Kaudi Coffee

Kaptaan, Gur Sidhu

ਹੋ ਚੰਦਰੀ ਦੀ ਅੱਖ ਦੀ ਪਹਿਚਾਣ ਕਿੱਥੇ ਸੀ ਹੋ ਗਿੱਠ ਦੀ ਜੁਬਾਨ ਦੀ ਜੁਬਾਨ ਕਿੱਥੇ ਸੀ ਹੋ ਪਤਾ ਨਹੀਂ ਸੀ ਓਹੀ ਜਰਾਹ ਵਿਚ ਰਹਿਣਗੇ ਜੋ ਫ੍ਰੈਂਡਾ ਦੀਆਂ ਫੋਟੋਆ ਦਿਖਾਉਂਦੀ ਯਾਰ ਨੂੰ ਹੋ ਮਿਠੀਆਂ ਚਾਹ ਤੇ ਜਾਂਦੀ ਹੋਰਾਂ ਨਾਲ ਸੀ ਕੌੜੀ Coffee ਉੱਤੇ ਰਾਹੀਂ ਬੁਲਾਂਦੀ ਯਾਰ ਨੂੰ ਮਿਠੀਆਂ ਚਾਹ ਤੇ ਜਾਂਦੀ ਹੋਰਾਂ ਨਾਲ ਸੀ ਕੌੜੀ Coffee ਉੱਤੇ ਰਾਹੀਂ ਬੁਲਾਂਦੀ ਯਾਰ ਨੂੰ ਹਰ ਦਿਨ ਲਗਦਾ ਪਹਾੜ ਵਰਗਾ ਦਿਲ ਸਾਲਾ ਲੱਗਦੇ ਉਜਾੜ੍ਹ ਵਰਗਾ ਜਿਹਨੂੰ ਕਪਤਾਨ ਕਪਤਾਨ ਕਹਿੰਦੀ ਸੀ ਕੀਤਾ ਪਿਆ ਗੱਬਰੂ ਕਾਬੜ ਵਰਗਾ ਫੜ੍ਹਦੀ ਸੀ ਫੁੱਲ ਜਹਿੜੀ ਹਰ ਮੋੜ ਉੱਤੇ ਹਾ ਫ਼ੱਕਰਾਂ ਜਿਹੀ ਫੂਲ ਰਾਹੀਂ ਬਾਣੋਦੀ ਯਾਰ ਨੂੰ ਹੋ ਮਿਠੀਆਂ ਚਾਹ ਤੇ ਜਾਂਦੀ ਹੋਰਾਂ ਨਾਲ ਸੀ ਕੌੜੀ Coffee ਉੱਤੇ ਰਾਹੀਂ ਬੁਲਾਂਦੀ ਯਾਰ ਨੂੰ ਮਿਠੀਆਂ ਚਾਹ ਤੇ ਜਾਂਦੀ ਹੋਰਾਂ ਨਾਲ ਸੀ ਕੌੜੀ Coffee ਉੱਤੇ ਰਾਹੀਂ ਬੁਲਾਂਦੀ ਯਾਰ ਨੂੰ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store