After Marriage

Lehmber Hussainpuri

ਤੇਰੀ ਮੇਰੀ ਬਣਦੀ ਏ ਤਾ ਕਰਕੇ ਤੇਰੀ ਮੇਰੀ ਬਣਦੀ ਏ ਤਾ ਕਰਕੇ ਤੂੰ ਕਰਦਾ ਪਿਆਰ ਮੈਨੂੰ ਜੀ ਭਰਕੇ ਤੂੰ ਕਰਦਾ ਪਿਆਰ ਮੈਨੂੰ ਜੀ ਭਰਕੇ ਤੇਰੀ ਮੇਰੀ ਬਣਦੀ ਏ ਤਾ ਕਰਕੇ ਤੂੰ ਕਰਦਾ ਪਿਆਰ ਮੈਨੂੰ ਜੀ ਭਰਕੇ ਹੁਣ ਅੱਗੇ ਪਿਛੇ ਘੁਮਦਾ ਏ ਜੀ ਜੀ ਕਰਦਾ ਅੱਗੇ ਪਿਛੇ ਘੁਮਦਾ ਏ ਜੀ ਜੀ ਕਰਦਾ ਜੱਟਾ ਜੇ ਤੂੰ ਬਦਲਿਆ ਡੰਘ ਵੇਖ ਲਈ ਜੱਟਾ ਜੇ ਤੂੰ ਬਦਲਿਆ ਡੰਘ ਵੇਖ ਲਈ ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ ਜਾਂ ਜਾਂ ਕਿਹ ਕੇ ਮੇਰੀ ਜਾਂ ਕੱਢ ਲੇਂਨਾ ਏ ਰੱਬ ਭੁੱਲ ਜਾਵੇ ਜਦ ਕੋਲ ਮੇਰੇ ਬਹਿਣਾ ਏ ਜਾਂ ਜਾਂ ਕਿਹ ਕੇ ਮੇਰੀ ਜਾਂ ਕੱਢ ਲੇਂਨਾ ਏ ਰੱਬ ਭੁੱਲ ਜਾਵੇ ਜਦ ਕੋਲ ਮੇਰੇ ਬਹਿਣਾ ਏ ਸੌ ਜਿਹਾ ਜੱਟ ਹੁਣ ਬਣ ਕੇ ਰਹੀ ਸੌ ਜਿਹਾ ਜੱਟ ਸਦਾ ਬਣ ਕੇ ਰਹੀ ਸੋਲ ਜਹੀ ਕੀਤੀ ਕਦੇ ਤੰਗ ਵੇਖ ਲਈ ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ ਵੇ ਤੇਰੀ ਬੇਬੇ ਦਾ ਮੈਂ ਕਰੂ ਸਤਕਾਰ ਰੱਜ ਕੇ ਬਾਪੂ ਜੀ ਦੀ ਸੇਵਾ ਕਰੂ ਭਜ ਭਜ ਕੇ ਵੇ ਤੇਰੀ ਬੇਬੇ ਦਾ ਮੈਂ ਕਰੂ ਸਤਕਾਰ ਰੱਜ ਕੇ ਬਾਪੂ ਜੀ ਦੀ ਸੇਵਾ ਕਰੂ ਭਜ ਭਜ ਕੇ ਤੇਰੇ ਤੇ depend ਕਰਕੇ ਸਾਰੀ ਗਲ ਵੇ ਤੇਰੇ ਤੇ depend ਕਰਕੇ ਸਾਰੀ ਗਲ ਵੇ ਕੀਤੇ ਗੁੱਸੇ ਵਿਚ ਬਦਲੇ ਨਾ ਸੰਘ ਵੇਖ ਲਈ ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ Deep Allachouria ਤੂੰ ਮੇਰੀ ਜਿੰਦ ਜਾਂ ਵੇ ਤੇਰੇ ਲੀ ਮੈਂ ਛੱਡ ਦੇਵਾ ਸਾਰਾ ਜੀ ਜਹਾਨ ਵੇ Deep Allachouria ਤੂੰ ਮੇਰੀ ਜਿੰਦ ਜਾਂ ਵੇ ਤੇਰੇ ਲੀ ਮੈਂ ਛੱਡ ਦੇਵਾ ਸਾਰਾ ਜੀ ਜਹਾਨ ਵੇ ਕੀਤੇ ਵਾਅਦਿਆਂ ਤੋ ਕਦੇ ਮੁਕਰੀ ਨਾ ਤੂੰ ਕੀਤੇ ਵਾਅਦਿਆਂ ਤੋ ਕਦੇ ਮੁਕਰੀ ਨਾ ਤੂੰ ਨਈ ਤੇ ਤੇਰੀ ਮੇਰੀ ਹੋਣੀ ਏ ਜੁਂਗ ਵੇਖ ਲਈ ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ ਮਿੱਠਿਆ ਵੇ ਹੁਣ ਗੱਲਾਂ ਕਰਕੇ ਮਿੱਠੀਆਂ ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ ਵਿਆਹ ਦੇ ਪਿਛੇ ਬਦਲੇ ਜੇ ਰੰਗ ਵੇਖ ਲਈ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store