Aa Vekh Asada Haal
Hariharan
ਆ ਵੇਖ ਅਸਾਡਾ ਹਾਲ
ਆ ਵੇਖ ਅਸਾਡਾ ਹਾਲ
ਪ੍ਰੀਤਮ ਪ੍ਯਾਰੀਯਾਹ
ਪ੍ਰੀਤਮ ਪਿਆਰਿਆਂ
ਆ ਵੇਖ ਅਸਾਡਾ ਹਾਲ
ਪ੍ਰੀਤਮ ਪਿਆਰਿਆਂ
ਪ੍ਰੀਤਮ ਪਿਆਰਿਆਂ
ਆ ਵੇਖ ਅਸਾਡਾ ਹਾਲ
ਉਮ੍ਰ ਨਦੀ ਲੰਮੀ ਵੇ
ਆਂਖੋਂ ਦੂਰ ਕਿਨਾਰਾ
ਪਾਰ ਕਾਰਾਂ ਕਿਹਦੇ ਨਾਲ
ਉਮ੍ਰ ਨਦੀ ਲੰਮੀ ਵੇ
ਆਂਖੋਂ ਦੂਰ ਕਿਨਾਰਾ
ਪਾਰ ਕਾਰਾਂ ਕਿਹਦੇ ਨਾਲ
ਆ ਵੇਖ ਅਸਾਡਾ ਹਾਲ
ਪ੍ਰੀਤਮ ਪ੍ਯਾਰੀਯਾਹ ਵੇ
ਪ੍ਰੀਤਮ ਪ੍ਯਾਰੀਯਾਹ ਵੇ
ਆ ਵੇਖ ਅਸਾਡਾ ਹਾਲ
ਦਿਲ ਦਾ ਨਗਰ ਸੂਂਜਾ ਵੇ
ਬਣੀ ਰਾਤ ਜਂਗਲ ਆਗੋਂ ਰਸਤਾ ਦਿਸੇ ਪੱਤਲ
ਦਿਲ ਦਾ ਨਗਰ ਸੂਂਜਾ ਵੇ
ਬਣੀ ਰਾਤ ਜਂਗਲ ਆਗੋਂ ਰਸਤਾ ਦਿਸੇ ਪੱਤਲ
ਆ ਵੇਖ ਅਸਾਡਾ ਹਾਲ
ਪ੍ਰੀਤਮ ਪ੍ਯਾਰੀਏਆ ਵੇ
ਪ੍ਰੀਤਮ ਪ੍ਯਾਰੀਏਆ ਵੇ
ਆ ਵੇਖ ਅਸਾਡਾ ਹਾਲ
ਜ਼ਖਮ ਹਮੇਸ਼ਾ ਹਾਰੇ ਵੇ
ਤੇਰੇ ਹਿਜੜ ਦੁਖੋਂ ਰਾਖਾਣ
ਦਘ ਦਿੱਲੇ ਦਾ ਬਾਲ
ਜ਼ਖਮ ਹਮੇਸ਼ਾ ਹਾਰੇ ਵੇ
ਤੇਰੇ ਹਿਜੜ ਦੁਖੋਂ ਰਾਖਾਣ
ਦਘ ਦਿੱਲੇ ਦਾ ਬਾਲ
ਆ ਵੇਖ ਅਸਾਡਾ ਹਾਲ
ਪ੍ਰੀਤਮ ਪ੍ਯਾਰੀਯਾਹ ਵੇ
ਪ੍ਰੀਤਮ ਪ੍ਯਾਰੀਯਾਹ ਵੇ
ਆਵੇਖ ਅਸਾਡਾ ਹਾਲ
ਪ੍ਰੀਤਮ ਪ੍ਯਾਰੀਯਾਹ ਵੇ
ਪ੍ਰੀਤਮ ਪ੍ਯਾਰੀਯਾਹ ਵੇ
ਆ ਵੇਖ ਅਸਾਡਾ ਹਾਲ
Written by: HARIHARANLyrics © Royalty NetworkLyrics Licensed & Provided by LyricFind
Create your own version of your favorite music.
Sing now