Dilliwaliye

Kamal Khan, वैभव सक्सेना

ਦਿੱਲੀਵਾਲੀਏ ਨੀ ਦਿੱਲੀਵਾਲੀਏ ਨੀ ਤੇਰੇ ਨਾਲ ਹੋ ਗਿਆ ਪਿਆਰ ਗੋਰੀਏ ਦਿਲ ਉੱਤੇ ਸੱਟ ਗਈ ਐ ਮਰ ਗੋਰੀਏ ਤੇਰੇ ਨਾਲ ਹੋ ਗਿਆ ਪਿਆਰ ਗੋਰੀਏ ਦਿਲ ਉੱਤੇ ਸੱਟ ਗਈ ਐ ਮਰ ਗੋਰੀਏ ਤੇਰੇ ਪਿੱਛੇ ਪਿੱਛੇ ਆਵਾ ਤੈਨੂੰ ਤੱਕਦਾ ਤੱਕਦਾ ਜਾਵਾ ਹਾਂ Look At Me ਮੋਟਿਆਂ ਰੇ ਲਹਿੰਗਾ ਤੇਰਾ ਦਿੱਲੀਵਾਲੀਏ ਨੀ ਲੁੱਟਦਾ ਜਾਵੇ ਲਹਿੰਗਾ ਤੇਰਾ ਦਿੱਲੀਵਾਲੀਏ ਨੀ ਲੁੱਟਦਾ ਜਾਵੇ ਲਹਿੰਗਾ ਤੇਰਾ ਦਿੱਲੀਵਾਲੀਏ ਨੀ ਲੁੱਟਦਾ ਜਾਵੇ Like I Feel For You Girl Do You Feel That Too Every Thing That You Too Makes Me Love You Love You ਲਹਿੰਗੇ ਨਾਲ ਮੈਚ ਕਰ ਝੁਮਕੇ ਤੋਂ ਪਏ ਆ ਗੋਰੀ ਗੋਰੀ ਵੀ ਨੀ ਉੱਤੇ ਕੰਗਣ ਸਜਾਏ ਆ ਲਹਿੰਗੇ ਨਾਲ ਮੈਚ ਕਰ ਝੁਮਕੇ ਤੋਂ ਪਏ ਆ ਗੋਰੀ ਗੋਰੀ ਵੀ ਨੀ ਉੱਤੇ ਕੰਗਣ ਸਜਾਏ ਆ ਅੰਖਾਂ ਵਾਰਾਂ ਕਜਲਾ ਵੀ ਜਾਨ ਕੱਟਦਾ ਤੇਰੀ ਪਤਲੀ ਕਮਰ ਮੁੰਡੇ ਸਾਰੇ ਪਿੱਛੇ ਲਾਏ ਆ ਮੁੰਡੇ ਸਾਰੇ ਪਿੱਛੇ ਲਾਏ ਆ Fashion ਤੇਰਾ ਸਬ ਤੋਂ ਵੱਖਰਾ ਜਾਨ ਲੈਵਲ ਤੇਰਾ ਨਖਰਾ ਕਿੱਤੇ ਬੇਖੀ ਨਾ ਕਰਾ ਨਿੱਕਾ ਰੇ ਲਹਿੰਗਾ ਤੇਰਾ ਦਿੱਲੀਵਾਲੀਏ ਨੀ ਲੁੱਟਦਾ ਜਾਵੇ ਲਹਿੰਗਾ ਤੇਰਾ ਦਿੱਲੀਵਾਲੀਏ ਨੀ ਲੁੱਟਦਾ ਜਾਵੇ ਲਹਿੰਗਾ ਤੇਰਾ ਦਿੱਲੀਵਾਲੀਏ ਨੀ ਲੁੱਟਦਾ ਜਾਵੇ Tik tok the way you walk ਤੂੰ ਨੈਣਾ ਨਾਲ ਖੇਲੇ just ਨੀ Non stop the way you talk ਤੂੰ ਕਰ ਗਈ ਏ impress ਨੀ O girl do you want be famous ਜਾਣਾ ਮੈਂ ਚੌਣਾ ਤੂੰ out of ਸਲੈਬਸ ਮੁੰਡੇ ਸਾਰੇ ਕਰਤੇ ਕੁੜੀਏ ਤੂੰ ਬੇ ਬੱਸ ਮੇਰੇ ਨਾਲ ਘੁੰਮ daily ਭੁੱਲ ਜੇ ਗਈ ਵੇਗੱਸ ਸੁੰਨ ਹੈ ਹੋਵੇ ਗਏ ਤੇਰਾ bag ਅਸ ਜੇ ਮੈਂ ਪਾਇਆ necklace ਜੇਨਾ ਚੀਰ ਮੈਂ ਮਜੇ ਕੁੜੇ ਲੈ ਜੋ ਵੇ ਕਹਿਣਾ ਕਹਿ Just don t break trust ਲਹਿੰਗਾ ਤੇਰਾ ਦਿੱਲੀਵਾਲੀਏ ਨੀ ਲੁੱਟਦਾ ਜਾਵੇ ਲਹਿੰਗਾ ਤੇਰਾ ਦਿੱਲੀਵਾਲੀਏ ਨੀ ਲੁੱਟਦਾ ਜਾਵੇ ਲਹਿੰਗਾ ਤੇਰਾ ਦਿੱਲੀਵਾਲੀਏ ਨੀ ਲੁੱਟਦਾ ਜਾਵੇ ਮਹਿੰਗੇਆਂ ਬ੍ਰਾਂਡਾ ਨੂੰ ਵੀ ਪਾਈ ਜਾਵੇ ਮਾਤ ਨੀ ਹੁਸਨ ਤੇਰੇ ਦੀ ਬਿੱਲੋ ਸੁਣ ਕਯਾ ਬਾਤ ਨੀ ਮੇਰਾ ਦਿਲ ਆਪਣੇ ਤੂੰ ਕੋਲ ਰੱਖ ਆਏ ਸਾਰੀ ਕੁੜੀਆਂ ਤੋਂ ਤੇਰੀ top ਦੀ class ਨੀ 100 ਚੋਂ ਨੀ 100 ਨੰਬਰ ਤੇਰਾ ਖਾਨ ਤੇਰਾ ਅੱਜ ਤੋਂ ਤੇਰਾ ਰਾਜਵੀਰ ਨਾ ਲਾਵੇ ਲਾਰੇ ਲਹਿੰਗਾ ਤੇਰਾ ਦਿੱਲੀਵਾਲੀਏ ਨੀ ਲੁੱਟਦਾ ਜਾਵੇ ਲਹਿੰਗਾ ਤੇਰਾ ਦਿੱਲੀਵਾਲੀਏ ਨੀ ਲੁੱਟਦਾ ਜਾਵੇ ਲਹਿੰਗਾ ਤੇਰਾ ਦਿੱਲੀਵਾਲੀਏ ਨੀ ਲੁੱਟਦਾ ਜਾਵੇ Like I Feel For You Girl Do You Feel That Too Every Thing That You Too Makes Me Love You Love You

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store