Charkha

Lakhwinder Wadali

ਨਾਲ ਲੈ ਚਲ ਚਰਖੇ ਨੂੰ ਮੂਰਖਾ ਵੇ ਲੈ ਚਲ ਵਿਚ ਕੋਈ ਮਤ ਵਤੁਰ ਹੋਵੇ ਤੱਕਲਾ ਸਿੱਧ ਯਕੀਨ ਦੀ ਮਾਲ ਪਾਕੇ ਮਣਕਾ ਪਾ ਮੰਨ ਦਾ ਜੇ ਜਸ਼ਹੂਰ ਹੋਵੇ ਓਹਦੇ ਨਾਮ ਦੀ ਕੋਈ ਖਰੀਦ ਕਰਕੇ ਵੱਟਪੂਣੀਆਂ ਦੇ ਰਾਜੀ ਗ਼ਫ਼ੂਰ ਹੋਵੇ ਓਹਦੀ ਯਾਦ ਵਿਚ ਕੱਤਦੀ ਰਹੀ ਹਰਦਮ ਖੋਰੇ ਕਿਹੜੀ ਤੰਦ ਮਨਜੂਰ ਹੋਵੇ ਵੇ ਮਹਿਯਾ ਤੇਰੇ ਵੇਖਣ ਨੂ ਵੇ ਮਹਿਯਾ ਤੇਰੇ ਵੇਖਣ ਨੂ ਚੁਕ ਚਰਖਾ ਗਲੀ ਦੇ ਵਿਚ ਡਾਵਾ ਵੇ ਮਹਿਯਾ ਤੇਰੇ ਵੇਖਣ ਨੂ ਚੁਕ ਚਰਖਾ ਗਲੀ ਦੇ ਵਿਚ ਡਾਵਾ ਵੇ ਲੋਕਾ ਭਾਣੇ ਮੈਂ ਕਟ ਦੀ ਤੰਗ ਤੇਰਿਯਾ ਯਾਦ ਦੇ ਪਾਵਾਂ ਵੇ ਲੋਕਾ ਭਾਣੇ ਮੈਂ ਕਟ ਦੀ ਤੰਗ ਤੇਰਿਯਾ ਯਾਦ ਦੇ ਪਾਵਾਂ ਵੇ ਮਹਿਯਾ ਤੇਰੇ ਵੇਖਣ ਨੂ ਚੁਕ ਚਰਖਾ ਗਲੀ ਦੇ ਵਿਚ ਡਾਵਾ ਵੇ ਮਹਿਯਾ ਤੇਰੇ ਵੇਖਣ ਨੂ ਚਰਖੇ ਦੀ ਊ ਕਰ ਦੇ ਓਲੇ ਯਾਦ ਤੇਰੀ ਦਾ ਤੂੰਬਾ ਬੋਲੇ ਚਰਖੇ ਦੀ ਊ ਕਰ ਦੇ ਓਲੇ ਯਾਦ ਤੇਰੀ ਦਾ ਤੂੰਬਾ ਬੋਲੇ ਵੇ ਨਿੱਮਾ ਨਿੱਮਾ ਗੀਤ ਛੇੜ ਕੇ ਤੰਦ ਕਤ ਦੀ ਹੁਲਾਰੇ ਖਾਵਾਂ ਵੇ ਨਿੱਮਾ ਨਿੱਮਾ ਗੀਤ ਛੇੜ ਕੇ ਤੰਦ ਕਤ ਦੀ ਹੁਲਾਰੇ ਖਾਵਾਂ ਵੇ ਮਹਿਯਾ ਤੇਰੇ ਵੇਖਣ ਨੂ ਚੁਕ ਚਰਖਾ ਗਲੀ ਦੇ ਵਿਚ ਡਾਵਾ ਵੇ ਮਹਿਯਾ ਤੇਰੇ ਵੇਖਣ ਨੂ ਬਾਬਲ ਦੀ ਸੋਹ ਜੀ ਨਹੀਓ ਲੱਗਦਾ ਡਾਡਾ ਸੇਕ ਇਸ਼ਕ ਦੀ ਅੱਗ ਦਾ ਬਾਬਲ ਦੀ ਸੋਹ ਜੀ ਨਹੀਓ ਲੱਗਦਾ ਡਾਡਾ ਸੇਕ ਇਸ਼ਕ ਦੀ ਅੱਗ ਦਾ ਵੇ ਮਾਹੀਆ ਮੇਰਾ ਜੀ ਕਰਦਾ ਘਰ ਛੱਡ ਕੇ ਮਲੰਗ ਹੋ ਜਾਵਾਂ ਵੇ ਮਾਹੀਆ ਮੇਰਾ ਜੀ ਕਰਦਾ ਘਰ ਛੱਡ ਕੇ ਮਲੰਗ ਹੋ ਜਾਵਾਂ ਵੇ ਮਹਿਯਾ ਤੇਰੇ ਵੇਖਣ ਨੂ ਚੁਕ ਚਰਖਾ ਗਲੀ ਦੇ ਵਿਚ ਡਾਵਾ ਵੇ ਮਹਿਯਾ ਤੇਰੇ ਵੇਖਣ ਨੂ ਵਸਣ ਨੀ ਦੇਂਦੇ ਸੋਹਰੇ ਪੇਕੇ ਵਸਣ ਨੀ ਦੇਂਦੇ ਸੋਹਰੇ ਪੇਕੇ ਮੈਨੂ ਤੇਰੇ ਪੈਣ ਭੁਲੇਖੇ ਵਸਣ ਨੀ ਦੇਂਦੇ ਸੋਹਰੇ ਪੇਕੇ ਮੈਨੂ ਤੇਰੇ ਪੈਣ ਭੁਲੇਖੇ ਵੇ ਹੁਣ ਮੈਨੂ ਦਸ ਮਹਿਯਾ ਤੇਰੇ ਬਾਜੋ ਕਿਧਰ ਮੈਂ ਜਾਵਾਂ ਵੇ ਹੁਣ ਮੈਨੂ ਦਸ ਮਹਿਯਾ ਤੇਰੇ ਬਾਜੋ ਕਿਧਰ ਮੈਂ ਜਾਵਾਂ ਵੇ ਮਹਿਯਾ ਤੇਰੇ ਵੇਖਣ ਨੂ ਚੁਕ ਚਰਖਾ ਗਲੀ ਦੇ ਵਿਚ ਡਾਵਾ ਵੇ ਲੋਕਾ ਭਾਣੇ ਮੈਂ ਕਟ ਦੀ ਤੰਦ ਤੇਰਿਯਾ ਯਾਦ ਦੇ ਪਾਵਾਂ ਵੇ ਮਹਿਯਾ ਤੇਰੇ ਵੇਖਣ ਨੂ ਚੁਕ ਚਰਖਾ ਗਲੀ ਦੇ ਵਿਚ ਡਾਵਾ ਵੇ ਮਹਿਯਾ ਤੇਰੇ ਵੇਖਣ ਨੂ

Written by: Lakhwinder WadaliLyrics © Phonographic Digital Limited (PDL)Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store