Balma

Lakhwinder Wadali

ਬਲਮਾ ਕਦਰ ਨਹੀ ਜਾਣੇ ਬਲਮਾ ਕਦਰ ਨਹੀ ਜਾਣੇ ਆਪਣੀ ਕਰਤ ਹੈ ਆਪਣੀ ਕਰਤ ਹੈ ਮੋਹਰੀ ਨਾ ਮਾਨੇ ਬਲਮਾ ਕਦਰ ਨਹੀ ਜਾਣੇ ਬਲਮਾ ਕਦਰ ਨਹੀ ਜਾਣੇ ਵਿਯੋਗ ਤੇ ਸੋਗ ਹਾਰਰਾਂ ਵੇ ਸੱਜਣਾ ਤੇਰੇ ਨਾ ਦੇ ਓਹਨਾ ਭਾਣੇ ਰੋਜ ਕਿਆਮਤ ਵਿਛੜੇ ਯਾਰ ਜਿਹਨਾਂ ਦੇ ਬਲਮਾ ਕਦਰ ਨਹੀ ਜਾਣੇ ਬਲਮਾ ਕਦਰ ਨਹੀ ਜਾਣੇ ਰਾਤੀ ਮੈਂ ਜਗਾਵਾਂ ਦੀਵਾ ਰਾਤੀ ਮੈਂ ਰਾਤੀ ਮੈਂ ਰਾਤੀ ਮੈਂ ਜਗਾਵਾਂ ਦੀਵਾ ਹੰਜੂਆ ਦੇ ਤੇਲ ਦਾ ਹਾਏ ਰੱਬਾ ਸੱਜਣਾ ਨੂੰ ਛੇਤੀ ਕਯੋਂ ਨੀ ਮੇਲ ਦਾ ਬਲਮਾ ਕਦਰ ਨਹੀ ਜਾਣੇ ਬਲਮਾ ਕਦਰ ਨਹੀ ਜਾਣੇ ਵੇ ਆ ਕਾਗਾ ਵੇ ਆ ਕਾਗਾ ਚੂਰੀਆਂ ਪਾਵਾਂ ਕੇ ਕਦੇ ਸਾਡੇ ਵੀ ਬੇਥ ਬਨੇਰੇ ਦੇ ਪੈਗਾਮ ਕੋਈ ਸੱਜਣਾ ਵਾਲਾ ਅਤੇ ਆ ਜਾਂ ਸੱਜਣ ਮੇਰੇ ਬਲਮਾ ਕਦਰ ਨਹੀ ਜਾਣੇ ਬਲਮਾ ਕਦਰ ਨਹੀ ਜਾਣੇ ਆਪਣੀ ਕਰਤ ਹੈ ਮੋਹਰੀ ਨਾ ਮਾਨੇ ਬਲਮਾ ਕਦਰ ਨਹੀ ਜਾਣੇ ਬਲਮਾ ਕਦਰ ਨਹੀ ਜਾਣੇ

Written by: Lyrics © RALEIGH MUSIC PUBLISHINGLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store