Dhul Gayi
DJ Sanj, Jay Status
ਅੱਖਾਂ ਚੋਂ ਚਮਕ ਲਾਲੀ ਗੋਰੇ ਮੁਖ ਤੇ
ਮਾਰ ਮਾਰ ਜਾਈਏ ਅਸੀਂ ਤੇਰੀ ਲੁਕ ਤੇ
ਅੱਖਾਂ ਚੋਂ ਚਮਕ ਲਾਲੀ ਗੋਰੇ ਮੁਖ ਤੇ
ਮਾਰ ਮਾਰ ਜਾਈਏ ਅਸੀਂ ਤੇਰੀ ਲੁਕ ਤੇ
ਵੇਖਦੇਆਂ ਓਹਨੂੰ ਸਾਡੀ ਹੋਸ਼ ਭੁੱਲ ਗਈ
ਵੇਖਦੇਆਂ ਓਹਨੂੰ ਸਾਡੀ ਹੋਸ਼ ਭੁੱਲ ਗਈ
ਪੈਗ ਲਾਉਂਦਿਆਂ ਦੀ ਦਾਰੂ
ਪੈਗ ਲਾਉਂਦਿਆਂ ਦੀ ਦਾਰੂ ਹੱਥੋਂ ਡੁਲ ਗਈ
ਪੈਗ ਲਾਉਂਦਿਆਂ ਦੀ ਦਾਰੂ
ਪੈਗ ਲਾਉਂਦਿਆਂ ਦੀ ਦਾਰੂ ਹੱਥੋਂ ਡੁਲ ਗਈ
ਮਿੱਤਰਾਂ ਡੀ ਨਾਲ ਹਾਲੇ ਪਹਿਲ ਪੈਗ ਲਾਇਆ ਸੀ
ਦੂਜਾ ਪਾਕੇ ਨੱਚਣੇ ਦਾ ਮੂਡ ਜੇਹਾ ਬਣਾਇਆ ਸੀ
ਦੂਜਾ ਪਾਕੇ ਨੱਚਣੇ ਦਾ ਮੂਡ ਜੇਹਾ ਬਣਾਇਆ ਸੀ
ਲੱਖਾਂ ਡਾਲਰ ’ਆਂ ਦਾ ਨਖਰਾ ਹਰੇਕ ਨੀਂ
ਲੱਗੇ ਸ੍ਰੀ ਦੇਵੀ ਜ਼ਰਾ ਵੀ ਤੂੰ ਫਾਕੇ ਨੀਂ
ਲੱਖਾਂ ਡਾਲਰ ’ਆਂ ਦਾ ਨਖਰਾ ਹਰੇਕ ਨੀਂ
ਲੱਗੇ ਸ੍ਰੀ ਦੇਵੀ ਜ਼ਰਾ ਵੀ ਤੂੰ ਫਾਕੇ ਨੀਂ
ਹੁਸਨਾਂ ਦੀ ਤੇਰੇ ਤੇ ਹਨੇਰੀ ਝੁਲ ਗਈ
ਹੁਸਨਾਂ ਦੀ ਤੇਰੇ ਤੇ ਹਨੇਰੀ ਝੁਲ ਗਈ
ਪੈਗ ਲਾਉਂਦਿਆਂ ਦੀ ਦਾਰੂ
ਪੈਗ ਲਾਉਂਦਿਆਂ ਦੀ ਦਾਰੂ ਹੱਥੋਂ ਡੁਲ ਗਈ
ਪੈਗ ਲਾਉਂਦਿਆਂ ਦੀ ਦਾਰੂ
ਪੈਗ ਲਾਉਂਦਿਆਂ ਦੀ ਦਾਰੂ ਹੱਥੋਂ ਡੁਲ ਗਈ
ਪਤਾ ਨੀਂ ਕੀ ਰਬ ਨੇ ਹਾਏ
ਪਾਇਆ ਤੇਰੇ ਵਿਚ ਨੀਂ
ਸਬ ਦਾ ਧਿਆਨ ਲਿਆ ਆਪਣੇ ਚ ਖਿੱਚ ਨੀ
ਸਬ ਦਾ ਧਿਆਨ ਲਿਆ ਆਪਣੇ ਚ ਖਿੱਚ ਨੀ
ਸਾਰਿਆਂ ਚੋਂ ਤੇਰਾ ਫਿਗਾਰੇ ਕਮਾਲ ਦਾ
ਨੱਚੀ ਜਵੈਂ ਹੱਥ ਫੜ ਸਾਬੀ ਚਾਹਲ ਦਾ
ਸਾਰਿਆਂ ਚੋਂ ਤੇਰਾ ਫਿਗਾਰੇ ਕਮਾਲ ਦਾ
ਨੱਚੀ ਜਵੈਂ ਹੱਥ ਫੜ ਸਾਬੀ ਚਾਹਲ ਦਾ
ਚਿਰਾਂ ਤੋਹ ਲਕੋਯੀ ਸੀ ਜੋ ਗੱਲ ਖੁਲ ਗਈ
ਚਿਰਾਂ ਤੋਹ ਲਕੋਯੀ ਸੀ ਜੋ ਗੱਲ ਖੁਲ ਗਈ
ਪੈਗ ਲਾਉਂਦਿਆਂ ਦੀ ਦਾਰੂ
ਪੈਗ ਲਾਉਂਦਿਆਂ ਦੀ ਦਾਰੂ ਹੱਥੋਂ ਧੂਲ ਗਈ
ਪੈਗ ਲਾਉਂਦਿਆਂ ਦੀ ਦਾਰੂ
ਮੁੰਡਿਆਂ ਡੀ ਹੱਥਾਂ ਵਿੱਚੋ ਦਾਰੂ ਧੂਲ ਗਈ
ਮੁੰਡਿਆਂ ਡੀ ਹੱਥਾਂ ਵਿੱਚੋ ਦਾਰੂ ਧੂਲ ਗਈ
ਪੈਗ ਲਾਉਂਦਿਆਂ ਦੀ ਦਾਰੂ ਹੱਥੋਂ ਧੂਲ ਗਈ
ਤੇਰੇ ਕਰਕੇ ਨੀਂ ਹਾਏ ਦਾਰੂ ਡੁਲ ਗਈ
ਤੇਰੇ ਕਰਕੇ ਨੀਂ ਹਾਏ ਦਾਰੂ ਡੁਲ ਗਈ
Written by: Lyrics Licensed & Provided by LyricFind
Create your own version of your favorite music.
Sing now