟੀਏ ਮਿੱਠੀ ਨੀ ਜ਼ੁਬਾਨ ਵਿਚੋਂ ਮਾਨ ਮਾਨ ਬੋਲੇ ਦੇਖੀ Surrey ਤਕ ਮਚ ਜੂਗਾ ਸ਼ੋਰ ਬਲੀਏ ਮੇਰੀ ਮਨ ਲਾ ਤੂ ਗੱਲ ਹੁੰਨ ਕੋਰਾ ਲੈ ਚਲ ਐਵੇ ਸੇਂਕ ਸੇਂਕ ਅਖਾਂ ਪੋਰੀਆਂ ਤੋਂ ਪੈਣ ਨਾ Follow ਕਰਦੇ ਨੇ ਬੜੇ ਤੈਨੂ ਪਿੰਡਾਂ ਵਾਲੇ ਛੜੇ ਰਖ ਸਾਂਭ ਕੇ ਰਕਾਨੇ ਦਿਲ ਲੁੱਟ ਲੈਣ ਨਾਂ ਕਰਦੇ ਨੇ ਬੜੇ ਤੈਨੂ ਪਿੰਡਾਂ ਵਾਲੇ ਛੜੇ ਰਖ ਸਾਂਭ ਕੇ ਰਕਾਨੇ ਦਿਲ ਲੁੱਟ ਲੈਣ ਨਾਂ Mista Baaz! Nawab! ਬੇਫਿਕ੍ਰਾ ਜੱਟ! ਸਾਂਭ ਕੇ ਰਕਾਨੇ ਦਿਲ ਲੁੱਟ ਲੈਣ ਨਾਂ

Written by: KORWALIA MAAN, KULWINDER SINGH BAJWALyrics © Universal Music Publishing GroupLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs