Tareefan

Harnoor

ਦਵਾ ਤੈਨੂੰ ਉਮਾਰਾ ਦੀ ਅਫਰ ਕੁੜੇ ਨਾ ਪ੍ਯਾਰ ਮੇਰਾ ਮੁੱਕੇਯਾ ਮੁੱਕਯਾ ਨਾ ਥੁੜੇ ਸਾਥ ਮੇਰਾ ਤੇਰੇ ਲਯੀ ਖਾਸ ਹੋਊਗਾ ਦੂਜੀ ਇਥੇ ਦੁਨਿਯਾ ਤੇ ਰਿਸਤੇ ਬੜੇ ਸਚੀ ਇਕ ਸਰਤ ਮੈਂ ਰਖ ਸਕਦਾ ਰੱਬ ਨਾਲ ਪਿਹਲਾ ਤੈਨੂੰ ਤਕ ਸੱਕ’ਦਾ ਜੋ ਤੂ ਸਚੀ ਸੋਚੀ ਹੋਣੀ ਨਾ ਕਦੇ ਸਬ ਗੱਲਾਂ ਵੀ ਮੰਨੇਯਾ ਕਰੁ ਮੈਂ ਜਦੋਂ ਤੇਰੇ ਨਾਲ ਨਾਲ ਚਲਿਯਾ ਕਰੂ ਹਥ ਤੇਰਾ ਹੱਥਾਂ ਵਿਚ ਮਲਿਯਾ ਕਰੂ ਚੰਨ ਤਾਰੇ ਕਰਣਗੇ feel jealousy ਦਿਲ ਮੈਂ ਤਾਰੀਫਾਂ ਵਾਲੇ ਬਨੀਆਂ ਕਰੂ ਮੈਂ ਜਦੋਂ ਤੇਰੇ ਨਾਲ ਨਾਲ ਚਲਿਯਾ ਕਰੂ ਹਥ ਤੇਰਾ ਹੱਥਾਂ ਵਿਚ ਮਲਿਯਾ ਕਰੂ ਚੰਨ ਤਾਰੇ ਕਰਣਗੇ feel jealousy ਦਿਲ ਮੈਂ ਤਾਰੀਫਾਂ ਵਾਲੇ ਬਨੀਆਂ ਕਰੂ Baby tell me about tell me about here Tell me about tell me about here baby ਨਾ ਚੂਬਣ ਮੱਥੇ ਤੇ ਤੇਰੇ ਧੂਪ ਦਊਂਗਾ ਰਿਹਣ ਨਾ ਬੁਲਾ ਤੇ ਤੇਰੇ ਚੁਪ ਦਊਂਗਾ ਸਾਰਾ ਦਿਨ ਹਸਦੀ ਰਹੇਂਗੀ ਅੜੀਏ ਰਬ ਦੀ ਸੋਹ ਕਦੇ ਵੀ ਨਾ ਦੁਖ ਦਊਂਗਾ ਤੇਰੀ ਗਲਤੀ ਦੇ ਉਤੇ ਵੀ ਤੈਨੂੰ ਦੇਖੀ sorry ਮੈਂ ਹੀ ਬੋਲਾ ਕਰੁ ਮੂੰਹੋ ਨਿਕਲੀ ਹਰ ਏਕ ਗਲ ਨੂ ਜਾਂਣ ਆਪਣੀ ਨਾ ਤੋਂਲਿਯਾ ਕਰੂ ਤੇਰੇ ਨਾਲ matching ਕਰੂੰਗਾ ਰੋਜ ਨੀ ਦਿਲ ਦੇ ਮੈਂ ਰਖੂੰਗਾ ਤੈਨੂੰ close ਨੀ ਜਿਹੜੇ ਤੈਥੋਂ ਦੂਰ ਰੇਕੇ ਮੈਨੂ ਔਣਗੇ ਉਨਾ ਸਾਹਾਂ ਨੂ ਮੈਂ ਥਮਯਾ ਕਰੁ ਮੈਂ ਜਦੋਂ ਤੇਰੇ ਨਾਲ ਨਾਲ ਚਲਿਯਾ ਕਰੂ ਹਥ ਤੇਰਾ ਹੱਥਾਂ ਵਿਚ ਮਲਿਯਾ ਕਰੂ ਚੰਨ ਤਾਰੇ ਕਰਣਗੇ feel jealousy ਦਿਲ ਮੈਂ ਤਾਰੀਫਾਂ ਵਾਲੇ ਬਨੀਆਂ ਕਰੂ ਮੈਂ ਜਦੋਂ ਤੇਰੇ ਨਾਲ ਨਾਲ ਚਲਿਯਾ ਕਰੂ ਹਥ ਤੇਰਾ ਹੱਥਾਂ ਵਿਚ ਮਲਿਯਾ ਕਰੂ ਚੰਨ ਤਾਰੇ ਕਰਣਗੇ feel jealousy ਦਿਲ ਮੈਂ ਤਾਰੀਫਾਂ ਵਾਲੇ ਬਨੀਆਂ ਕਰੂ Baby tell me about tell me about here Tell me about tell me about here baby ਕਦੇ ਤੇਰੇ ਵਾਲ ਚਿੱਟੇ ਹੋਣ ਨੀ ਦੇਣੇ ਨੈਣ ਮੈਂ ਬਲੋਰੀਂ ਤੇਰੇ ਰੋਣ ਨੀ ਦੇਣੇ ਨਿਕੇ ਨਿਕੇ ਦੇਖਿਯਾ ਜਾਵਕਾਂ ਵਾਰੇ ਜੋ ਸੁਪਨੇ ਹਸੀਨ ਓਹੋ ਖੋਣ ਨੀ ਦੇਣੇ ਚਾਂਦੀ ਅੰਬਰਾਂ ਵਿਚ ਵੀ ਤੈਨੂੰ ਹਾਏ ਰੋਜ date ਕਰਿਆ ਕਰੂ ਕੋਈ ਮਰਿਆਂ ਨੀ ਹੋਣਾ ਕਿਸੇ ਉਤੇ ਜਿਨਾ ਤੇਰੇ ਉਤੇ ਮਰਾ ਕਰੁਣ ਤੇਰੇ ਨਾਲ ਹੀ ਛਡੁੰਗਾ ਦੁਨਿਯਾ ਗੱਲਾਂ ਰੋਨੀ ਨੇ ਮੱਥੇ ਦੇ ਉਤੇ ਖੁਣਿਆ ਹੋਜੂ ਸਾਡੀ ਅਮਰ ਕਹਾਣੀ ਅੜੀਏ ਗਿਲੇ ਲਫਜ਼ਂ ਚ ਬਨਾ ਕਰੂ ਮੈਂ ਜਦੋਂ ਤੇਰੇ ਨਾਲ ਨਾਲ ਚਲਿਯਾ ਕਰੂ ਹਥ ਤੇਰਾ ਹੱਥਾਂ ਵਿਚ ਮਲਿਯਾ ਕਰੂ ਚੰਨ ਤਾਰੇ ਕਰਣਗੇ feel jealousy ਦਿਲ ਮੈਂ ਤਾਰੀਫਾਂ ਵਾਲੇ ਬਨੀਆਂ ਕਰੂ ਮੈਂ ਜਦੋਂ ਤੇਰੇ ਨਾਲ ਨਾਲ ਚਲਿਯਾ ਕਰੂ ਹਥ ਤੇਰਾ ਹੱਥਾਂ ਵਿਚ ਮਲਿਯਾ ਕਰੂ ਚੰਨ ਤਾਰੇ ਕਰਣਗੇ feel jealousy ਦਿਲ ਮੈਂ ਤਾਰੀਫਾਂ ਵਾਲੇ ਬਨੀਆਂ ਕਰੂ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store