Manke 2

Lehmber Hussainpuri

ਬੋਲਣਾ ਨੀ ਆਉਂਦਾ ਸੀ ਬਹਾਨੇ ਲਾਉਣੇ ਸਿਖ ਗਈ ਮੋਢੇ ਸਾਡੇ ਰੱਖ ਕੇ ਨਿਸ਼ਾਨੇ ਲਾਉਣੇ ਸਿਖ ਗਈ ਬੋਲਣਾ ਨੀ ਆਉਂਦਾ ਸੀ ਬਹਾਨੇ ਲਾਉਣੇ ਸਿਖ ਗਈ ਮੋਢੇ ਸਾਡੇ ਰੱਖ ਕੇ ਨਿਸ਼ਾਨੇ ਲਾਉਣੇ ਸਿਖ ਗਈ ਅੱਜ ਹੁੰਦਾ ਅਫਸੋਸ ਦੇਖ ਬੱਲੀਏ ਹੁੰਦਾ ਅਫਸੋਸ ਦੇਖ ਬੱਲੀਏ ਨੀ ਕੀਤੇ ਐਤਬਾਰ ਦੇ ਨੀ ਕੀਤੇ ਐਤਬਾਰ ਦੇ ਗਾਨੀ ਸਾਡੀ ਤੇ ਹੋਰ ਤੇ ਮਣਕੇ ਨੀ ਸਦਕੇ ਪਿਆਰ ਦੇ ਨੀ ਬੱਲੇ ਤੇਰੇ ਪਿਆਰ ਦੇ ਗਾਨੀ ਸਾਡੀ ਤੇ ਹੋਰ ਤੇ ਮਣਕੇ ਨੀ ਸਦਕੇ ਪਿਆਰ ਦੇ ਨੀ ਬੱਲੇ ਤੇਰੇ ਪਿਆਰ ਦੇ ਜਿੱਥੇ ਰਿਸ਼ਤੇ ਦਿਲਾਂ ਦੇ ਓਥੇ ਲਾਇਐ ਨਾ ਦਿਮਾਗ ਪੱਤਾ ਪੱਤਾ ਮਾਲੀ ਜਾਣੇ ਜਿਹਨੇ ਲਾਇਆ ਹੁੰਦਾ ਬਾਗ ਜਿੱਥੇ ਰਿਸ਼ਤੇ ਦਿਲਾਂ ਦੇ ਓਥੇ ਲਾਇਐ ਨਾ ਦਿਮਾਗ ਪੱਤਾ ਪੱਤਾ ਮਾਲੀ ਜਾਣੇ ਜਿਹਨੇ ਲਾਇਆ ਹੁੰਦਾ ਬਾਗ ਡੰਗ ਬੁੱਕਲ ਬਿਠਾ ਕੇ ਜਿਹੜੇ ਮਾਰਦੇ ਬੁੱਕਲ ਬਿਠਾ ਕੇ ਜਿਹੜੇ ਮਾਰਦੇ ਓ ਸੱਪਾਂ ਜਿਹੇ ਯਾਰ ਨੇ ਓ ਸੱਪਾਂ ਜਿਹੇ ਯਾਰ ਨੇ ਗਾਨੀ ਸਾਡੀ ਤੇ ਹੋਰ ਤੇ ਮਣਕੇ ਨੀ ਸਦਕੇ ਪਿਆਰ ਦੇ ਨੀ ਬੱਲੇ ਤੇਰੇ ਪਿਆਰ ਦੇ ਗਾਨੀ ਸਾਡੀ ਤੇ ਹੋਰ ਤੇ ਮਣਕੇ ਨੀ ਸਦਕੇ ਪਿਆਰ ਦੇ ਨੀ ਬੱਲੇ ਤੇਰੇ ਪਿਆਰ ਦੇ ਦਸ ਤਾ ਸਹੀ ਨੀ ਤੈਨੂ ਕੀ ਨਈ ਸੀ ਮਿਲਦਾ ਚੱਕ ਗਈ ਨਾਜਾਇਜ ਫਾਇਦਾ ਸਾਡੀ ਦਿੱਤੀ ਢੀਲ ਦਾ ਦਸ ਤਾ ਸਹੀ ਨੀ ਤੈਨੂ ਕੀ ਨਈ ਸੀ ਮਿਲਦਾ ਚੱਕ ਗਈ ਨਾਜਾਇਜ ਫਾਇਦਾ ਸਾਡੀ ਦਿੱਤੀ ਢੀਲ ਦਾ ਓਹੋ ਅਧ ਵਿਹਲੇ ਬੜਾ ਪਛਤੌਂਦੇ ਨੇ ਅਧ ਵਿਹਲੇ ਬੜਾ ਪਛਤੌਂਦੇ ਨੇ ਜੋ ਪਿਹਲਾਂ ਨਈ ਵਿਚਾਰਦੇ ਜੋ ਪਿਹਲਾਂ ਨਈ ਵਿਚਾਰਦੇ ਗਾਨੀ ਸਾਡੀ ਤੇ ਹੋਰ ਤੇ ਮਣਕੇ ਨੀ ਸਦਕੇ ਪਿਆਰ ਦੇ ਨੀ ਬੱਲੇ ਤੇਰੇ ਪਿਆਰ ਦੇ ਗਾਨੀ ਸਾਡੀ ਤੇ ਹੋਰ ਤੇ ਮਣਕੇ ਨੀ ਸਦਕੇ ਪਿਆਰ ਦੇ ਨੀ ਬੱਲੇ ਤੇਰੇ ਪਿਆਰ ਦੇ ਅੱਜ ਜਿਹੜੀ ਕਰਦੀ ਏ ਟੀਚਰਾਂ ਗਰੀਬਾਂ ਨੂੰ ਔਣਾ ਇਕ ਟਾਇਮ ਦੋਸ਼ ਦੇਵੇਂਗੀ ਨਸੀਬਾਂ ਨੂੰ ਅੱਜ ਜਿਹੜੀ ਕਰਦੀ ਏ ਟੀਚਰਾਂ ਗਰੀਬਾਂ ਨੂੰ ਔਣਾ ਇਕ ਟਾਇਮ ਦੋਸ਼ ਦੇਵੇਂਗੀ ਨਸੀਬਾਂ ਨੂੰ ਹੱਥ ਮੇਰਾ ਵਾਲਾ ਬਾਬੇ ਦਾ ਏ ਸਿਰ ਤੇ ਮੇਹਰਾ ਵਾਲਾ ਬਾਬੇ ਦਾ ਸਿਰ ਤੇ ਨੀ ਸੱਦਾ ਕੁਲ ਤਾਰ ਦੇ ਨੀ ਲੇਹਮਬਰ ਦੇ ਯਾਰ ਦੇ ਗਾਨੀ ਸਾਡੀ ਤੇ ਹੋਰ ਤੇ ਮਣਕੇ ਨੀ ਸਦਕੇ ਪਿਆਰ ਤੇ ਨੀ ਬੱਲੇ ਤੇਰੇ ਪਿਆਰ ਤੇ ਗਾਨੀ ਸਾਡੀ ਤੇ ਹੋਰ ਤੇ ਮਣਕੇ ਨੀ ਬੱਲੇ ਤੇਰੇ ਪਿਆਰ ਦੇ ਨੀ ਬੱਲੇ ਤੇਰੇ ਪਿਆਰ ਦੇ

Written by: Kultar PablaLyrics © Sentric MusicLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store