Trendster

Jazzy B, गांगीस ख़ान

From Vancouver to Toronto baby Yeah! Gangis Khan! Deep Jandu on the beat! J stating legend Jazzy B! ਮਹਾਰਾਜਾ ਕਿਹਕੇ ਆ ਬੁਲੌਂਦੀ ਦੁਨਿਯਾ ਓ ਜੱਟਾ ਕਿਹਕੇ ਤੂ ਬੁਲੌਂਦੀ ਆਏ ਕੁੜੇ ਲੀਡਰ’ਆਂ ਦੇ ਨਾਲ ਵੀ ਨੀ ਜੁਡ਼ੇ ਹੋਣੇ ਨੀ ਜਿੰਨੇ ਤੇਰੇ ਯਾਰ ਨਾਲ ਲੋਕ ਨੇ ਜੁਡ਼ੇ ਮਿਤਰਾਂ ਦੀ worldwide ਤੌਰ ਨੀ ਰਖਦਾ ਹਰ ਏਕ ਬੰਦਾ ਗੌਰ ਨੀ ਕੇ ਸ਼ੇਰ ਜਿੱਡਾ ਜੇਰਾ ਬਲਿਏ ਨੀ ਤਾਂ ਤਾਂ ਮਾਰਦਾ ਦੇਖ ਲੇ trend set ਕਰਤਾ ਦੁਨਿਯਾ ਤੇ ਕੋਕਾ ਐਸਾ ਜਡਤਾ ਕੇ ਨਾਮ ਹੀ ਬਥੇਰਾ ਬਲਿਏ ਨੀ ਤੇਰੇ ਯਾਰ ਦਾ ਨੀ ਤੇਰੇ ਯਾਰ ਦਾ ਨੀ ਤੇਰੇ ਯਾਰ ਦਾ… ਓਏ ਸ਼ੋੰਕਿ ਨੀ ਵਿਖਵੇਯਾ ਦਾ ਯਾਰ ਮੁੱਡ ਤੋਂ ਨਾਮ ਹੀ ਆਏ ਬਨੇਯਾ brand ਜੱਟ ਦਾ ਜਿਥੇ ਖੜ ਜਾਈਏ ਓਥੇ ਅਡ ਜਯੀ ਦਾ ਜਗ ਉੱਤੇ famous stand ਜੱਟ ਦਾ ਮਾਨਕ ਦੀ ਸ਼ਾਤੀ ਵਾਂਗੂ ਗੱਜਦਾ ਮੁੰਡਾ ਏ ਅੰਗਾਰ ਨੀਰਾ ਅੱਗ ਦਾ ਨੀ ਯਾਰਾਂ ਉੱਤੋਂ ਹੱਸਕੇ ਕੁਦੇ ਨੀ ਜਾਂ ਵਾਰ ਦਾ ਦੇਖ ਲੇ trend set ਕਰਤਾ ਦੁਨਿਯਾ ਤੇ ਕੋਕਾ ਐਸਾ ਜਡਤਾ ਕੇ ਨਾਮ ਹੀ ਬਥੇਰਾ ਬਲਿਏ ਨੀ ਤੇਰੇ ਯਾਰ ਦਾ ਨੀ ਤੇਰੇ ਯਾਰ ਦਾ ਨੀ ਤੇਰੇ ਯਾਰ ਦਾ… I’ve been doing this for a while now My swagger kills ’em I hurt ’em with my style Coppin’ bottles, poppin’ bottles After lifestyle I spark movements They call me the golden light child Easy! You know I mean business Whem I’m talkin’ money My wrist chunkey pockets bulky My cologne skunky Gangis Khan I make it Children jump around like monkeys My world is law I’m supported by the whole country When I talk kids listen When I rock mic to make headlock I really should be a politician I’m too big for hip hop Everyday we set trends And can’t nobody make a trend setter World music we really do this We put this game in a headlock ਅਖਾਂ ਵਿਚ ਰੋਹਬ ਦਿਲ ਵਿਚ ਰੱਬ ਨੀ ਗੁੱਟ ਵਿਚ ਕਡ਼ਾ ਆਏ ਪਸ਼ਆਂ ਜੱਟ ਦੀ ਹੁਸਨਾ ਦੀ ਰਖਦਾ ਨਾ ਭੂਖ ਬਲੀਏ ਮਾਪੇਯਾ ‘ਚ ਵਸਦੀ ਆਏ ਜਾਂ ਜੱਟ ਦੀ ਬਡਾ ਹੀ ਸੁਭਾ ਦਾ ਜੱਟ ਆਮ ਨੀ ਹੇਖ ਵਾਂਗੂ ਗੂੰਜਦਾ ਆਏ ਨਾਮ ਨੀ ਕੇ ਬਨੇਯਾ dream ਗੋਰੀਏ ਮੈਂ ਹਰ ਨਾਰ ਦਾ ਦੇਖ ਲੇ trend set ਕਰਤਾ ਦੁਨਿਯਾ ਤੇ ਕੋਕਾ ਐਸਾ ਜਡਤਾ ਕੇ ਨਾਮ ਹੀ ਬਥੇਰਾ ਬਲਿਏ ਨੀ ਤੇਰੇ ਯਾਰ ਦਾ ਨੀ ਤੇਰੇ ਯਾਰ ਦਾ ਨੀ ਤੇਰੇ ਯਾਰ ਦਾ… ਆ ਗੇਯਾ ਨੀ ਓਹੀ ਬਿੱਲੋ ਟਾਇਮ! ਹੋ ਐਨਾ ਘੜਿਆ ਦੀ ਟਿਕ ਟਿਕ ਬਲਿਏ ਕਰਲੇ ਤੇ ਕਰਨ ਦੇ ਤਾਂ ਹਕ ਵਿਚ ਨੀ ਚਲੁਗਾ repeat DJ ਆਂ ਤੇ ਜੱਟ ਵੀ ਲਿਖੇਯਾ ਸੀ ਮਿਤਰਾਂ ਦੇ ਲਕ ਵਿਚ ਨੀ ਦੇਖ ਲੇ ਬਿੱਲੋ ਕੜਯੀ ਅੱਤ ਨੂ ਕਰਦਾ ਜ਼ਮਾਨਾ ਫਾਲੋ ਜੱਟ ਨੂ ਕੇ ਕਰਕੇ ਦਿਖੌਂਦਾ ਜੱਟ ਗੱਲਾਂ ਨਿਓ ਮਾਰਦਾ ਦੇਖ ਲੇ trend set ਕਰਤਾ ਦੁਨਿਯਾ ਤੇ ਕੋਕਾ ਐਸਾ ਜਡਤਾ ਕੇ ਨਾਮ ਹੀ ਬਥੇਰਾ ਬਲਿਏ ਨੀ ਤੇਰੇ ਯਾਰ ਦਾ ਨੀ ਤੇਰੇ ਯਾਰ ਦਾ ਨੀ ਤੇਰੇ ਯਾਰ ਦਾ… Trend setter

Written by: DEEP JANDU, KARAN AUJLALyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store