Tere Bin
Jaspinder Narula, Firoz Khan
ਤੇਰੇ ਬਿਨ ਦਿਲ ਰੋਜ਼ ਕਹਿੰਦਾ ਜੀ ਨਹੀਂ ਹੋਣਾ
ਜ਼ਹਿਰ ਇਹ ਜੁਦਾਈ ਵਾਲਾ ਪੀ ਨਹੀਂ ਹੋਣਾ
ਨਾ ਸਮਝ ਹੈ ਦਿਲ ਸਮਝਾ ਕੇ ਹਾਰੀ ਹਾਂ
ਤੂੰ ਤੜਪਾ ਕੇ ਕਿਓਂ ਛੱਡਿਆ ਹਰ ਵਾਰੀ ਆ
ਤੂੰ ਕਰ ਐਤਬਾਰ ਮੇਰੇ ਤੇ
ਫ਼ਿਦਾ ਦਿਲ ਤੋਂ ਮੈਂ ਤੇਰੇ ਤੇ
ਮੈਂ ਤੇਰੇ ਲਈ ਹੀ ਤਾਂ ਜਿਓੰਦਾ ਹਾਂ
ਤੂੰ ਸਮਝੇ ਨਾ
ਤੇਰੇ ਬਿਨ ਮੈਂ ਮਰਜਾਨ ਗੀ ਇਹ ਸਾਬਿਤ ਕਰ ਜਾਣਗੀ
ਕੇ ਮੇਰੇ ਜਿੰਨ੍ਹਾਂ ਕੋਈ ਤੈਨੂੰ ਪਿਆਰ ਨਹੀਂ ਕਰਦਾ
ਤੈਨੂੰ ਦਿਲ ਚ ਵਸਾਵਾਂਗੀ ਜਦ ਤੱਕ ਨੇ ਸਾਹ ਚਲਣੇ
ਦਿਲ ਮੇਰਾ ਦੂਰੀ ਤੇਰੇ ਤੋਂ ਇਕ ਪਲ ਦੀ ਨਹੀਂ ਜਰ ਦਾ
ਨਾ ਸੋਚ ਜੁਦਾਈਆਂ ਨੇ ਸਾਨੂੰ ਖਾ ਲੈਣਾ
ਮੈਂ ਜਾਨ ਵਾਰ ਕੇ ਆਪਣੀ ਜਾਨ ਨੂੰ ਪਾ ਲੈਣਾ
ਤੇਰੇ ਤੋਂ ਜੁਦਾ ਜੇ ਹੋਇਆ ਦਿਲ ਜ਼ਾਰ ਜ਼ਾਰ ਫਿਰ ਰੋਇਆ
ਦਿਲ ਰੋਇਆ
ਐਦਾਂ ਨਹੀਂ ਹੋ ਸਕਦਾ ਕੋਈ ਖੋ ਕੇ ਲਈ ਜਾਵੇ
ਦਿਲ ਮੇਰਾ ਤੇਰੇ ਲਈ ਦੁਆਵਾਂ ਰੋਜ਼ ਲੱਖਾਂ ਕਰਦਾ
ਤੇਰੇ ਬਿਨ ਮੈਂ ਮਰਜਾਨ ਗੀ ਇਹ ਸਾਬਿਤ ਕਰ ਜਾਣਗੀ
ਕੇ ਮੇਰੇ ਜਿੰਨ੍ਹਾਂ ਕੋਈ ਤੈਨੂੰ ਪਿਆਰ ਨਹੀਂ ਕਰਦਾ
ਤੇਰੇ ਤੋਂ ਜੁਦਾ ਹੋਕੇ ਜਾਊਂ ਤੋਂ ਕਹਾਂ ਜਾਊਂ
ਤੂੰ ਦਿਲ ਔਰ ਜਿਹਨ ਮੈ ਹੈ
ਹਰ ਤਰਫ ਤੁਝੇ ਪਾਉਂ
ਮੈ ਕਰੂੰ ਪਿਆਰ ਹੱਧ ਤੋਂ ਜਿਆਦਾ
ਤੇਰੇ ਨਾਲ ਜੀਣ ਦਾ ਵਾਅਦਾ
ਇਹ ਵਾਅਦਾ
ਮੈ ਰੂਹ ਤੋਂ ਹਾਂ ਤੇਰੀ
ਜੇ ਅੱਖ ਕਦੇ ਫੇਰੀ
ਓਵੀ ਵੇਲਾ ਦੇਖਣ ਤੋਂ ਪਹਿਲਾਂ
ਯਾਰਾ ਮੈ ਮਰ ਜਾਵਾਂ
ਤੈਨੂੰ ਦਿਲ ਚ ਵਸਾਵਾਂਗੀ
ਜਦ ਤਕ ਨੇ ਸਾਹ ਚਲਣੇ
ਦਿਲ ਮੇਰਾ ਦੂਰੀ ਤੇਰੇ ਤੋਂ ਇਕ ਪਲ ਵੀ ਨਹੀਂ ਜਰਦਾ
Written by: Vinder Nathu MajraLyrics © Phonographic Digital Limited (PDL)Lyrics Licensed & Provided by LyricFind
Create your own version of your favorite music.
Sing now