Tabbar

Lehmber Hussainpuri, हार्डी संधू

ਓਏ ਵਿਆਹ ਦਾ ਸੀ ਮੈਨੂ ਬੜਾ ਚਾਅ ਚੜ੍ਹਿਆ ਲੈਕੇ ਰਿਸ਼ਤਾ ਕੁੜੀ ਦੇ ਘਰੇ ਜਾ ਵਡਿਆ ਓਏ ਵਿਆਹ ਦਾ ਸੀ ਮੈਨੂ ਬੜਾ ਚਾਅ ਚੜ੍ਹਿਆ ਲੈਕੇ ਰਿਸ਼ਤਾ ਕੁੜੀ ਦੇ ਘਰੇ ਜਾ ਵਡਿਆ ਬੇਬੇ ਓਹਦੀ ਕਿਹੰਦੀ ਕੁੜੀ ਸਾਡੀ ਸੰਸਕਾਰੀ ਰੀਝਾਂ ਨਾਲ ਪਾਲੀ ਸਾਨੂੰ ਬੜੀ ਏ ਪਿਆਰੀ ਰੀਝਾਂ ਨਾਲ ਪਾਲੀ ਸਾਨੂੰ ਬੜੀ ਏ ਪਿਆਰੀ ਗੱਲਾਂ ਦੱਸ ਕੇ ਤੇ ਮਿਨਣਾ-ਮੀਨਾ ਹੱਸ ਕੇ ਗੱਲਾਂ ਦੱਸ ਕੇ ਤੇ ਮਿਨਣਾ-ਮੀਨਾ ਹੱਸ ਕੇ ਓਹਦੇ ਮਾਪਿਆਂ ਨੇ ਮੈਨੂੰ ਤਾਂ ਫਸਾ ਚੜ੍ਹਿਆ ਕੇਸ ਪੌਣਾ ਓਹਦੇ ਟੱਬਰ ਉੱਤੇ ਸਾਰੇ ਕੇਸ ਪੌਣਾ ਓਹਦੇ ਟੱਬਰ ਉੱਤੇ ਸਾਰੇ ਫੁਲ ਦੱਸ ਕੇ ਤੇ ਫੁਲ ਦੱਸ ਕੇ ਤੇ ਫੁਲ ਦੱਸ ਕੇ ਤੇ ਅਸਲਾ ਫੜਾ ਚੜ੍ਹਿਆ ਕੇਸ ਪੌਣਾ ਓਹਦੇ ਟੱਬਰ ਉੱਤੇ ਸਾਰੇ ਫੁਲ ਦੱਸ ਕੇ ਤੇ ਅਸਲਾ ਫੜਾ ਚੜ੍ਹਿਆ ਹੁੰਦੀ ਵੋਹਟੀ ਤਾਂ ਕਿਸੇ ਦੀ ਐਂਨੀ ਵੀ ਨੀ bad ਜੇ ਖਿਆਲ ਰਖੋ ਓਹਦਾ ਨਹੀਓ ਰਿਹਨਾ ਪੈਣਾ sad ਰਖੋ ਰਾਣੀ ਜੀ ਬਣਾ ਕੇ ਤੇ ਆਪ ਬਾਨੋ king ਸਚੀ ਗਲ ਕਰੇ ਸਾਡਾ ਓਏ ਹੋਏ ਸ਼ਰਰ੍ਯ ਸਿੰਘ ਓਹਦੇ ਬਾਪੂ ਨੇ ਵੀ ਸਿਰ ਓ ਛਡਾ ਰੱਖੀ ਏ ਹੈਗਾ ਓ ਵਕੀਲ ਭੜਕਾ ਰੱਖੀ ਏ ਭਰਾਵਾਂ ਉਹਦਿਆਂ ਨੇ ਕੋਈ ਕਸਰ ਨੀ ਛੱਡੀ ਕੰਨ ਤੇ ਬੰਦੂਕ ਲਗਾ ਰੱਖੀ ਏ ਮੇਰੇ ਕੰਨ ਤੇ ਬੰਦੂਕ ਲਗਾ ਰੱਖੀ ਏ ਗਾਲਾਂ ਕਢ ਕੇ ਤੇ ਘੁਰੀਆਂ ਵੱਟ ਕੇ ਗਾਲਾਂ ਕਢ ਕੇ ਤੇ ਘੁਰੀਆਂ ਵੱਟ ਕੇ ਗੱਡੀ ਵੇਚ ਕੇ scooter ਦਾਵਾ ਛੱਡਿਆ ਕੇਸ ਪੌਣਾ ਓਹਦੇ ਟੱਬਰ ਉੱਤੇ ਸਾਰੇ ਕੇਸ ਪੌਣਾ ਓਹਦੇ ਟੱਬਰ ਉੱਤੇ ਸਾਰੇ ਫੁਲ ਦੱਸ ਕੇ ਤੇ ਫੁਲ ਦੱਸ ਕੇ ਤੇ ਫੁਲ ਦੱਸ ਕੇ ਤੇ ਅਸਲਾ ਫਡਾ ਛਡੇਯਾ ਕੇਸ ਪੌਣਾ ਓਹਦੇ ਟੱਬਰ ਉੱਤੇ ਸਾਰੇ ਫੁਲ ਦੱਸ ਕੇ ਤੇ ਅਸਲਾ ਫਡਾ ਛਡੇਯਾ ਜੇਢੀ ਕੁੜੀ ਅਸੀ ਦਿਲ ਚ ਵਾਸਾ ਰੱਖੀ ਏ ਜਿੰਦ ਪੂਰੀ ਓਹਦੇ ਨਾ ਤੇ ਲਿਖਾ ਰੱਖੀ ਏ ਜੇਢੀ ਕੂਦੀ ਅਸੀ ਦਿਲ ਚ ਵਾਸਾ ਰੱਖੀ ਏ ਜਿੰਦ ਪੂਰੀ ਓਹਦੇ ਨਾ ਤੇ ਲਿਖਾ ਰੱਖੀ ਏ ਜੇ ਅੰਬਰਾਂ ਤੇ ਤੋਡ਼ਕੇ ਲਿਆਣੇ ਪੈਣ ਤਾਰੇ ਬੁਕ ਓਥੇ ਦੀ ਵੀ ਟਿਕੇਟ ਕਰਾ ਰੱਖੀ ਏ ਬੁਕ ਓਥੇ ਦੀ ਵੀ ਟਿਕੇਟ ਕਰਾ ਰੱਖੀ ਏ ਗਾਣਾ ਬੰਨਕੇ ਤੇ ਘੋੜੀ ਆਪਾ ਛਡ ਕੇ ਗਾਣਾ ਬੰਨਕੇ ਤੇ ਘੋੜੀ ਆਪਾ ਛਡ ਕੇ ਓਹੇ ਮਾਪਿਆਂ ਦੇ ਘ੍ਰਾਓ ਹਾਏ ਲਯਾ ਛੱਡਣਾ Rap ਗਾਉਣਾ ਓਹਦੇ ਟੱਬਰ ਤੇ ਸਾਰੇ Rap ਗਾਉਣਾ ਓਹਦੇ ਟੱਬਰ ਤੇ ਸਾਰੇ ਬਾਂਹ ਫੜ ਕੇ ਬਾਂਹ ਫੜ ਕੇ ਬਾਂਹ ਫੜ ਕੇ ਜੀ ਸਭ ਨੂ ਨਚਾ ਛੱਡਣਾ Rap ਗਾਉਣਾ ਓਹਦੇ ਟੱਬਰ ਤੇ ਸਾਰੇ ਬਾਂਹ ਫੜ ਕੇ ਜੀ ਸਭ ਨੂ ਨਚਾ ਛੱਡਣਾ

Written by: ARJUNAA HARJAI, RANJAN SEHGALLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store