Att Karti

Jassie Gill, DJ Hans

ਮੁੰਡਾ ਚਿਹਰੇਆਂ ਤੋਂ ਪੱੜ ਦਾ ਸਵਾਲ ਕੁੜੀ ਅਖਾਂ ਨਾਲ ਜਵਾਬ ਦਿੰਦੀ ਆ ਓ ਮੁੰਡਾ ਫਿਰਦਾ ਏ ਵੈਰ ਕਮੌਂਦਾ ਕੁੜੀ ਅਖਾਂ ਨਾਲ ਰਾੜ ਦਿੰਦੀ ਆ ਮੁੰਡਾ ਚਿਹਰੇਆਂ ਤੋਂ ਪੱੜ ਦਾ ਸਵਾਲ ਕੁੜੀ ਅਖਾਂ ਨਾਲ ਜਵਾਬ ਦਿੰਦੀ ਆ ਫਿਰਦਾ ਏ ਵੈਰ ਕਮੌਂਦਾ ਕੁੜੀ ਅਖਾਂ ਨਾਲ ਰਾੜ ਦਿੰਦੀ ਆ ਗੱਡੀ ਚਕਮੀ ਆ ਘਰੇ ਰਖਦਾ ਏ ਘੋੜੀਆਂ ਓ ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ ਮੁੰਡਾ ਵੈਲਪੁਨੇ ਦੀਆਂ ਚੜ੍ਹੇ ਪੌੜੀਆਂ ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ ਮੁੰਡਾ ਵੈਲਪੁਨੇ ਦੀਆਂ ਚੜ੍ਹੇ ਪੌੜੀਆਂ ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ ਮੁੰਡਾ ਵੈਲਪੁਨੇ ਦੀਆਂ ਚੜ੍ਹੇ ਪੌੜੀਆਂ ਓਹੋ ਟੇਢੇ ਆਸ਼ਿਕ਼ਾਂ ਨੂ ਸਿਧੇ ਕਰਦੀ ਤਿਆਰ ਟੇਢੀ ਪਗ ਬਨ ਦਾ ਹੁੰਦਾ college ਦੇ ਵੈਲੀਆਂ ਦਾ ਆਸਰਾ ਜੋ ਹੁੰਦਾ ਏ stain gun ਦਾ ਓਹੋ ਟੇਢੇ ਆਸ਼ਿਕ਼ਾਂ ਨੂ ਸਿਧੇ ਕਰਦੀ ਤਿਆਰ ਟੇਢੀ ਪਗ ਬਨ ਦਾ College ਦੇ ਵੈਲੀਆਂ ਦਾ ਆਸਰਾ ਜੋ ਹੁੰਦਾ ਏ stain gun ਦਾ ਓ ਚੰਨਾ ਰਖਦਾ ਬਣਾਕੇ ਯਾਰਾਂ ਨਾਲ ਜੋੜੀਆਂ ਓ ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ ਮੁੰਡਾ ਵੈਲਪੁਨੇ ਦੀਆਂ ਚੜ੍ਹੇ ਪੌੜੀਆਂ ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ ਮੁੰਡਾ ਵੈਲਪੁਨੇ ਦੀਆਂ ਚੜ੍ਹੇ ਪੌੜੀਆਂ ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ ਮੁੰਡਾ ਵੈਲਪੁਨੇ ਦੀਆਂ ਚੜ੍ਹੇ ਪੌੜੀਆਂ ਓਹੋ ਸੂਰਜਾਂ ਦੇ ਵਾਂਗ ਲਾਲੀ ਫੜ ਗੀ ਤੇ ਮੁੰਡਾ ਨੀਰਾ ਰੌਂਦ ਵਰਗਾ ਕੁੜੀ ਕਰੇ Kashmir ਵਾਂਗੂ ਕਬਜ਼ੇ ਓ ਧਰਤੀ ਦੀ ਹੋਂਦ ਵਰਗਾ ਓਹੋ ਸੂਰਜਾਂ ਦੇ ਵਾਂਗ ਲਾਲੀ ਫੜ ਗੀ ਤੇ ਮੁੰਡਾ ਨੀਰਾ ਰੌਂਦ ਵਰਗਾ ਕੁੜੀ ਕਰੇ Kashmir ਵਾਂਗੂ ਕਬਜ਼ੇ ਓ ਧਰਤੀ ਦੀ ਹੋਂਦ ਵਰਗਾ ਕਰੇ ਫੈਸਲੇ ਅਟਲ ਨਾਲੇ ਗੱਲਾਂ ਕੋਰੀਆਂ ਓ ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ ਮੁੰਡਾ ਵੈਲਪੁਨੇ ਦੀਆਂ ਚੜ੍ਹੇ ਪੌੜੀਆਂ ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ ਮੁੰਡਾ ਵੈਲਪੁਨੇ ਦੀਆਂ ਚੜ੍ਹੇ ਪੌੜੀਆਂ ਕੁੜੀ ਦੇ ਹੁਸਨ ਨੇ ਵੀ ਅੱਤ ਕਰਤੀ ਮੁੰਡਾ ਵੈਲਪੁਨੇ ਦੀਆਂ ਚੜ੍ਹੇ ਪੌੜੀਆਂ

Written by: CHANNA JANDALI, DESI CREW, DJ HANSLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store