Challenger

Gurlez Akhtar, Kambi Rajpuria

Yeah Proof! ਤੱਕਿਆ ਜਦੋਂ ਦਾ ਅੱਖ ਤੇਰੇ ਉੱਤੇ ਖੜਗੀ ਕਰਗੀ ਤੂੰ hang ਮੁੰਡਾ ਕਿਹੜਾ ਜਾਦੂ ਕਰਗੀ ਤੱਕਿਆ ਜਦੋਂ ਦਾ ਅੱਖ ਤੇਰੇ ਉੱਤੇ ਖੜਗੀ ਕਰਗੀ ਤੂੰ hang ਮੁੰਡਾ ਕਿਹੜਾ ਜਾਦੂ ਕਰਗੀ Don’t worry don’t worry ਥੋਡੇ ਹੀ ਪੰਜਾਬ ਤੋਂ ਦਿਲ ਦਾ ਨੀ mean ਮੁੰਡਾ ਦਸ ਕਾਹਤੋਂ ਡਰ ਗੀ ਤੇਰਾ ਵੀ ਹੁਸਨ ਕੁੜੇ ਚੋਟੀ ਤੇ ਉੱਤੋਂ ਜੱਟ ਤੇ ਜਵਾਨੀ ਵਾਲਾ ਜ਼ੋਰ ਆ ਆਜਾ ਨੀ challenger ਚ ਬੈਠ ਜਾ ਹੋ ਕਾਲੀ Jaguar ਜੱਟੀ ਕੋਲ ਆ ਹੋ weekend ਦਾ ਦਸ ਕੀ plan ਨੀ ਵੇਹਲੀ ਨਹੀਓ ਕੰਮ ਬੜੇ ਹੋਰ ਆ ਜਾ ਜਾ ਵੇਹਲੀ ਨਹੀਓ ਕੰਮ ਬੜੇ ਹੋਰ ਆ ਹੋ ਲਗਦਾ ਜਨਾਬ ਹੋਰੀ ਨਵੇਂ ਨਵੇਂ ਆਏ ਨੇ ਲਗਦਾ ਜਨਾਬ ਹੋਰੀ ਨਵੇਂ ਨਵੇਂ ਆਏ ਨੇ ਗੱਡੀਆਂ ਤੂੰ ਛੱਡ ਘਰੇ ਪਿੱਕੇ ਵੀ ਖੜਾਏ ਨੇ ਹੋ ਲਗਦਾ ਜਨਾਬ ਹੋਰੀ ਨਵੇਂ ਨਵੇਂ ਆਏ ਨੇ ਗੱਡੀਆਂ ਤੂੰ ਛੱਡ ਘਰੇ ਪਿੱਕੇ ਵੀ ਖੜਾਏ ਨੇ ਜੱਟੀ ਦੀ class ਉੱਚੀ ਗੱਲ ਨਹੀਓ ਬਣਨੀ ਸੌਂਹ ਲੱਗੇ ਤਾਈਓਂ ਯਾਰ ਪਿੱਛੇ ਪਿੱਛੇ ਆਏ ਨੇ ਹੋ ਸੋਚੀ ਨਾ ਤੂੰ ਪੇਚਾ ਪਾਕੇ ਲੈ ਜਾਏਂਗਾ ਐ ਜੱਟ ਨਿਰੀ ਕੱਚ ਵਾਲੀ ਡੋਰ ਆ ਆਜਾ ਨੀ challenger ਚ ਬੈਠ ਜਾ ਹੋ ਕਾਲੀ Jaguar ਮੇਰੇ ਕੋਲ ਆ ਹੋ weakend ਦਾ ਦਸ ਕੀ plan ਨੀ ਵੇਹਲੀ ਨਹੀਓ ਕੰਮ ਬੜੇ ਹੋਰ ਆ ਜਾ ਜਾ ਵੇਹਲੀ ਨਹੀਓ ਕੰਮ ਬੜੇ ਹੋਰ ਆ ਲੁੱਟਦਾ ਨਜ਼ਾਰੇ ਕਾਮਬੀ ਇਕ ਦਿਨ ਮਾਰਨਾ ਨਾ ਵੇ ਡਰ ਲੱਗੇ ਔਖਾ ਦੁੱਖ ਇਸ਼ਕੇ ਚ ਜਰਨਾ ਡਰ ਲੱਗੇ ਔਖਾ ਦੁੱਖ ਇਸ਼ਕੇ ਚ ਜਰਨਾ ਲੁੱਟਦਾ ਨਜ਼ਾਰੇ ਕਾਮਬੀ ਇਕ ਦਿਨ ਮਾਰਨਾ ਨਾ ਵੇ ਡਰ ਲੱਗੇ ਔਖਾ ਦੁੱਖ ਇਸ਼ਕੇ ਚ ਜਰਨਾ ਆਪਣਾ ਜਿਹਾ ਦਿਲ ਮੈਨੂੰ ਦੇ ਦੇਵੇ ਤੂੰ ਪਰਖਣ ਨੂੰ ਹੈ ਪਤਾ ਥੋਡੇ ਜਿਹੀਆਂ ਦਾ ਜੇ ਵਾਪਸ ਨੀ ਕਰਨਾ ਹੋ ਜਣੀ ਖਣੀ ਦੇ ਪਿੱਛੇ ਨੀ ਗੇੜੇ ਮਾਰਦੇ ਸਮਝੀ ਨਾ ਛੱਡਦੇ ਖੁੱਲੇ ਲੋਰ ਆ ਓ ਆਜਾ ਨੀ challenger ਚ ਬੈਠ ਜਾ ਹੋ ਕਾਲੀ Jaguar ਜੱਟੀ ਕੋਲ ਆ ਹੋ weakend ਦਾ ਦਸ ਕੀ plan ਨੀ ਵੇਹਲੀ ਨਹੀਓ ਕੰਮ ਬੜੇ ਹੋਰ ਆ ਜਾ ਜਾ ਵੇਹਲੀ ਨਹੀਓ ਕੰਮ ਬੜੇ ਹੋਰ ਆ ਹੋ ਛੱਡ ਦੇਂਗਾ ਛੇਤੀ ਲੰਬਾ ਚੱਲਣਾ ਪਿਆਰ ਨੀ ਜਾਣਦੀ ਤਾਂ ਤੂੰ ਵੀ ਐ ਕੇ ਐੱਡੇ ਗਿਰੇ ਯਾਰ ਨੀ ਹੋ ਛੱਡ ਦੇਂਗਾ ਛੇਤੀ ਲੰਬਾ ਚੱਲਣਾ ਪਿਆਰ ਨੀ ਜਾਣਦੀ ਤਾਂ ਤੂੰ ਵੀ ਐ ਕੇ ਐੱਡੇ ਗਿਰੇ ਯਾਰ ਨੀ ਹੋ ਦੱਸੇਗਾ future ਜੱਟਾ ਕਿੱਥੋਂ ਤੱਕ ਸੋਚਦਾ ਮੈਂ ਲਾਉਂਦਾ ਹੋਵਾਂ peg ਤੂੰ ਚਲਾਉਂਦੀ ਹੋਵੇ ਕਾਰ ਨੀ ਸਬ ਜਾਣਦੀ ਮੈਂ ਫਿਰੇ game ਪਾਉਣ ਨੂੰ ਹਾਏ ਜਿਹੜੀ ਕਰ ਗਾਇਆ ਗੱਲ ਗੋਲਮੋਲ ਆ ਆਜਾ ਨੀ challenger ਚ ਬੈਠ ਜਾ ਹੋ ਕਾਲੀ Jaguar ਜੱਟੀ ਕੋਲ ਆ ਹੋ weakend ਦਾ ਦਸ ਕੀ plan ਨੀ ਵੇਹਲੀ ਨਹੀਓ ਕੰਮ ਬੜੇ ਹੋਰ ਆ ਜਾ ਜਾ ਵੇਹਲੀ ਨਹੀਓ ਕੰਮ ਬੜੇ ਹੋਰ ਆ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store