Blonde Nachdi

हार्डी संधु, Jonita Gandhi

Give me one more time now' aaha! Hey yeah now, c'mom c'mom ਵਲੈਤੀਆਂ ਨੂੰ ਛੱਡ ਕੇ ਓਏ ਟੌਰ ਪੂਰੀ ਕੱਢ ਕੇ ਵਲੈਤੀਆਂ ਨੂੰ ਛੱਡ ਕੇ ਓਏ ਟੌਰ ਪੂਰੀ ਕੱਢ ਕੇ Style ਵਿਚ ਪੰਜਾਬੀ ਠੁਮਕੇ ਮਾਰਦੀ ਕਮਾਲ Blonde ਨਚਦੀ Blonde ਨਚਦੀ Blonde ਨਚਦੀ ਦੇਸੀ ਮੁੰਡਿਆਂ ਦੇ ਨਾਲ Blonde ਨਚਦੀ ਦੇਸੀ ਮੁੰਡਿਆਂ ਦੇ ਨਾਲ Blonde ਨਚਦੀ ਦੇਸੀ ਮੁੰਡਿਆਂ ਦੇ ਨਾਲ I got the feeling Now the day has just began My song is playing Now let's part all night long ਜੱਟ ਹਾਂ ਮੈ ਪੰਜਾਬ ਦਾ ਤੁਹੀ feel ਨਾ ਕਰਿਆ proud ਜਿਸ ਗਬਰੂ ਤੂੰ ਨਹੀਂ ਪੁੱਛਿਆ ਇਥੇ ਪੁੱਲ ਕਰਦਾ ਏ crowd ਮਹੀਨਾ ਨਹੀਂ ਮੈਨੂੰ ਹੋਇਆ ਇਥੇ ਯੂਕੇ ਨੂੰ ਨਚਾਈ ਦਾ ਪਰ ਕੀ ਕਰੀਏ ਓਹਦੀ ਮਾਂ ਕਹਿੰਦੀ ਏ NRI ਚਾਹੀਦਾ Look ਹੇਗੀ ਹੱਟਕੇ ਓਏ ਮਾਰਦੀ ਏ ਝਟਕੇ Look ਹੇਗੀ ਹੱਟਕੇ ਓਏ ਮਾਰਦੀ ਏ ਝਟਕੇ ਨਚੇ Birmingham ਤੇ ਹਿੱਲੇ Southall Blonde ਨਚਦੀ Blonde ਨਚਦੀ Blonde ਨਚਦੀ ਦੇਸੀ ਮੁੰਡਿਆਂ ਦੇ ਨਾਲ Blonde ਨਚਦੀ ਦੇਸੀ ਮੁੰਡਿਆਂ ਦੇ ਨਾਲ Blonde ਨਚਦੀ ਦੇਸੀ ਮੁੰਡਿਆਂ ਦੇ ਨਾਲ ਓਹਦੀਆਂ ਯਾਦਾਂ ਦੇ ਵਿਚ ਦਿਨ ਹਾਂ ਗੁਜ਼ਾਰਦਾ ਡਰਦਾ ਹਾਂ ਦਿਲ ਕੋਈ ਲੇ ਨਾ ਜਾਵੇ ਯਾਰ ਦਾ ਰੱਬਾ ਓਹਨੂ ਮੇਰੇ ਕੋਲੋ ਦੂਰ ਨਾ ਕਰੀ ਤੂੰ ਦਿਲ ਮੇਰਾ ਕਿਹੰਦਾ ਤੈਨੂੰ ਵਾਸਤਾ ਏ ਪਿਆਰ ਦਾ ਵਲੈਤੀਆਂ ਨੂੰ ਛੱਡ ਕੇ ਓਏ ਟੌਰ ਪੂਰੀ ਕੱਢ ਕੇ ਸੈਤਲੇ ਵਿਚ ਪਂਜਾਬੂ ਠੁਮਕੇ ਮਾਰਦੀ ਕਮਾਲ Blonde ਨਚਦੀ Blonde ਨਚਦੀ Blonde ਨਚਦੀ ਦੇਸੀ ਮੁੰਡਿਆਂ ਦੇ ਨਾਲ Blonde ਨਚਦੀ ਦੇਸੀ ਮੁੰਡਿਆਂ ਦੇ ਨਾਲ Blonde ਨਚਦੀ ਦੇਸੀ ਮੁੰਡਿਆਂ ਦੇ ਨਾਲ

Written by: ARJUNNA HARJAIE, KUMAARLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs