Jatt Tere Shehar

Jassie Gill, Munawar Faruqui

ਮਾਹੌਲ ਪੂਰਾ ਲੋਰ ਚ ਜਵਾਨੀ ਵਾਲੇ ਜ਼ੋਰ ਚ ਅੱਖ ਪੂਰੀ ਲਾਲ ਤੇ ਝੋਟਾ ਆਲੀ ਤੋਰ ਚ ਨੀਂ ਮੁੰਡਾ ਪੂਰਾ ਟੋਹਰ ਚ ਦੌਰੇ ਪਾਉਂਦਾ ਦੌਰ ਚ ਝਾਂਜਰ ਤੋਂ ਵੱਧ ਨੀਂ ਖੜਾਕ 32 ਬੋਰ ਚ ਸਮਾਨ ਪਿਆ ਖਿੜ੍ਹਿਆ ਨੀਂ ਸਿਖਰ ਦੁਪਹਿਰ ਚ ਜੱਟ ਤੇਰੇ ਸ਼ਹਿਰ ਚ ਨੀਂ ਜੱਟ ਸ਼ਹਿਰ ਤੇਰੇ ਚ ਆ ਜੱਟ ਤੇਰੇ ਸ਼ਹਿਰ ਚ ਨੀਂ ਜੱਟ ਸ਼ਹਿਰ ਤੇਰੇ ਚ ਆ ਜੱਟ ਤੇਰੇ ਸ਼ਹਿਰ ਚ ਨੀਂ ਜੱਟ ਸ਼ਹਿਰ ਤੇਰੇ ਚ ਆ ਨੀਂ ਜੱਟ ਸ਼ਹਿਰ ਤੇਰੇ ਚ ਆ ਕੰਨਾਂ ਵਿਚ ਨੱਤੀਆਂ ਗੱਲਾਂ ਕਰੇ ਤਤੀਆਂ ਗੱਡੀ ਲਾਲੀ side ਤੇ ਜਗਾਕੇ ਦਿਨੇ ਬੱਤੀਆਂ ਬਤੀਆਂ ਜਗਾਵੇਂ ਕਦੇ ਬੱਤੀਆਂ ਨੂੰ ਬੰਦ ਕਰੇ ਸਾਡੇ ਨਾਲੋਂ ਵੱਧ talk ਡੱਬ ਵਾਲਾ ਸੰਦ ਕਰੇ Set ਕਿੱਥੇ ਹੁੰਦੇ ਲਾਣ ਤੇ ਪਿੰਡੇ ਛਣਕੇ ਚੱਲੀ ਗੋਲੀ ਜਾਣਕੇ ਬਣੀ ਪਯੀ ਜਾਨ ਤੇ ਖੜੇ ਹਿੱਕ ਤਣਕੇ ਲੜੇ ਜਿਹੜੇ ਕੰਡ ਸਾਨੂੰ ਮਿਲੇ ਸਾਲਾ ਆਣਕੇ ਜੁੱਤੀ ਪਾਈ ਕੱਢਮੀ ਜਮਾਨਾ ਸਾਡੇ ਪੈਰ ਚ ਜੱਟ ਤੇਰੇ ਸ਼ਹਿਰ ਚ ਨੀਂ ਜੱਟ ਸ਼ਹਿਰ ਤੇਰੇ ਚ ਆ ਜੱਟ ਤੇਰੇ ਸ਼ਹਿਰ ਚ ਨੀਂ ਜੱਟ ਸ਼ਹਿਰ ਤੇਰੇ ਚ ਆ ਜੱਟ ਤੇਰੇ ਸ਼ਹਿਰ ਚ ਨੀਂ ਜੱਟ ਸ਼ਹਿਰ ਤੇਰੇ ਚ ਆ ਨੀਂ ਜੱਟ ਸ਼ਹਿਰ ਤੇਰੇ ਚ ਆ ਪੰਜਾਬ ਉਡੇ ਪੂਰਾ ਐਸਾ ਲਾਇਆ ਪਿੱਲ ਸ਼ਹਿਰ ਤੇਰੇ ਜੱਟ ਆਇਆ ਆਕੇ ਮਿਲ Buffer ਕਰੇ ਬੁਰਰੱਰ ਬੁਰੜ Mumbai ਕਾ shotgun Driving seat ਪੈ ਦੇਖ ਕੌਣ – Jassie Gill Black car ਲੇਕਿਨ ਕਾਲੇ ਮੇਰੇ ਧੰਦੇ ਨਹੀਂ Beat ਕਰੂੰ kill ਮਾਰੂ ਮੈਂ ਬੰਦੇ ਨਹੀਂ ਪੰਗੇ ਲੈਣਗੇ ਬੰਦੇ ਤੋ ਚੀਰ ਦੇਂਗੇ ਪੂਰਾ ਪੰਜਾਬ ਕੇ ਸ਼ੇਰ ਮਾਰੇ ਪੰਜੇ ਨਹੀਂ ਕਾਬੂ ਮੈ ਰੱਖ ਆਪਣੀ ਇਹ ਕਾਲੀ ਜ਼ੁਲਫੋਂ ਕੋ ਬੇਕਾਬੂ ਕਰ ਰੱਖਾਂ ਤੂਨੇ ਯਹਾਂ ਲੜਕੋਂ ਕੋ ਬਾਵਾਲ ਕੰਮ ਨਹੀਂ ਤੇਰਾ ਪੂਰੇ ਸ਼ਹਿਰ ਮੈ ਅਬ ਲੜਵਾਕੇ ਮਾਨੇਗੀ ਕਯਾ ਮੁਲਕੋੰ ਕੋ ਤੂੰ ਦਿਖਤੀ ਕਹਿਰ ਮੈਂ ਭੀ ਲਿਖਤਾਂ ਜ਼ਹਿਰ ਮੁਝੇ ਪਤਾ ਮੇਰੀ ਸ਼ਾਇਰੀ ਤੂੰ ਕਰਤੀ ਹੈ ਸਹਾਰੇ ਝੂਮ ਸਾਰਾ ਸਾਰਾ ਦਿਨ ਜਬ ਬੱਜੇ ਮੇਰੇ ਗਾਣੇ ਨਾਚਾਨੇ ਸਬਕੋ ਜੱਟ ਆਇਆ ਤੇਰੇ ਸ਼ਹਿਰ Nature ਨੇ ਕੱਬੇ ਵੈਰੀ ਮੁੜਕੇ ਨੀਂ ਲੱਭੇ Note ਸਬ ਮੇਰੇ ਨੀਂ ਕੀ ਹੋਊ ਸੱਜੇ ਖੱਬੇ ਖੱਬੇ ਹੱਥ ਘੜੀ ਹੁੰਦੀ ਸਜੇ ਹੱਥਾਂ ਕਢਾ ਨੀਂ ਜਿਥੇ ਮੁੰਡਾ ਖੜਜੇ ਮਦਨ ਹੋਜੇ ਰੜਾ ਨੀਂ ਮੁਖੜੇ ਦੀ ਸੰਗ ਨੀਂ ਛੇੜੂ ਜੰਗ ਨੀਂ ਛੱਣਕਦੀ ਵੰਗ ਨੀਂ ਤੂੰ ਉੱਤੋਂ ਗਈ ਖ਼ੰਗ ਨੀਂ ਰਹਿਗੇ ਮੁੰਡੇ ਡੰਗ ਨੀਂ ਸਾਰੇ ਸਿੱਧੇ ਕਰਨੇ ਮੈਂ ਸਿਰੇ ਦੇ ਮਲੰਗ ਨੀਂ Gill rony ਕੱਠੇ ਕੁੜੇ ਅਜ full ਲਹਿਰ ਚ ਆ ਜੱਟ ਤੇਰੇ ਸ਼ਹਿਰ ਚ ਨੀਂ ਜੱਟ ਸ਼ਹਿਰ ਤੇਰੇ ਚ ਆ ਜੱਟ ਤੇਰੇ ਸ਼ਹਿਰ ਚ ਨੀਂ ਜੱਟ ਸ਼ਹਿਰ ਤੇਰੇ ਚ ਆ ਜੱਟ ਤੇਰੇ ਸ਼ਹਿਰ ਚ ਨੀਂ ਜੱਟ ਸ਼ਹਿਰ ਤੇਰੇ ਚ ਆ ਨੀਂ ਜੱਟ ਸ਼ਹਿਰ ਤੇਰੇ ਚ ਆ

Written by: Gill Machhrai, Rony AjnaliLyrics © Phonographic Digital Limited (PDL)Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store