PangeBaaz

Gurlez Akhtar, Harman Maan

ਭਾਰੀ ਪਿੱਤਲ ਦੇ ਰੋਂਦਾ ਨਾਲ ਪ੍ਰਾਤ ਹੁੰਦੀਯਾ ਤੁੱਸੀ ਨਿੱਤ ਕੋਯੀ ਕੀਤੀ ਵਾਰਦਾਤ ਹੁੰਦੀਯਾ ਭਾਰੀ ਪਿੱਤਲ ਦੇ ਰੋਂਦਾ ਨਾਲ ਪ੍ਰਾਤ ਹੁੰਦੀਯਾ ਤੁੱਸੀ ਨਿੱਤ ਕੋਯੀ ਕੀਤੀ ਵਾਰਦਾਤ ਹੁੰਦੀਯਾ ਓ ਛੱਡ ਹਰ ਗੱਲ ਉੱਤੇ ਗੁਣ ਛਕਣੀ ਵੇ ਓਖੀ ਹੋਜੂ ਓਖੀ ਹੋਜੂ ਜੈਲ ਕੱਟ'ਨੀ ਫਾਹੇ ਲੈਣਾ ਛੱਡ ਦੇ ਓ ਜੱਟਾ ਜਨਨੇ ਖਾਣੇ ਨਾਲ ਖੇਨਾ ਛੱਡ ਦੇ ਪੰਗੇ ਲੇਨਾ ਛੱਡ ਦੇ ਵੇ ਗੱਲ ਪੈਣਾ ਛੱਡ ਦੇ ਜੱਟਾ ਜਨਨੇ ਖਾਣੇ ਨਾਲ ਖੇਨਾ ਛੱਡ ਦੇ ਪੰਗੇ ਲੇਨਾ ਛੱਡ ਦੇ ਵੇ ਗੱਲ ਪੈਣਾ ਛੱਡ ਦੇ ਹੋ ਆਯੀ ਅੱਡੀ ਉੱਤੇ ਅੱਡਿਯਨ ਪਾਗੁਣਾ ਜਾਂਦੇ ਬੋਹੁਤੇ ਸਿਰ ਛਡੇਯਾ ਨੂ ਲੌਣਾ ਜਾਂਦੇ ਆਯੀ ਅੱਡੀ ਉੱਤੇ ਅੱਡਿਯਨ ਪਾਗੁਣਾ ਜਾਂਦੇ ਬੋਹੁਤੇ ਸਿਰ ਛਡੇਯਾ ਨੂ ਲੌਣਾ ਜਾਂਦੇ Age ਹੋਊ ਮੈਸਾ 23-24 ਸਾਲ ਦੀ ਦੇਖ ਮੁੰਡਾ ਦੇਖ ਤਲਦਾ ਭੁਚਾਲ ਨੀ ਖਾਕੇ ਕਲਾ ਮਾਲ ਅਖਾਂ ਨੂ ਚੜਾਈ ਫਿਰਦਾਏ ਓ ਗੱਡੀਆਂ ਦੇ rim ਲਿਸ਼ਕਯੀ ਫਿਰਦੇ ਲੈਂਦੇ ਜੱਟ ਮੁੱਲ ਦੀ ਲੜਾਈ ਫਿਰਦੇ ਕਿਹੰਦੀ ਤੇ ਖੌਂਦੀ ਪਿਛਹੇ ਲਾਯੀ ਫਿਰਦੇ ਲੈਂਦੇ ਜੱਟ ਮੁੱਲ ਦੀ ਲੜਾਈ ਫਿਰਦੇ ਕਿਹੰਦੇ ਜੀਨੁ ਅੱਤ ਜੀ ਕਰਾਈ ਫਿਰਦੇ ਓ ਲੈਂਦੇ ਜੱਟ ਮੁੱਲ ਦੀ ਲੜਾਈ ਫਿਰਦੇ ਓ ਰਖੇਯਾ ਨਾ ਕਰ ਕੋਲ ਵੇਪਨ ਜੱਟਾ ਵੇ ਅਵੇਈਂ ਰਾਂਗ ਹੋਜੂ ਕੁਝ ਹੈਪਨ ਜੱਟਾ ਫੇਲਨ ਫੇਲਨ ਹੁੰਦੇ ਸੀ ਸ਼ਰੀਫ ਜੱਤੀਏ ਲੋਕਾ ਨੂ ਸੀ ਓਹਡੋ ਤਕ਼ਲੀਫ ਜੱਤੀਏ ਵੇ ਤੈਨੂ ਤੇਰੀ ਅੱਡੀ ਮਰਵਾਔਗੀ ਜੱਟਾ ਹਾਏ ਮੇਰੇ ਵੀ ਸਪਾ ਗੱਲ ਪਾਔਗੀ ਜੱਟਾ ਵੇ ਮਹਿਦੇ ਬੰਦਿਆ ਦੇ ਨਾਲ ਬੇਹਨਾ ਛੱਡ ਦੇ ਓ ਜੱਟਾ ਜਨਨੇ ਖਾਣੇ ਨਾਲ ਖੇਨਾ ਛੱਡ ਦੇ ਪੰਗੇ ਲੇਨਾ ਛੱਡ ਦੇ ਵੇ ਗੱਲ ਪੈਣਾ ਛੱਡ ਦੇ ਜੱਟਾ ਜਨਨੇ ਖਾਣੇ ਨਾਲ ਖੇਨਾ ਛੱਡ ਦੇ ਪੰਗੇ ਲੇਨਾ ਛੱਡ ਦੇ ਵੇ ਗੱਲ ਪੈਣਾ ਛੱਡ ਦੇ ਹੋ ਕਡਦੇ ਜੱਟ ਸ਼ੋੰਕ ਨਾਲ ਹਵਯੀ fire ਨੀ ਲੰਡੂ ਬੰਦੇ ਛਹੇਤੀ ਛੱਡ ਜਾਂਦੇ ਪੈਰ ਨੀ ਮੈਂ ਬਾਬੇਆ ਦੇ ਜਾਕੇ ਮੰਗਦੀ ਆ ਖੈਰ ਵੇ ਡੀਨੋ ਦਿਨ ਵਧੀ ਜਾਂਦੇ ਤੇਰੇ ਵੈਰੇ ਵੇ ਓ ਦੱਬ ਵਿਚ ਅਸਲਾ ਸੀਨੇ ਚ ਜਿਹੜਾ ਨੀ ਗਬਰੂ ਨੂ ਪਾਲੂ ਦੱਸ ਹਥ ਕਿਹਦਾ ਨੀ ਓ ਲੈਕੇ ਨਾਲੋ ਵਿਹਿਮਾ ਦੀ ਦਵਾਈ ਫਿਰਦਾਏ ਓ ਗੱਡੀਆਂ ਦੇ rim ਲਿਸ਼ਕਯੀ ਫਿਰਦੇ ਲੈਂਦੇ ਜੱਟ ਮੁੱਲ ਦੀ ਲੜਾਈ ਫਿਰਦੇ ਕਿਹੰਦੀ ਤੇ ਖੌਂਦੀ ਪਿਛਹੇ ਲਾਯੀ ਫਿਰਦੇ ਲੈਂਦੇ ਜੱਟ ਮੁੱਲ ਦੀ ਲੜਾਈ ਫਿਰਦੇ ਕਿਹੰਦੇ ਜੀਨੁ ਅੱਤ ਜੀ ਕਰਾਈ ਫਿਰਦੇ ਓ ਲੈਂਦੇ ਜੱਟ ਮੁੱਲ ਦੀ ਲੜਾਈ ਫਿਰਦੇ ਓ ਹੁੰਦੀ ਵੇਖ ਬੰਦਿਆ ਦੇ ਹਲਚਲ ਵੇ ਜੰਗੀ ਰੈਲੀ ਤੇਰਾ ਸਰ੍ਕਲ ਵੇ ਹੋ ਅਲਦਾ ਨਾ ਸਾਨੂ ਨੀ ਪ੍ਯਾਰ ਪੁਗਦਾ ਯਾਰਾ ਦੇ ਸਿਰਾ ਤੇ ਜੱਟ ਫਿਰੇ ਉਡ'ਦਾ ਰਣਜਿਤਪੁਰ ਤੇਦੀ ਦੇ ਪ੍ਰੀਤ ਜਡ੍ਜ ਵੇ ਓ ਹਥ ਜੋਡ਼ਾ ਲੋਕਾ ਦੇ ਨਾ ਪਿਛਹੇ ਲਗ ਵੇ ਬੇਗਾਨੇ ਰੌਲਾ ਚ ਪੈਣਾ ਛੱਡ ਦੇ ਓ ਜੱਟਾ ਜਨਨੇ ਖਾਣੇ ਨਾਲ ਖੇਨਾ ਛੱਡ ਦੇ ਪੰਗੇ ਲੇਨਾ ਛੱਡ ਦੇ ਵੇ ਗੱਲ ਪੈਣਾ ਛੱਡ ਦੇ ਓ ਜੱਟਾ ਜਨਨੇ ਖਾਣੇ ਨਾਲ ਖੇਨਾ ਛੱਡ ਦੇ ਪੰਗੇ ਲੇਨਾ ਛੱਡ ਦੇ ਵੇ ਗੱਲ ਪੈਣਾ ਛੱਡ ਦੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store