Gabru

Mika Singh

ਮੋਡਿਆਂ ਤੇ ਰਖ ਡਾਂਗਾਂ ਆਣ ਗੱਬਰੂ ਨੀ ਧੂੜਾ ਪਾਉਂਦੇ ਗਬਰੂ ਬੋਲੀ ਉੱਤੇ ਬੋਲੀ ਅਜ ਪਾਉਣ ਗਬਰੂ ਨੀ ਦਸ ਜਾਂਣ ਗਬਰੂ ਮੋਡਿਆਂ ਤੇ ਰਖ ਡਾਂਗਾਂ ਆਣ ਗੱਬਰੂ ਨੀ ਧੂੜਾ ਪਾਉਂਦੇ ਗਬਰੂ ਬੋਲੀ ਉੱਤੇ ਬੋਲੀ ਅਜ ਪਾਉਣ ਗਬਰੂ ਨੀ ਦਸ ਜਾਂਣ ਗਬਰੂ ਭੰਗੜੇ’ ਚ ਬਕਰੇ ਬੁਲਾਣ ਗਬਰੂ ਨੀ ਬੁਲਾਣ ਗਬਰੂ ਮੋਡਿਆਂ ਤੇ ਰਖ ਡਾਂਗਾਂ ਆਣ ਗੱਬਰੂ ਨੀ ਧੂੜਾ ਪਾਉਂਦੇ ਗਬਰੂ ਬੋਲੀ ਉੱਤੇ ਬੋਲੀ ਅਜ ਪਾਉਣ ਗਬਰੂ ਨੀ ਦਸ ਜਾਂਣ ਗਬਰੂ ਬੋਲਿਯਾ ਤੇ ਭੰਗੜਾ ਪੰਜਬਿਆ ਦੀ ਸ਼ਾਨ ਯੇ , ਪੰਜਬਿਆ ਦੀ ਸ਼ਾਨ ਯੇ ਬੋਲਿਯਾ ਤੇ ਭੰਗੜਾ ਪੰਜਬਿਆ ਦੀ ਸ਼ਾਨ ਯੇ , ਪੰਜਬਿਆ ਦੀ ਸ਼ਾਨ ਯੇ ਦੇਖਦੇ ਨੇ ਲੋਕਿ ਜਿਧਰੋਂ ਵੀ ਲੰਗ ਜਾਣ, ਜਿਧਰੋਂ ਵੀ ਲੰਗ ਜਾਣ ਗਿੱਦੇ ਵਿਚ ਫੜ ਕੇ ਨਚਾਣ ਗਬਰੂ ਨੀ ਨਚਾਣ ਗਬਰੂ ਚੱਕ ਦੇ ਮੋਡਿਆਂ ਤੇ ਰਖ ਡਾਂਗਾਂ ਆਣ ਗੱਬਰੂ ਨੀ ਧੂੜਾ ਪਾਉਂਦੇ ਗਬਰੂ ਬੋਲੀ ਉੱਤੇ ਬੋਲੀ ਅਜ ਪਾਉਣ ਗਬਰੂ ਨੀ ਦਸ ਜਾਂਣ ਗਬਰੂ Birds of a feather (?) Come take me exactly where I belong Where Punjabis are together and kicking strong (?), didn't know the days before Try digging my rap, and being good to all Don't you dare or beware, I'm gonna give you the all ਭੰਗੜੇ ਦੇ ਵਿਚ ਯਾਰ ਪਾਉਂਦੇ ਬੋਲਿਆ ਮੰਨ ਮੰਨ ਟੋਲੀਆਂ ਡੋਲ ਉੱਤੇ ਡਗਾ ਲਾਦੇ ਅੱਜ ਤੂੰ ਵੀ ਢੋਲਿਆ ਅੱਜ ਤੂੰ ਵੀ ਢੋਲਿਆ ਮਾਰ ਕੇ ਪਠਾ ਤੇ ਹੱਥ ਨੱਸ ਜਾਣ ਗਬਰੂ ਨੱਸ ਜਾਣ ਗਬਰੂ ਚੱਕ ਦੇ ਮੋਡਿਆਂ ਤੇ ਰਖ ਡਾਂਗਾਂ ਆਣ ਗੱਬਰੂ ਨੀ ਧੂੜਾ ਪਾਉਂਦੇ ਗਬਰੂ ਬੋਲੀ ਉੱਤੇ ਬੋਲੀ ਅਜ ਪਾਉਣ ਗਬਰੂ ਨੀ ਦਸ ਜਾਂਣ ਗਬਰੂ ਤੁਰ੍ਲੇ ਪਗਾ ਤੇ ਗਲ ਕੈਂਠੇ ਫਬ੍ਦੇ ਗਲ ਕੈਂਠੇ ਫਬ੍ਦੇ ਭੰਗੜਾ ਚ ਚਰਚੇ ਹੈਂ ਹੋਣ ਸਬ੍ਦੇ ਨੀ ਅਜ ਹੋਣ ਸਬ੍ਦੇ ਤੁਰ੍ਲੇ ਪਗਾ ਤੇ ਗਲ ਕੈਂਠੇ ਫਬ੍ਦੇ ਗਲ ਕੈਂਠੇ ਫਬ੍ਦੇ ਭੰਗੜਾ ਚ ਚਰਚੇ ਹੈਂ ਹੋਣ ਸਬ੍ਦੇ ਨੀ ਅਜ ਹੋਣ ਸਬ੍ਦੇ ਗਿੱਦੇ ਵਿਚ ਫੜਕੇ ਨਚਾਂਣ ਗਬਰੂ ਨੀ ਨਚਾਂਣ ਗਬਰੂ ਮੋਡਿਆਂ ਤੇ ਰਖ ਡਾਂਗਾਂ ਆਣ ਗੱਬਰੂ ਨੀ ਧੂੜਾ ਪਾਉਂਦੇ ਗਬਰੂ ਬੋਲੀ ਉੱਤੇ ਬੋਲੀ ਅਜ ਪਾਉਣ ਗਬਰੂ ਨੀ ਦਸ ਜਾਂਣ ਗਬਰੂ ਭੰਗੜੇ’ ਚ ਬਕਰੇ ਬੁਲਾਣ ਗਬਰੂ ਨੀ ਬੁਲਾਣ ਗਬਰੂ ਮੋਡਿਆਂ ਤੇ ਰਖ ਡਾਂਗਾਂ ਆਣ ਗੱਬਰੂ ਨੀ ਧੂੜਾ ਪਾਉਂਦੇ ਗਬਰੂ ਬੋਲੀ ਉੱਤੇ ਬੋਲੀ ਅਜ ਪਾਉਣ ਗਬਰੂ ਨੀ ਦਸ ਜਾਂਣ ਗਬਰੂ

Written by: Parwinder SinghLyrics © Phonographic Digital Limited (PDL), O/B/O DistroKidLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs